Punjab govt jobs   »   PPSC ADO 2023   »   PPSC ADO ਉੱਤਰ ਕੁੰਜੀ 2023

PPSC ADO ਉੱਤਰ ਕੁੰਜੀ 2023 PDF ਡਾਊਨਲੋਡ ਲਿੰਕ ਪ੍ਰਾਪਤ ਕਰੋ

PPSC ADO ਉੱਤਰ ਕੁੰਜੀ 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਜਲਦੀ ਹੀ PPSC ਖੇਤੀਬਾੜੀ ਵਿਕਾਸ ਅਫਸਰ (ADO) ਦੀਆਂ ਅਸਾਮੀਆ ਨੂੰ ਪੂਰਾ ਕਰਨ ਦੇ ਲਈ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰੇਗਾ। ਅੰਤਿਮ ਇਮਤਿਹਾਨ ਤੋਂ ਬਾਅਦ PPSC ਖੇਤੀਬਾੜੀ ਵਿਕਾਸ ਅਫਸਰ (ADO) ਦੀ ਜਵਾਬ ਕੁੰਜੀ ਜਾਰੀ ਕੀਤੀ ਜਾਵੇਗੀ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

PPSC ADO ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

PPSC ADO ਉੱਤਰ ਕੁੰਜੀ 2023: PPSC ਖੇਤੀਬਾੜੀ ਵਿਕਾਸ ਅਫਸਰ (ADO) ਭਰਤੀ ਲਈ ADO ਦੇ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਜਾਵੇਗੀ। ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

PPSC ADO ਉੱਤਰ ਕੁੰਜੀ 2023: ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
ਪੋਸਟ ਨਾਮ  PPSC ਖੇਤੀਬਾੜੀ ਵਿਕਾਸ ਅਫਸਰ (ADO)
ਕੈਟਗਰੀ ਉੱਤਰ ਕੁੰਜੀ
ਸਥਿਤੀ ਜਲਦੀ ਹੀ ਅੱਪਡੇਟ ਹੋਵੇਗਾ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ https://www.ppsc.gov.in/

PPSC ADO ਉੱਤਰ ਕੁੰਜੀ 2023 ਸਿੱਧੇ ਲਿੰਕ

PPSC ADO ਉੱਤਰ ਕੁੰਜੀ 2023: ਉਮੀਦਵਾਰ PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਇਸ ਲੇਖ ਵਿੱਚ ਦਿੱਤੇ ਸਿੱਧਾ ਲਿੰਕ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਖੇਤੀਬਾੜੀ ਵਿਕਾਸ ਅਫਸਰ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਵਰਤਮਾਨ ਵਿੱਚ ਇਹ ਲਿੰਕ ਕੰਮ ਨਹੀ ਕਰ ਰਿਹਾ ਹੈ। ਜਿਵੇਂ ਹੀ PPSC ਖੇਤੀਬਾੜੀ ਵਿਕਾਸ ਅਫਸਰ (ADO) ਦਾ ਨਤੀਜਾ ਆਵੇਗਾ। ਉਸ ਤੋਂ ਬਾਅਦ ਇਹ ਲਿੰਕ ਅਪਡੇਟ ਹੋ ਜਾਵੇਗਾ।

 ਡਾਊਨਲੋਡ ਲਿੰਕ: PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023

(ਵਰਤਮਾਨ ਵਿੱਚ ਅਕਿਰਿਆਸ਼ੀਲ)

PPSC ADO ਉੱਤਰ ਕੁੰਜੀ 2023 ਇਤਰਾਜ਼

 PPSC ADO ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਇਤਰਾਜ਼

(ਵਰਤਮਾਨ ਵਿੱਚ ਅਕਿਰਿਆਸ਼ੀਲ)

PPSC ADO ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PPSC ADO ਉੱਤਰ ਕੁੰਜੀ 2023: PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਸਭ ਤੋਂ ਪਹਿਲਾਂ ਉਮੀਦਵਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਵੈੱਬਸਾਈਟ https://www.ppsc.gov.in/  ਤੇ ਜਾਓ।
  2. ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
  3. ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਜਾਣ ਤੇ ਉਸ ਲਿੰਕ ਤੇ ਕਲਿੱਕ ਕਰਨ।
  4. ਜਦੋਂ ਹੀ ਉਮੀਦਵਾਰ ਲਿੰਕ ਤੇ ਕਰਦੇ ਹਨ ਤਾਂ ਉਹਨਾਂ ਨੂੰ ਅਗਲੇ ਪੇਜ ਨਾਲ ਰੀਡਾਇਰੈਕਟ ਕੀਤਾ ਜਾਦਾ ਹੈ।
  5. ਉਮੀਦਵਾਰਾਂ ਫਾਰਮ ਭਰਮ ਸਮੇਂ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਭਰਨ।
  6. ਆਪਣੀ ਸਾਰੀ ਜਰੂਰੀ ਜਾਣਕਾਰੀ ਧਿਆਨ ਨਾਲ ਦਰਜ ਕਰਨ ਤੋਂ ਬਾਅਦ ਉਮੀਦਵਾਰ ਸਬਮਿਟ ਬਟਨ ਤੇ ਕਲਿੱਕ ਕਰਨ।
  7. PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਸਕ੍ਰੀਨ ਤੇ ਦਿਖਾਈ ਦਵੇਗੀ।
  8.  ਬਿਨੈਕਾਰ ਹੁਣ PPSC ਖੇਤੀਬਾੜੀ ਵਿਕਾਸ ਅਫਸਰ (ADO) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes

Related Articles
PPSC ADO Recruitment 2023 PPSC ADO Syllabus and Exam Pattern 2023
PPSC ADO Eligibility criteria 2023 PPSC ADO Selection Process 2023
PPSC ADO Salary 2023 PPSC ADO Exam Date 2023
PPSC ADO Previous Year Paper Download Question Paper PDF
PPSC ADO Previous Year Cut Off Download Merit List PDF
PPSC ADO ਕਿਤਾਬਾਂ 2023 ਵਿਸ਼ੇ ਅਨੁਸਾਰ ਕਿਤਾਬਾਂ ਦੇ ਵੇਰਵਿਆਂ ਦੀ ਸੂਚੀ PPSC ADO Result 2023 Check Cutoff Marks and Merit list Details

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕੀ PPSC ADO ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ?

ਨਹੀਂ, PPSC ADO ਉੱਤਰ ਕੁੰਜੀ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ।

PPSC ADO ਉੱਤਰ ਕੁੰਜੀ 2023 ਕਿਵੇਂ ਪ੍ਰਾਪਤ ਕਰ ਸਕਦੇ ਹਾਂ?

PPSC ADO ਉੱਤਰ ਕੁੰਜੀ 2023 ਨੂੰ ਪ੍ਰਾਪਤ ਕਰਨ ਦੇ ਲਈ ਉੱਪਰ ਦਿੱਤੇ ਗਏ ਲੇਖ ਵਿਚੋਂ ਲਿੰਕ ਪ੍ਰਾਪਤ ਕਰ ਸਕਦੇ ਹੋ।