Punjab govt jobs   »   psssb clerk   »   PPSC ADO Previous Year Cut Off

PPSC ADO Previous Year Cut Off Download Merit List PDF

PPSC ADO Previous Year Cut off: PPSC has released the PPSC Agriculture Development Officer  Result 2022 and PPSC Agriculture Development Officer (ADO) Cut-off Marks on the official website. The ADO Cut off Marks List is released by the PPSC separately. PPSC Released Cut Off Marks to understand Minimum Qualifying Marks to Pass Agriculture Development Officer (ADO).
In this way, the PPSC Agriculture Development Officer (ADO) Paper Cut-Off marks are the minimum marks to be obtained. Candidates should understand the previous year’s Cut Off well to improve their strategy. In this article, candidates can get information about PPSC ADO Previous Year’s Cut-Off Marks.

PPSC ADO Previous Year Cut Off Overview | PPSC ADO ਪਿਛਲੇ ਸਾਲ ਦੀ ਕਟੌਤੀ ਬਾਰੇ ਸੰਖੇਪ ਜਾਣਕਾਰੀ

PPSC ADO Previous Year Cut Off: ਪਿਛਲੇ ਸਾਲ ਦਾ PPSC ADO ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੇ PPSC ADO Previous year Cut Off ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

PPSC ADO Previous Year Cut Off: Overview
Organization Punjab Public Service Commission (PPSC)
Post Name  Agriculture Development Officer (ADO)
Category Cut-Off
Job Location Punjab
Selection Process Written Exam, Interview
Official Website https://www.ppsc.gov.in/

PPSC ADO Previous Year Cut Off | PPSC ADO ਦੇ ਪਿਛਲੇ ਸਾਲ ਦੇ ਕਾਟ ਆਫ ਅੰਕ

PPSC ADO Previous Year Cut-off: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਦੇ ਨਤੀਜੇ ਦੇ ਨਾਲ ਖੇਤੀਬਾੜੀ ਵਿਕਾਸ ਅਫਸਰ ਪ੍ਰੀਖਿਆ ਦੀ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਖੇਤੀਬਾੜੀ ਵਿਕਾਸ ਅਫਸਰ ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। PPSC ADO Previous Cut Off ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ PPSC ADO ਕੱਟ-ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

PPSC ADO Previous Year Cut Off
Category Cut Off
General 235.30
BC 234.10
SC 219.60

PPSC ADO Previous Year Cut Off Catogries Wise Cut Off | PPSC ADO ਪਿਛਲੇ ਸਾਲ ਦੀ ਕਟੌਤੀ ਸ਼੍ਰੇਣੀ ਅਨੁਸਾਰ ਕੱਟ ਆਫ

PPSC ADO Previous Year Cut-off: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪ੍ਰੀਖਿਆ ਲਈ PPSC ADO Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਖੇਤੀਬਾੜੀ ਵਿਕਾਸ ਅਫਸਰ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਖੇਤੀਬਾੜੀ ਵਿਕਾਸ ਅਫਸਰ ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।

PPSC ADO Previous Year Cut Off: Categories Wise Cut Off
Category Cut Off
General 235.3
General (EWS) 251.6
SC 219.6
ST 219.6
BC 234.1
Freedom Fighter 261.53
Balmiki Mazhbi Sikhs 168.9

PPSC ADO Previous Year Cut Off Estimated Calculation | PPSC ADO ਪਿਛਲੇ ਸਾਲ ਦੀ ਕਟੌਤੀ ਦੀ ਅਨੁਮਾਨਿਤ ਗਣਨਾ

PPSC ADO Previous Year Cut Off: ਖੇਤੀਬਾੜੀ ਵਿਕਾਸ ਅਫਸਰ ਦਾ ਕੱਟ-ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ਖੇਤੀਬਾੜੀ ਵਿਕਾਸ ਅਫਸਰ ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। PPSC ADO Previous Year Cut Off ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 235.30 ਅਤੇ ਘੱਟ ਤੋਂ ਘੱਟ ਅੰਕ 168.90 ਰਹੀ ਹੈ। ਖੇਤੀਬਾੜੀ ਵਿਕਾਸ ਅਫਸਰ ਪਿਛਲੇ ਸਾਲ ਦੀ ਕੱਟ ਆਫ ਤੋ PPSC ADO Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 240 ਤੋ 255 ਅਤੇ ਘੱਟ ਤੋਂ ਘੱਟ ਅੰਕ 173 ਤੋ 187 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How To Check PPSC ADO Previous Year Cut Off? | PPSC ADO ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

PPSC ADO Previous Year Cut Off: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਖੇਤੀਬਾੜੀ ਵਿਕਾਸ ਅਫਸਰ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ PPSC ADO Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ।  ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ PPSC ADO Recruitment ਦੇ Article ਤੇ ਕਲਿਕ ਕਰੋ।
  4. ਫਿਰ PPSC ADO ਦੇ ਪਿਛਲੇ ਸਾਲ ਦੇ Cut off Article ਤੇ ਕਲਿਕ ਕਰੋ।
  5. ਫਿਰ PPSC ADO ਦੇ ਪਿਛਲੇ ਸਾਲ ਦਾ ਕਾਟ ਆਫ article ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

Why Previous Year Cut Off Is Important To Analyze? | ਪਿਛਲੇ ਸਾਲ ਦੀ ਕਟੌਤੀ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

PPSC ADO Previous Year Cut Off: ਖੇਤੀਬਾੜੀ ਵਿਕਾਸ ਅਫਸਰ ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ PPSC ADO ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ਖੇਤੀਬਾੜੀ ਵਿਕਾਸ ਅਫਸਰ ਪੇਪਰ ਦੀ Cut Off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਲਈ PPSC ADO ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ  ਜਾਂਚ ਕਰਨਾ  ਬਹੁਤ ਵਧੀਆ ਤਰੀਕਾ ਹੈ।
  2. ਇਹ ਖੇਤੀਬਾੜੀ ਵਿਕਾਸ ਅਫਸਰ ਦੇ ਸਬੈਜਕਟਾਂ ਦੀ Cut off ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪ੍ਰੀਖਿਆ ਵਿੱਚ ਦਿੱਤੇ ਗਏ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਅਤੇ ਮੁਸ਼ਕਲ ਸਵਾਲਾਂ ਬਾਰੇ ਪਤਾ ਲਗਦਾ ਹੈ।
  4. ਇਹ ਤਿਆਰੀ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ PPSC ADO ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

adda247

Download Adda 247 App here to get the latest updates

Related Articles
PPSC ADO Recruitment 2023 PPSC ADO Syllabus and Exam Pattern 2023
PPSC ADO Eligibility criteria 2023 PPSC ADO Selection Process 2023
PPSC ADO Salary 2023 PPSC ADO Exam Date 2023
Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

Is PPSC ADO 2023 Cut off released ?

No, PPSC ADO 2023 Cut off released After the Written Exam and the Result

How to Check the PPSC ADO Previous Year Cut off?

The PPSC ADO Previous Year Cutoff List is given in the above article.