Punjab govt jobs   »   Chandigarh Police Constable IT   »   ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ...

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਪ੍ਰਸ਼ਨ ਪੱਤਰ ਦੀ PDF ਪ੍ਰਾਪਤ ਕਰੋ

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024: ਚੰਡੀਗੜ੍ਹ ਪੁਲਿਸ ਦੁਆਰਾ ਕਾਂਸਟੇਬਲਾਂ (ਕਾਰਜਕਾਰੀ IT) ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਪੁਰਸ਼ ਅਤੇ ਔਰਤਾਂ ਲਈ ਕੁੱਲ 144 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਉਸੇ ਸੰਬੰਧਤ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਕਾਂਸਟੇਬਲ IT ਦੀ ਪ੍ਰੀਖਿਆ 03 ਮਾਰਚ 2024 ਨੂੰ ਆਯੋਜਿਤ ਕਰਵਾਈ ਗਈ ਸੀ।ਇਸ ਲੇਖ ਵਿੱਚ ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਦੇ ਸਾਰੇ ਵੇਰਵੇ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਨਵੀਆਂ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹੋ।

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਸੰਖੇਪ ਜਾਣਕਾਰੀ

ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਆਯੋਜਿਤ ਪ੍ਰੀਖਿਆ ਦੇ ਵੇਰਵਿਆਂ ਦੀ ਜਾਂਚ ਕਰੋ। ਉਮੀਦਵਾਰ ਪੇਪਰ ਦੇ ਲੇਵਲ ਬਾਰੇ ਜਾਣਕਾਰੀ ਇਸ ਲੇਖ ਵਿੱਚ ਦੇਖ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਦੇ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਦੇ ਬਾਰੇ ਸੰਖੇਪ ਵਿੱਚ ਜਾਣਕਾਰੀ
ਭਰਤੀ ਬੋਰਡ ਚੰਡੀਗੜ੍ਹ ਪ੍ਰਸ਼ਾਸ਼ਨ
ਪੋਸਟ ਦਾ ਨਾਮ ਕਾਂਸਟੇਬਲ IT
ਪੋਸਟਾਂ ਦੀ ਗਿਣਤੀ 144
ਸ਼੍ਰੇਣੀ ਪ੍ਰੀਖਿਆ ਵਿਸ਼ਲੇਸ਼ਣ
ਅਧਿਕਾਰਤ ਵੈੱਬਸਾਈਟ chandigarhpolice.gov.in

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਪ੍ਰਸ਼ਨ ਪੱਤਰ

ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਪੇਪਰ ਵਿੱਚ ਕੀ ਕੁੱਝ ਆਇਆ ਹੈ, ਇਸ ਦੀ ਜਾਣਕਾਰੀ ਉਮੀਦਵਾਰ ਇਸ ਲੇਖ ਵਿੱਚ ਦੇਖ ਸਕਦੇ ਹਨ। ਉਮੀਦਵਾਰ ਪੇਪਰ ਤੋਂ ਬਾਅਦ ਇਸ ਦੇ ਸਹੀ ਉੱਤਰ ਵੀ ਇਸ ਲੇਖ ਵਿੱਚ ਦੇਖ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਇਸਦੀ ਅਧਿਕਾਰਤ ਵੈੱਬਸਾਈਟ ‘ਤੇ ਇਸ ਦੇ ਦੋਨੋਂ ਪੇਪਰ ਅਤੇ ਇਹਨਾਂ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਹੁਣੇ ਹੀ ਇਸ ਦੇ ਦੋੋੋਨੋਂ ਪੇਪਰ ਅਤੇ ਇਹਨਾਂ ਦੀ ਉੱਤਰ ਕੁੰਜੀ ਦਾ PDF ਡਾਊਨਲੋਡ ਕਰ ਸਕਦੇ ਹਨ।

ਕਲਿੱਕ ਕਰੋ- ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪੇਪਰ 1 ਅਤੇ ਉੱਤਰ ਕੁੰਜੀ ਡਾਊਨਲੋਡ

ਕਲਿੱਕ ਕਰੋ- ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪੇਪਰ 2 ਅਤੇ ਉੱਤਰ ਕੁੰਜੀ ਡਾਊਨਲੋਡ

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024

ਆਉ ਅਸੀਂ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਦੇ ਸਾਰੇ ਭਾਗਾਂ ਲਈ ਇਸ ਸਾਲ ਪੁੱਛੇ ਗਏ ਵਿਸ਼ਿਆਂ ਅਤੇ ਪ੍ਰਸ਼ਨਾਂ ਦੇ ਵੇਟੇਜ ਤੇ ਵਿਸ਼ਲੇਸ਼ਣ ਦੀ ਸਮਝ ਪ੍ਰਾਪਤ ਕਰਨ ਲਈ ਹੇਠਾਂ ਸਾਂਝੀ ਕੀਤੀ ਗਈ ਸਾਰਣੀ ਨੂੰ ਦੇਖਦੇ ਹਾਂ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਇਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਲੈ ਸਕਦੇ ਹਨ।

Numerical and Mathematical Ability

Topics Asked Number of Question
Percentage 3
CI and SI 1
Profit and loss 1
Ratio 3
Average 1
Speed Distance and Time 3
Partnership 1
Mean 3
Probability 2
Arithmetic Progression 2
Mensuration 1
Work and time 2
Miscellaneous 5
Total 28

Reasoning Ability and Problem-Solving

Topics Asked Number of Question
Sitting Arrangements 5
Number Series 4
Statement and Conclusions 5
Coding-Decoding 2
Analogy 5
Counting and Pie chart 4
Miscellaneous 7
Total 32

 

General Awareness

Topics Asked Number of Questions
Punjab History & Culture 1
Indian Polity/Economics 4
Static GK 21
Sports 4
Current Affairs 10
Total 40

Paper 2: Computer 

Topics Asked Number of Question
Computer Fundamentals 23
Office Productivity Tools 8
Network 7
Computer Languages 7
Gates 2
Miscellaneous 3
Total 50

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਕੋਸ਼ਿਸ਼

ਪ੍ਰੀਖਿਆ ਲਈ ਉਮਦੀਵਾਰ ਦੀ ਚੰਗੀ ਕੋਸ਼ਿਸ਼ ਦਾ ਮਤਲਬ ਹੈ ਕਿ ਉਹਨਾਂ ਦੁਆਰਾ ਪੇਪਰ ਵਿੱਚ ਕਿੰਨੇ ਪ੍ਰਸ਼ਨ ਹੱਲ ਕੀਤੇ ਗਏ ਹਨ। ਇਸ ਦਾ ਅੰਦਾਜ਼ਾ ਸਿਰਫ ਪੇਪਰ ਵਿਸ਼ਲੇਸ਼ਣ ਕਰਕੇ ਹੀ ਲਗਾਇਆ ਜਾ ਸਕਦਾ ਹੈ। ਉਮੀਦਾਵਰ ਪੇਪਰ ਵਿੱਚ ਜਿਨੇ ਜ਼ਿਆਦਾ ਪ੍ਰਸ਼ਨ ਸਹੀ ਕਰਕੇ ਆਵੇ, ਉਸ ਲਈ ਉਨ੍ਹਾਂ ਹੀ ਫਾਇਦੇਮੰਦ ਰਹਿੰਦਾ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਲੇਖ ਤੇ ਨਜ਼ਰ ਬਣਾਈ ਰੱਖਣ ਤਾਂ ਜੋ ਉਹਨਾਂ ਨੂੰ ਸਮੇ ਸਿਰ ਇਸ ਭਰਤੀ ਦੀ ਕੱਟ ਆਫ ਦੀ ਜਾਣਕਾਰੀ ਬਾਰੇ ਪਤਾ ਲੱਗ ਸਕੇ।

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਕੱਟ ਆਫ

ਪ੍ਰੀਖਿਆ ਦੇ ਵਿਸ਼ਲੇਸ਼ਣ ਦੇ ਨਾਲ, ਉਮੀਦਵਾਰ ਆਪਣੇ ਪ੍ਰਦਰਸ਼ਨ ਦੇ ਪੱਧਰ ਅਤੇ ਚੋਣ ਦੀਆਂ ਸੰਭਾਵਨਾਵਾਂ ਦਾ ਵਿਚਾਰ ਪ੍ਰਾਪਤ ਕਰਨ ਲਈ ਸੰਭਾਵਿਤ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਕੱਟ-ਆਫ ਅੰਕਾਂ ਦੀ ਭਾਲ ਕਰਦੇ ਹਨ। ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸ਼ਨ ਅਨੁਸਾਰ ਅਜੇ ਕੱਟ ਬਾਰੇ ਕੋਈ ਜਾਣਕਾਰੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਨਹੀਂ ਕੀਤੀ ਗਈ ਹੈ। ਉਮੀਦਵਾਰ ਨੂੰ ਦੱਸਿਆ ਜਾਂਦਾ ਹੈ ਕਿ ਬੋਰਡ ਵੱਲੋਂ ਜਲਦ ਹੀ ਇਸ ਅਸਾਮੀ ਲਈ ਕੱਟ ਆਫ ਜਾਰੀ ਕਰ ਦਿੱਤੀ ਜਾਵੇਗੀ ਇਸ ਲਈ ਉਮੀਦਵਾਰ ਆਪਣੀਆਂ ਨਜ਼ਰਾਂ ਇਸ ਆਰਟੀਕਲ ਅਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਬਣਾਏ ਰੱਖਣ।

Category Expected Cut Off
UR
OBC
SC
ST
EWS

CHANDIGARH POLICE Constable IT Support ( Tier-I + II ) 2024-25 Batch | Online Live Classes by Adda 247

Download Adda 247 App here to get the latest updates

Chandigarh Police Constable IT related Articles
Chandigarh Police Constable IT Recruitment 2024 Apply For 144  Chandigarh Police Constable IT Apply Online 2024 Get Direct 
Chandigarh Police Constable IT Eligibility Criteria 2024 Check Age  Chandigarh Police Constable IT Selection Process 2024 Check 
Chandigarh Police Constable IT Syllabus 2024 And Check Exam  Chandigarh Police Constable IT Salary 2024 Job Profile, Pay 
Chandigarh Police Constable IT Exam Date 2024 Check Exam  Chandigarh Police Constable IT Admit Card Download

FAQs

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਦੀ ਪ੍ਰੀਖਿਆ ਬੋਰਡ ਦੁਆਰਾ ਕਦੋਂ ਕਰਵਾਈ ਗਈ ਸੀ?

ਚੰਡੀਗੜ੍ਹ ਪੁਲਿਸ ਕਾਂਸਟੇਬਲ IT ਦੀ ਪ੍ਰੀਖਿਆ ਬੋਰਡ ਦੁਆਰਾ 03 ਮਾਰਚ 2024 ਨੂੰ ਕਰਵਾਈ ਗਈ ਸੀ।

ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਦਾ ਪ੍ਰਸ਼ਨ ਪੱਤਰ ਕਿਥੋਂ ਪ੍ਰਾਪਤ ਕਰ ਸਕਦੇ ਹਨ?

ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਦਾ ਪ੍ਰਸ਼ਨ ਪੱਤਰ ਲੇਖ ਵਿਚੋਂ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।

TOPICS: