Punjab govt jobs   »   PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ...   »   PSSSB Senior Assistant Syllabus And Exam...

PSSSB Senior Assistant Syllabus And Exam Pattern 2024 PDF Download

PSSSB Senior Assistant Syllabus 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ Advt. No. 04 ਆਫ 2014 ਰਾਹੀਂ ਸੀਨੀਅਰ ਸਹਾਇਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕੁੱਲ 62 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਉਦੇਸ਼ ਲਈ ਬੋਰਡ ਦੁਆਰਾ ਜਲਦੀ ਹੀ ਇਸ ਭਰਤੀ ਦੀ ਪ੍ਰੀਖਿਆ ਦੀ ਮਿਤੀ ਜਾਰੀ ਕੀਤੀ ਜਾਵੇਗੀ। ਅਜੇ ਇਸ ਅਸਾਮੀ ਲਈ ਅਧਿਕਾਰਤ ਵੈੱਬਸਾਈਟ ਤੇ ਸਿਲੇਬਸ ਜਾਰੀ ਨਹੀਂ ਕੀਤਾ ਗਿਆ ਹੈ। ਇਸ ਅਸਾਮੀ ਲਈ ਸਿਲੇਬਸ ਦੀ ਵਿਸਥਾਰ ਪੂਰਵਕ ਜਾਣਕਾਰੀ ਉਮੀਦਵਾਰ ਨੂੰ ਹੇਠਾਂ ਦਿੱਤੇ ਲੇਖ ਵਿਚੋਂ ਮਿਲ ਸਕਦੀ ਹੈ।

Click Here: PSSSB Senior Assistant Recruitment 2024

PSSSB Senior Assistant Syllabus 2024

PSSSB Senior Assistant Syllabus 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਇਸਤਿਹਾਰ ਨੰ: 04 ਆਫ 2014 ਰਾਹੀਂ ਸੀਨੀਅਰ ਸਹਾਇਕ  ਦੀ 62 ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਹੜੇ ਉਮੀਦਵਾਰ  ਇਸ ਅਸਾਮੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਇਸ ਅਸਾਮੀ ਦੇ ਪੇਪਰ ਦੀ ਤਿਆਰੀ ਕਰਨ ਵਿੱਚ ਮਦਦ ਕਰੇਗਾ। ਜਿਵੇਂ ਕੇ ਪੇਪਰ ਵਿੱਚ ਕੀ ਪੈਟਰਨ ਆਵੇਗਾ, ਸਿਲੇਬਸ ਵਿੱਚ ਕਿਹੜੇ ਕਿਹੜੇ ਵਿਸ਼ੇ ਆਉਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ। ਕਿ ਉਹ ਸਮੇਂ ਸਮੇਂ ਤੇ ਇਸ  ਲੇਖ ਨੂੰ ਦੇਖਦੇ ਰਹਿਣ।

PSSSB Senior Assistant Syllabus 2024 Overview

ਸੀਨੀਅਰ ਸਹਾਇਕ ਦੀ ਪ੍ਰੀਖਿਆ ਮਿਤੀ ਬੋਰਡ ਦੁਆਰਾ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਪੁੱਛੇ ਜਾਣ ਵਾਲੇ ਸਾਰੇ ਵਿਸ਼ਿਆਂ ਦੀ  ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB Senior Assistant Syllabus 2024 Overview
Recruitment Board
ਪੰਜਾਬ ਅਧੀਨ ਸੇਵਾ ਚੋਣ ਬੋਰਡ
Vacancy Name PSSSB Senior Assistant cum Inspector
Vacancies 62
Category Syllabus
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB Senior Assistant Syllabus 2024 Subject Wise Details

PSSSB Senior Assistant Syllabus 2024: ਜੋ ਉਮੀਦਵਾਰ ਸੀਨੀਅਰ ਸਹਾਇਕ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ PSSSB Senior Assistant expected Syllabus ਹੇਠਾਂ ਦਿੱਤੇ ਟੇਬਲ ਵਿੱਚ ਵੇਖ ਸਕਦੇ ਹਨ।  ਉਮੀਦਵਾਰ PSSSB ਸੀਨੀਅਰ ਸਹਾਇਕ ਪੇਪਰ 2024 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਵੀ ਕਰ ਸਕਦੇ ਹਨ। PSSSB Senior Assistant expected Syllabus 2024 ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ।

PSSSB Senior Assistant Syllabus 2024
Sr. No. Indicative Contents of Syllabus The weightage (Approx.)
1 General Knowledge and Current Affairs of National and International Importance Including:

  • Political issues
  • Environmental Issues
  • Current Affairs
  • Science and technology
  • Economic Issues
  • History of India with special reference to the Indian Freedom Struggle movement
  • Sports
  • Cinema and Literature
  • Geography
30
2 Punjab History and Culture-
Physical features of Punjab and its ancient history. Social, religious, and economic life in Punjab. Development of Language & Literature and Arts in Punjab, Social and Culture of Punjab during Afgan/Mughal Rule, Bhakti Movement, Sufism, Teachings/History of Sikh Gurus and Saints in Punjab. Adi Granth, Sikh Rulers, Freedom movements of Punjab.
20
3 Logical Reasoning & Mental Ability:

  • Logical reasoning, analytical and mental ability (20 Marks)
  • Basic numerical skills, numbers, magnitudes, percentages, numerical relation appreciation (05 Marks)
  • Data Analysis, Graphic Presentation charts, tables and spreadsheets. (05 Marks)
30
4 ਪੰਜਾਬੀ:-
ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇਸਹੀ ਵਰਤੋਂ, ਲਿੰਗ ਅਤੇਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ।
15
5 English:-
Basic Grammar, Subject, and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc.
15
6 ICT:-
Basics of computers, Networks & Internet, Use of office productivity tools like Word, Spreadsheet & Powerpoint.
10

ਨੋਟ-ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਸੀਨੀਅਰ ਸਹਾਇਕ ਦੀ ਪ੍ਰੀਖਿਆ ਦਾ ਸਿਲੇਬਸ ਦੇਖ ਸਕਦੇ ਹਨ।

Click Here: PSSSB Senior Assistant Syllabus

PSSSB Senior Assistant Exam Pattern 2024

PSSSB Senior Assistant Exam Pattern 2024: ਜੋ ਉਮੀਦਵਾਰ ਸੀਨੀਅਰ ਸਹਾਇਕ  ਦੀ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, PSSSB ਸੀਨੀਅਰ ਸਹਾਇਕ  2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PSSSB ਸੀਨੀਅਰ ਸਹਾਇਕ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।

  1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
  2. ਪ੍ਰੀਖਿਆ 2 ਘੰਟੇ ਦੀ ਹੋਵੇਗੀ।
PSSSB Senior Assistant Exam Pattern 2024
Topic No. of Question No. of Marks
Questions from General Knowledge and Current affairs, English, Logical, Reasoning, Mental ability, Punjabi, Punjabi History and Culture, ICT. (Annexure-1) 120 120
Total 120 120

pdpCourseImg

Enrol Yourself: Punjab Da Mahapack Online Live Classes

Related articles
PSSSB JE And Senior Assistant Recruitment 2023 PSSSB JE And Sinor Assistant Online Apply 2023
PSSSB JE And Senior Assistant Eligibility Criteria 2023 PSSSB JE And Senior Assistant Selection Process 2023 
PSSSB JE And Senior Assistant Salary 2023

Download Adda 247 App here to get the latest updates

FAQs

When will be syllabus of PSSSB Senior assistant cum inspector released?

The syllabus of PSSSB Senior assistant cum inspector will be released soon by PSSSB on its official website.

How can candidates get PSSSB Senior Assistant Cum Inspector Syllabus 2024?

PSSSB Senior Assistant Syllabus 2024 will be released soon by PSSSB on its official website. After that, candidates will be able to download the syllabus from the article or from the official website.

TOPICS: