Punjab govt jobs   »   PPSC ADO 2023   »   PPSC ADO Result 2023

PPSC ADO Result 2023 Check Cutoff Marks and Merit list Details

PPSC ADO Result 2023: As of now, the PPSC ADO exam for the year 2023 has not been conducted yet. The PPSC will announce the exam date soon. Punjab Public Service Commission (PPSC) usually releases the PPSC ADO result within a month after the exam and interview. PPSC ADO result 2023 list will consist of the names of all the candidates with their obtained marks in the written exam.

Check out the Cut Off Marks and Merit List of the PPSC ADO Result 2023. Candidates can Download their Results through the Link given below which is currently inactive.

PPSC ADO 2023.

PPSC ADO  Result 2023 Overview | PPSC ADO  ਨਤੀਜਾ 2023 ਸੰਖੇਪ ਜਾਣਕਾਰੀ

PPSC ADO  Result 2023: PPSC ADO ਨਤੀਜਾ ਆਮ ਤੌਰ ‘ਤੇ ਇਮਤਿਹਾਨ ਕਰਵਾਏ ਜਾਣ ਤੋਂ ਕੁਝ ਮਹੀਨਿਆ ਬਾਅਦ ਘੋਸ਼ਿਤ ਕੀਤਾ ਜਾਂਦਾ ਹੈ। ਨਤੀਜੇ ਵਿੱਚ ਉਮੀਦਵਾਰ ਦਾ ਨਾਮ, ਰੋਲ ਨੰਬਰ, ਸ਼੍ਰੇਣੀ, ਹਰੇਕ ਭਾਗ ਵਿੱਚ ਪ੍ਰਾਪਤ ਅੰਕ, ਅਤੇ ਸਮੁੱਚੇ ਸਕੋਰ ਵਰਗੇ ਵੇਰਵੇ ਸ਼ਾਮਲ ਹੁੰਦੇ ਹਨ। ਉਮੀਦਵਾਰ ਆਪਣੇ ਨਤੀਜੇ ਦੇ ਲਈ ਜਰੂਰੀ ਮਿਤੀਆ ਅਤੇ ਇਸ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਆਰਟਿਕਲ ਵਿੱਚ ਦੇਖ ਸਕਦੇ ਹਨ।

PPSC ADO  Result 2023 Overview

Recruitment Board Punjab Public Service Commission (PPSC)
Total Vacancy 200
Exam Name Agriculture Development Officer (Group A)
Category Result
Location Punjab
Official Site https://www.ppsc.gov.in/

PPSC ADO  Result 2023 Direct Links | PPSC ADO ਨਤੀਜਾ 2023 ਡਾਇਰੈਕਟ ਲਿੰਕਸ

PPSC ADO  Result 2023: PPSC Agriculture Development Officer (ADO) ਦਾ ਇਮਤਿਹਾਨ ਹੋਣ ਤੋਂ ਬਾਅਦ https://www.ppsc.gov.in/ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਜਾਵੇਗਾ ਉਸ ਤੋਂ ਬਾਅਦ ਇੰਟਰਵਿਊ ਹੋਵੇਗਾ। ਫਿਰ ਉਮੀਦਵਾਰਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ।

ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵਲੋਂ ਨਤੀਜਾਂ ਘੋਸ਼ਿਤ ਕਰਨ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ। ਇਸ ਦਾ ਨਤੀਜਾ ਪੇਪਰ ਤੋਂ ਕੁੱਝ ਸਮੇਂ ਬਾਅਦ ਐਲਾਨਾ ਜਾਵੇਗਾ ਜਦੋਂ ਨਤੀਜਾ ਐਲਾਨਾ ਗਿਆ ਉਸ ਸਮੇਂ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਆਪਣਾ ਨਤੀਜਾ ਦੇਖ ਸਕਦੇ ਹੋ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਅਜੇ ਐਕਟਿਵੇਟ ਨਹੀ ਹੋਏ ਹਨ। ਜਦੋਂ ਵੀ ਬੋਰਡ ਵੱਲੋ ਨਤੀਜਾ ਐਲਾਨਿਆ ਗਿਆ ਉਸ ਤੋਂ ਬਾਅਦ ਤੁਸੀ ਇੱਥੋਂ ਚੈਕ ਕਰ ਸਕਦੇ ਹੋ।

Click Here to Download the Result PDF file (Currently Inactive)

PPSC ADO  Result 2023 Merit List | PPSC ADO ਨਤੀਜਾ 2023 ਮੈਰਿਟ ਸੂਚੀ

PPSC ADO Result 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਦਿੱਤੇ ਗਏ ਨਤੀਜੇ ਦੇ ਨਾਲ PPSC ADO ਇਗਜਾਮ ਦੀ ਮੈਰਿਟ ਸੂਚੀ ਵੀ ਜਾਰੀ ਕਰਦਾ ਹੈ। PPSC ADO ਮੈਰਿਟ ਸੂਚੀ ਵਿੱਚ ਉਹਨਾਂ ਉਮੀਦਵਾਰਾਂ ਦੀ ਸੂਚੀ ਸ਼ਾਮਲ ਹੁੰਦੀ ਹੈ ਜੋ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰ ਚੁੱਕੇ ਹਨ। ਮੈਰਿਟ ਸੂਚੀ ਆਮ ਤੌਰ ‘ਤੇ PPSC ADO ਪ੍ਰੀਖਿਆ ਵਿੱਚ ਉਮੀਦਵਾਰਾਂ ਦੁਆਰਾ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਇੰਟਰਵਿਊ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ। ਇਸ ਸੁਚੀ ਵਿੱਚ ਉਮੀਦਵਾਰ ਦੇ ਲਿਖਤੀ ਪੇਪਰ ਵਿੱਚ ਆਏ ਨੰਬਰਾਂ ਦਾ ਵੇਰਵਾ ਸਾਮਿਲ ਹੁੰਦਾ ਹੈ। ਇਸ ਤੋਂ ਹੀ ਉਮੀਦਵਾਰ ਦਾ ਫਾਇਨਲ ਸਿਲੇਕਸ਼ਨ ਦਾ ਵੀ ਪਤਾ ਲੱਗਦਾ ਹੈ।

Download the PPSC ADO Merit list (Currently Inactive)

PPSC ADO  Result 2023 Steps to Download | PPSC ADO ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

PPSC ADO  Result 2023:  ਨਤੀਜਾ ਡਾਊਨਲੋਡ ਕਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  1. ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  2. ਵੈੱਬਸਾਈਟ ਦੇ ਹੋਮਪੇਜ ‘ਤੇ “ਭਰਤੀ” ਜਾਂ “ਕੈਰੀਅਰ” ਸੈਕਸ਼ਨ ਲਈ ਲਿੰਕ ਲੱਭੋ।
  3. ਇੱਕ ਵਾਰ ਜਦੋਂ ਤੁਸੀਂ ਲਿੰਕ ਲੱਭ ਲੈਂਦੇ ਹੋ, ਤਾਂ ਇਸ ‘ਤੇ ਕਲਿੱਕ ਕਰੋ ਅਤੇ PPSC ADO ਨਤੀਜੇ ਲਈ ਲਿੰਕ ਦੇਖੋ।
  4. ਨਤੀਜਾ ਲਿੰਕ ‘ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਦਰਜ ਕਰੋ ਜਿਵੇਂ ਕਿ ਤੁਹਾਡਾ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ, ਜਾਂ ਜਨਮ ਮਿਤੀ।
  5. ਵੇਰਵੇ ਦਰਜ ਕਰਨ ਤੋਂ ਬਾਅਦ, ਤੁਹਾਡਾ ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
  6. ਆਪਣੇ ਨਤੀਜੇ ਦੀ ਧਿਆਨ ਨਾਲ ਜਾਂਚ ਕਰੋ ਅਤੇ ਇਸਨੂੰ ਡਾਊਨਲੋਡ ਕਰੋ।
  7. ਭਵਿੱਖ ਦੇ ਸੰਦਰਭ ਲਈ ਨਤੀਜੇ ਦਾ ਪ੍ਰਿੰਟਆਊਟ ਲਓ।

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles
PPSC ADO Requirement 2023 PPSC ADO Syllabus 2023
PPSC ADO Exam Date 2023 PPSC ADO Selection Process 2022
PPSC ADO Eligible Criteria 2022 PPSC ADO Admit Card 2023

 

ReadMore
Latest Job Notification Punjab Govt Jobs
Current Affairs Punjab Current Affairs
GK Punjab GK

FAQs

Is PPSC ADO exam 2023 Result declared ?

NO, the result will be declared after the written exam

When will be the Cut-off for The PPSC ADO exam 2023 released?

PPSC ADO Result 2023 Cut-off will be released soon.