Punjab govt jobs   »   Chandigarh Police Constable IT   »   Chandigarh Police Constable IT Admit Card

Chandigarh Police Constable IT Admit Card 2024 Get Download Link

Chandigarh Police Constable IT Admit Card 2024  ਚੰਡੀਗੜ੍ਹ ਪੁਲਿਸ ਵਿਭਾਗ ਦੁਆਰਾ ਚੰਡੀਗੜ੍ਹ ਪੁਲਿਸ Constable IT 2024 ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਪ੍ਰੀਖਿਆ 3 ਮਾਰਚ 2024 ਨੂੰ ਕਰਵਾਈ ਜਾਣੀ ਹੈ। ਉਸ ਪ੍ਰੀਖਿਆ ਸੰਬੰਧਿਤ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਪੁਲਿਸ Constable ਆਈ.ਟੀ ਦਾ ਐਡਮਿਟ ਕਾਰਡ ਪ੍ਰੀਖਿਆ ਤੋਂ ਕੁੱਝ ਦਿਨ ਪਹਿਲਾ ਜਾਰੀ ਕਰ ਦਿੱਤਾ ਜਾਵੇਗਾ। ਜਿਸ ਦਾ ਲਿੰਕ ਹੇਠਾਂ ਲੇਖ ਵਿੱਚ ਦੇ ਦਿੱਤਾ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਪੂਰੇ ਲੇਖ ਨੂੰ ਧਿਆਨ ਨਾਲ ਪੜ੍ਹ ਸਕਦੇ ਹਨ।

ਕਲਿੱਕ ਕਰੋ: ਚੰਡੀਗੜ੍ਹ ਪੁਲਿਸ Constable IT ਭਰਤੀ 2024

Chandigarh Police Constable IT Admit Card 2024 Overview

Chandigarh Police Constable IT Admit Card 2024: ਚੰਡੀਗੜ੍ਹ ਪੁਲਿਸ Constable IT 2024 ਦੀ ਪ੍ਰੀਖਿਆ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾਵੇਗੀ। ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤਾ ਜਾਂਦਾ ਹੈ। ਚੰਡੀਗੜ੍ਹ ਪੁਲਿਸ ਦੀਆਂ ਕਾਂਸਟੇਬਲ ਅਸਾਮੀਆਂ ਦਾ ਸਰੀਰਕ ਟੈਸਟ ਪੇਪਰ ਤੋਂ ਬਾਅਦ ਹੋਵੇਗਾ ਅਤੇ ਉਸ ਦਾ ਐਡਮਿਟ ਕਾਰਡ ਬੋਰਡ ਵੱਲੋ ਜਾਰੀ ਕਰ ਦਿੱਤਾ ਜਾਵੇਗਾ। ਉਮੀਦਵਾਰ ਇਸ ਨੂੰ ਹੇਠਾਂ ਦਿੱਤੇ ਲਿੰਕ ਤੋਂ ਲੈ ਸਕਦੇ ਹਨ। ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

Chandigarh Police Constable IT Admit Card 2024
ਸੰਸਥਾ ਦਾ ਨਾਮ ਚੰਡੀਗੜ੍ਹ ਪੁਲਿਸ ਵਿਭਾਗ
ਪੋਸਟ ਦਾ ਨਾਮ ਕਾਂਸਟੇਬਲ ਆਈ.ਟੀ
ਪੋਸਟ ਦੀ ਸੰਖਿਆ 144 ਪੋਸਟਾਂ
What’s App Channel Link Join Now
Telegram Channel Link Join Now
ਐਡਮਿਟ ਕਾਰਡ ਜਾਰੀ ਹੋਣ ਦੀ ਮਿਤੀ ਜਾਰੀ ਹੋ ਚੁਕਿਆ ਹੈ
ਸ਼੍ਰੇਣੀ ਐਡਮਿਟ ਕਾਰਡ
ਐਡਮਿਟ ਕਾਰਡ 21 ਫਰਵਰੀ 2024
ਅਧਿਕਾਰਤ ਵੈੱਬਸਾਈਟ https://chandigarhpolice.gov.in/

Chandigarh Police Constable IT Admit Card 2024

ਚੰਡੀਗੜ੍ਹ ਪੁਲਿਸ (CP) ਦੁਆਰਾ (Constable) ਦੀ ਭਰਤੀ ਲਈ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਚੰਡੀਗੜ੍ਹ ਪੁਲਿਸ Constable ਭਰਤੀ 2024 ਲਈ ਕੁੱਲ 144 ਅਸਾਮੀਆਂ ਭਰੀਆਂ ਜਾਣੀਆਂ ਹਨ। ਚੰਡੀਗੜ੍ਹ ਪੁਲਿਸ Constable ਭਰਤੀ 2024 ਲਈ ਮਹਿਕਮੇ ਵੱਲੋਂ ਪ੍ਰੀਖਿਆ 03.03.2024 ਨੂੰ ਆਯੋਜਿਤ ਕਰਵਾਈ ਜਾਣੀ ਹੈ। ਪ੍ਰੀਖਿਆ ਵਿੱਚੋਂ PE&MT ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।

ਚੰਡੀਗੜ੍ਹ ਪੁਲਿਸ Constable ਭਰਤੀ ਐਡਮਿਟ ਕਾਰਡ ਲਿੰਕ 

Chandigarh Police Constable IT Admit Card 2024 Steps to Download Admit Card

Chandigarh Police Constable IT Admit Card 2024: ਚੰਡੀਗੜ੍ਹ ਪੁਲਿਸ Constable ਦੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮ ਵੇਖ ਸਕਦੇ ਹਨ ਜੋ ਹੇਠਾਂ ਦਿੱਤੇ ਗਏ ਹਨ:-

  1. ਚੰਡੀਗੜ੍ਹ Constable ਭਰਤੀ ਦੀ ਵੈੱਬਸਾਈਟ ਯਾਨੀ @https://https://cp.chdadmnrectt.in//’ਤੇ ਕਲਿੱਕ ਕਰੋ।
  2. ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
  3. ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4.  ਫੇਰ ਸਬਮਿਟ ਬਟਨ ‘ਤੇ ਕਲਿੱਕ ਕਰੋ।
  5. ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।adda247

Enroll Yourself: Chandigarh Police Constable Online Live Batch

Download Adda 247 App here to get the latest updates

FAQs

is the Chandigarh Police Constable IT Admit Card 2024 Out ?

Yes the Chandigarh Police Constable Sports Admit Card 2024 is out

What is the date for Chandigarh Police Constable IT Exam 2024?

The chandigarh police constale IT exam is on 3 March 2024

TOPICS: