Punjab govt jobs   »   Punjab Police SI   »   Punjab Police Sub Inspector Answer Key...

Punjab Police Sub Inspector Answer key 2023 Out Get Download Link

Punjab Police Sub Inspector Answer Key 2023 Out: ਪੰਜਾਬ ਪੁਲਿਸ ਭਰਤੀ ਸੈੱਲ ਦੁਆਰਾ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਸਬ-ਇੰਸਪੈਕਟਰ ਦੀ ਜਵਾਬ ਕੁੰਜੀ ਫਾਈਨਲ ਇਮਤਿਹਾਨ ਤੋਂ ਬਾਅਦ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਸਬ-ਇੰਸਪੈਕਟਰ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, ਪੰਜਾਬ ਪੁਲਿਸ ਸਬ-ਇੰਸਪੈਕਟਰ ਜਵਾਬ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਨਵੀਨਤਮ ਅਪਡੇਟਾਂ ਲਈ ਸਾਡੇ ਪੰਨੇ ਨਾਲ ਜੁੜੇ ਰਹੋ।

Punjab Police Sub Inspector

Punjab Police Sub Inspector Answer Key 2023 Overview | ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਬਾਰੇ ਸੰਖੇਪ ਜਾਣਕਾਰੀ

Punjab Police Sub Inspector Answer Key 2023: ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ ਲਈ ਲਿਖਤੀ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਅਧਿਕਾਰਤ ਬੋਰਡ ਤੋਂ ਉਮੀਦਵਾਰ ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

Punjab Police Sub Inspector Answer Key 2023: Overview
Recruitment Organization Punjab Police Recruitment Cell
Post Name Punjab Police Sub Inspector
Category Answer Key
Status 03/08/2023
Job Location Punjab
Official Website https://punjabpolice.gov.in/

Punjab Police Sub Inspector Answer Key 2023 Direct Link | ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਡਾਇਰੈਕਟ ਲਿੰਕ

Punjab Police Sub Inspector Answer Key 2023: ਉਮੀਦਵਾਰ ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ ਜਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਪ੍ਰੀਖਿਆ ਦੀ ਉੱਤਰ ਕੁੰਜੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹੋ। ਵਰਤਮਾਨ ਵਿੱਚ ਇਹ ਲਿੰਕ ਚਾਲੂ ਹੋ ਗਿਆ ਹੈ। ਜਿਵੇਂ ਹੀ ਇਸਦਾ ਨਤੀਜਾ ਆਵੇਗੀ ਉਸ ਸਮੇਂ ਇਹ ਲਿੰਕ ਚਾਲੂ ਹੋ ਜਾਵੇਗਾ।

 Download Link: Punjab Police Sub Inspector Answer Key 2023 

Punjab Police Sub Inspector Answer Key 2023 Objection | ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਇਤਰਾਜ਼

Punjab Police Sub Inspector Answer Key 2023: ਪੰਜਾਬ ਪੁਲਿਸ ਸਬ ਇੰਸਪੈਕਟਰ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਪੰਜਾਬ ਪੁਲਿਸ ਦੀ ਵੈੱਬਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ ਜੇਕਰ ਉਹ ਮੰਨਦੇ ਹਨ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ ਜਵਾਬ ਕੁੰਜੀ 2023 ਵਿੱਚ ਕੋਈ ਗਲਤੀਆਂ ਜਾਂ ਅੰਤਰ ਹਨ। ਤਾਂ ਉਹ ਅਧਿਕਾਰਤ ਸਾਈਟ ਤੇ ਜਾ ਕੇ ਉਠਾ ਸਕਦੇ ਹਨ।

How to Download Punjab Police Sub Inspector Answer Key 2023 | ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

Punjab Police Sub Inspector Answer Key 2023: ਉਮੀਦਵਾਰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

Step-1: ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ https://punjabpolice.gov.in/ ‘ਤੇ ਜਾਓ।

Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ 2023 ਲਿੰਕ ਦੀ ਖੋਜ ਕਰੋ।

Step-3:ਉਮੀਦਵਾਰ ਜਦੋਂ ਇੱਕ ਵਾਰ ਸਹੀ ਲਿੰਕ ਲੱਭ ਲੈਂਦੇ ਹਨ ਤਾਂ ਉਸ ਲਿੰਕ ਤੇ ਧਿਆਨ ਨਾਲ ਟੈਪ ਕਰੋ।

Step-4: ਹੁਣ ਅਗਲੇ ਪੰਨੇ ਤੇ ਉਮੀਦਵਾਰਾਂ ਨੂੰ ਰੀਡਾਇਰੈਕਟ ਕੀਤਾ ਜਾਵੇਗਾ

Step-5: ਹੁਣ ਉਮੀਦਵਾਰਾਂ ਨੂੰ ਜਰੂਰੀ ਵੇਰਵੇ ਦਰਜ ਕਰਨੇ ਪੈਣਗੇ।

Step-6: ਉਮੀਦਵਾਰ ਆਪਣੀ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰ ਕੇ ਸਬਮਿਟ ਟੈਬ ਤੇ ਕਲਿੱਕ ਕਰ ਦੇਣ।

Step-7: ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਲਿੰਕ ਤੇ ਧਿਆਨ ਨਾਲ ਟੈਪ ਕਰਨ ਤੇ ਉੱਤਰ ਕੁੰਜੀ ਸਕ੍ਰੀਨ ‘ਤੇ ਸ਼ੋਅ ਹੋਵੇਗੀ।

Step-8: ਪੰਜਾਬ ਪੁਲਿਸ ਸਬ ਇੰਸਪੈਕਟਰ ਉੱਤਰ ਕੁੰਜੀ 2023 ਬਿਨੈਕਾਰ ਹੁਣ ਇਸ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸਦੀ ਵਰਤੋਂ ਭਵਿੱਖ ਦੇ ਸੰਦਰਭ ਲਈ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes
Download Adda 247 App here to get the latest updates

Punjab Police Recruitment 2023
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023
Punjab Police SI Previous year Paper  Punjab Police SI Previous year Cut off 

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

Is Punjab Police Sub Inspector Answer Key 2023 released?

Yes, Punjab Police Sub Inspector Answer Key 2023 has released

What is the releasing date of Punjab Police Sub Inspector Answer Key 2023?

Punjab Police Sub Inspector Answer Key has Released on 03 August 2023 by the Punjab police.