Punjab govt jobs   »   CRPF Hawaldar Bharti 2023   »   CRPF Hawaldar Previous Year Paper

CRPF Hawaldar Previous Year Paper Download Question Paper PDF

CRPF Hawaldar Previous Year Paper: Central Reserve Police Force Conducted the post-exam commonly known as the CRPF Hawaldar examination conducted to recruit for the post of CRPF Hawaldar. From now onwards CRPF Hawaldar Exam will be conducted in a Written objective type Exam and there will be no descriptive paper.

Candidates can download the PDF of the previous year’s question paper and the answer key of the CRPF Hawaldar exam. With the help of the CRPF Hawaldar’s previous year’s question paper and the answer key, candidates can check their preparation level of study.

CRPF Hawaldar Recruitment 2023

CRPF Hawaldar Previous Year Paper Overview | CRPF ਹਵਲਦਾਰ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ ਸੰਖੇਪ ਜਾਣਕਾਰੀ

CRPF Hawaldar Previous Year Paper: ਇਮਤਿਹਾਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ CRPF ਹਵਲਦਾਰ ਦੇ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। CRPF ਹਵਲਦਾਰ ਪਿਛਲੇ ਸਾਲ ਦੇ ਪੇਪਰ ਤੁੱਹਾਡੀ ਗੱਤੀ ਅਤੇ ਸ਼ੁੱਧਤਾ ਨੂੰ ਵਧਾਏਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ।

CRPF ਹਵਲਦਾਰ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ CRPF ਹਵਲਦਾਰ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਤਮਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ।

CRPF Hawaldar Previous Year Paper PDF Download Links | CRPF ਹਵਲਦਾਰ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ PDF Download Links

CRPF Hawaldar Previous Year Question Paper: CRPF ਹਵਲਦਾਰ ਪ੍ਰੀਖਿਆ 2023 ਇੱਕ ਲਿਖਤੀ ਪ੍ਰੀਖਿਆ ਹੈ। ਇਮਤਿਹਾਨ ਦੇ ਪੈਟਰਨ ਤੋਂ ਇਲਾਵਾ, ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ CRPF ਹਵਲਦਾਰ ਪ੍ਰੀਖਿਆ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ, ਅਤੇ ਇਸ ਲਈ CRPF ਹਵਲਦਾਰ ਦੇ ਪਿਛਲੇ ਸਾਲ ਦਾ ਮੈਮੋਰੀ ‘ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਤੁਹਾਡੀ ਸਹੂਲਤ ਲਈ, ਅਸੀਂ CRPF ਹਵਲਦਾਰ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ ਪ੍ਰਸ਼ਨ ਪੱਤਰ ਦੀ ਉੱਤਰ ਕੁੰਜੀ ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ CRPF ਹਵਲਦਾਰ ਦੇ Previous Year Papers ਦੀ ਖੋਜ ਕਰਨ ਵਿੱਚ ਇੰਟਰਨੈਟ ਤੇ ਸਮਾਂ ਬਰਬਾਦ ਨਾ ਕਰੋ।

CRPF Hawaldar Previous Year Paper Download Links
Download PDF CRPF Hawaldar Previous Year Paper            (SI Overseer)
Download PDF CRPF Hawaldar Previous Year Paper (ASI/Draughtsman)
Download PDF CRPF Hawaldar Previous Year Paper   (Mason)
Download PDF CRPF Hawaldar Previous Year Paper (Plumber)
Download PDF  CRPF Hawaldar Previous Year Paper (Electrician)
Download PDF CRPF Hawaldar Previous Year Paper (Carpenter)
Download PDF CRPF Hawaldar Previous Year Paper  (Painter)
Download PDF CRPF Hawaldar Answer Key           (Combined)

Why Is Solving CRPF Hawaldar Previous Year Paper Is Important | CRPF ਹਵਲਦਾਰ ਦੇ ਪਿਛਲੇ ਸਾਲ ਦੇ ਪੇਪਰ ਨੂੰ ਕਿਉਂ ਹੱਲ ਕਰਨਾ ਮਹੱਤਵਪੂਰਨ ਹੈ

CRPF Hawaldar Previous Year Question Paper: CRPF ਹਵਲਦਾਰ ਦੇ ਪਿੱਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ CRPF ਹਵਲਦਾਰ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ Previous Year Papers ਦੇ ਫਾਇਦੇ ਕੁਝ ਕਦਮਾਂ ਵਿੱਚ ਹੇਠ ਲਿਖੇ ਹਨ

  1. ਪਿਛਲੇ ਪੇਪਰਾਂ ਨੂੰ ਹੱਲ ਕਰਨਾ ਪ੍ਰੀਖਿਆ ਲਈ ਤਿਆਰੀ ਅਤੇ ਵਿਸ਼ਲੇਸ਼ਣ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
  2. Previous Year Paper, CRPF ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. Previous Year Paper ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।
  4. ਪੇਪਰ ਹੱਲ ਕਰਨ ਨਾਲ ਇਮਤਿਹਾਨ ਦੌਰਾਨ ਸਮਾਂ ਨਿਯੰਤਰਣ ਕਰਨ ਅਤੇ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਮਦਦ ਮਿਲਦੀ ਹੈ।

How To download CRPF Hawaldar Previous Year Paper | CRPF ਹਵਲਦਾਰ ਪਿਛਲੇ ਸਾਲ ਦੇ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ

CRPF Hawaldar Previous Year Question Paper: CRPF ਹਵਲਦਾਰ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ CRPF Hawaldar Recruitment ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ CRPF ਹਵਲਦਾਰ Previous Year Paper ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ‘ਤੇ downloading Links ਤੇ ਜਾ ਕੇ CRPF Hawaldar Previous Year Paper ਡਾਊਨਲੋਡ ਕਰ ਸਕਦੇ ਹਨ।

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles
CRPF Hawaldar Recruitment CRPF Hawaldar Syllabus and Exam Pattern
CRPF Hawaldar Exam Date 2023 CRPF Hawaldar Eligibility Criteria
CRPF Hawaldar Selection Process 2023 CRPF Hawaldar Salary

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

How to downlaod the CRPF Hawaldar Previous Year Paper?

Check the article to download the CRPF Hawaldar Previous Year Paper.

From where I can get the CRPF Hawaldar Previous Year Question Paper?

You can download the CRPF Hawaldar Previous Year Question Paper from the download links given in this table

What is the need for CRPF Hawaldar Previous Year Question Papers?

CRPF Hawaldar Previous Year Question Paper will give you an idea about the exam pattern followed by CRPF.