Punjab govt jobs   »   PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ   »   PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ...

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਐਡਮਿਟ ਕਾਰਡ ਦਾ ਡਾਉਨਲੋਡ ਲਿੰਕ ਪ੍ਰਾਪਤ ਕਰੋ

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024: PSSSB ਕਿਰਤ ਇੰਸਪੈਕਟਰ ਭਰਤੀ  ਪ੍ਰੀਖਿਆ ਜੋ ਕਿ ਜਲਦ ਹੀ PSSSB ਬੋਰਡ ਵੱਲੋ ਲਈ ਜਾਵੇਗੀ। ਅਤੇ ਇਸ ਭਰਤੀ ਲਈ (ਕਿਰਤ ਇੰਸਪੈਕਟਰ) ਐਡਮਿਟ ਕਾਰਡ ਦੇ ਲਿੰਕ ਵੀ ਬੋਰਡ ਜਲਦ ਹੀ ਜਾਰੀ ਕਰੇਗਾ । PSSSB ਕਿਰਤ ਇੰਸਪੈਕਟਰ ਪ੍ਰੀਖਿਆ ਕੁੱਲ 59 ਅਸਾਮੀਆਂ ਲਈ ਲਈ ਜਾਣੀ ਹੈ, ਜਿਸ ਲਈ ਕਿਰਤ ਇੰਸਪੈਕਟਰ ਐਡਮਿਟ ਕਾਰਡ 2024 ਜਲਦ ਹੀ ਜਾਰੀ ਹੋਣਗੇ। ਉਮੀਦਵਾਰ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਪੂਰੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਸੰਖੇਪ ਜਾਣਕਾਰੀ

ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਨਾਲ ਸਫਲਤਾਪੂਰਵਕ ਬਿਨੈ-ਪੱਤਰ ਦਾਇਰ ਕੀਤਾ ਹੈ, ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਹਾਜ਼ਰ ਹੋਣ ਲਈ PSSSB ਕਿਰਤ ਇੰਸਪੈਕਟਰ ਐਡਮਿਟ ਕਾਰਡ ਦੀ ਜਰੂਰਤ ਹੋਵੇਗੀ। ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਕਿਰਤ ਇੰਸਪੈਕਟਰ ਐਡਮਿਟ ਕਾਰਡ 2024 ਜਲਦ ਹੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤੇ ਜਾਣਗੇ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਕਿਰਤ ਇੰਸਪੈਕਟਰ ਪ੍ਰੀਖਿਆ ਮਿਤੀ 2024 ਸੰਖੇਪ ਜਾਣਕਾਰੀ ਦੀ ਹੇਠ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024: ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
Advt. ਨੰ. 02/2024
ਪੋਸਟ ਦਾ ਨਾਮ ਕਿਰਤ ਇੰਸਪੈਕਟਰ
ਸ਼੍ਰੇਣੀ ਐਡਮਿਟ ਕਾਰਡ
ਸਥਿਤੀ ਜਲਦ ਹੀ ਜਾਰੀ ਹੋਣਗੇ
ਖਾਲੀ ਅਸਾਮੀਆਂ 59
ਸਥਿਤੀ ਪੰਜਾਬ
ਅਧਿਕਾਰਤ ਸਾਈਟ https://sssb.punjab.gov.in/

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਹਾਲ ਟਿਕਟ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PSSSB ਕਿਰਤ ਇੰਸਪੈਕਟਰ ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਣਗੇ।

ਉਮੀਦਵਾਰ PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  1. ਸੰਸਥਾ ਦਾ ਨਾਮ
  2. ਉਮੀਦਵਾਰ ਦਾ ਨਾਮ
  3. ਲਿੰਗ (ਮਰਦ/ਔਰਤ)
  4. ਰਜਿਸਟਰੇਸ਼ਨ ਨੰਬਰ
  5. ਜਨਮ ਤਾਰੀਖ
  6. ਸ਼੍ਰੇਣੀ (ST/SC/BC ਅਤੇ ਹੋਰ)
  7. ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  8. ਪਿਤਾ ਦਾ ਨਾਮ
  9. ਮਾਤਾ ਦਾ ਨਾਮ
  10. ਪ੍ਰੀਖਿਆ ਦੀ ਮਿਤੀ
  11. ਪ੍ਰੀਖਿਆ ਦਾ ਸਮਾਂ
  12. ਟੈਸਟ ਕੇਂਦਰ ਦਾ ਪਤਾ
  13. ਮਹੱਤਵਪੂਰਨ ਨਿਰਦੇਸ਼

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਸਿੱਧੇ ਲਿੰਕ

ਜੋ ਉਮੀਦਵਾਰ PSSSB ਕਿਰਤ ਇੰਸਪੈਕਟਰ ਪ੍ਰੀਖਿਆ 2024 ਲਈ ਹਾਜ਼ਰ ਹੋ ਰਹੇ ਹਨ ਉਹ ਕਿਰਤ ਇੰਸਪੈਕਟਰ ਐਡਮਿਟ ਕਾਰਡ 2024 ਨੂੰ ਸਿੱਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਐਡਮਿਟ ਕਾਰਡ ਜਾਰੀ ਹੋਣ ਤੇ ਇਹ ਲਿੰਕ ਕਿਰਿਆਸ਼ੀਲ ਹੋ ਜਾਵੇਗਾ। ਇਹ ਲਿੰਕ ਪੇਪਰ ਤੋਂ 5 ਦਿਨਾਂ ਪਹਿਲਾਂ ਹੀ ਜਾਰੀ ਕੀਤਾ ਜਾਵੇਗਾ।

ਡਾਊਨਲੋਡ ਕਰੋ: PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 (ਅਕਿਰਿਆਸ਼ੀਲ)

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਮਹੱਤਵਪੂਰਨ ਦਸਤਾਵੇਜ਼

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024: PSSSB ਕਿਰਤ ਇੰਸਪੈਕਟਰ ਐਡਮਿਟ ਕਾਰਡ ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਡਾਊਨਲੋਡ ਕਰਨ ਲਈ ਕਦਮ

ਉਮੀਦਵਾਰ PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSSSB ਕਿਰਤ ਇੰਸਪੈਕਟਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSSSB ਦੀ ਅਧਿਕਾਰਤ ਵੈੱਬਸਾਈਟ @ https://sssb.punjab.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ ਆਨਲਾਈਟ ਆਰਜੀ ਦੇ ਵਿਕਲਪ ਤੇ ਜਾਉ।
  3. PSSSB ਕਿਰਤ ਇੰਸਪੈਕਟਰ 2024 ਵਿਕਲਪ ‘ਤੇ Click ਕਰੋ।
  4. ਤੁਹਾਡੇ ਤੋਂ ਪੁੱਛੀ ਜਾਂਦੀ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਇਸ ਪੰਨੇ ਤੇ ਦਰਜ ਕਰੋ।

 

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

FAQs

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਦੇ ਐਡਮਿਟ ਕਾਰਡ ਕਦੋ ਆਉਣਗੇ।

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਦੇ ਐਡਮਿਟ ਕਾਰਡ ਪ੍ਰੀਖਿਆ ਤੋਂ 5 ਦਿਨ ਪਹਿਲਾਂ ਹੀ ਜਾਰੀ ਹੋਣਗੇ।

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਪ੍ਰੀਖਿਆ ਕਦੋ ਹੋਵੇਗੀ।

PSSSB ਕਿਰਤ ਇੰਸਪੈਕਟਰ ਗਰੁੱਪ ਬੀ ਭਰਤੀ 2024 ਦੀ ਪ੍ਰੀਖਿਆ ਦੀ ਮਿਤੀ ਅਜੇ ਬੋਰਡ ਵੱਲੋ ਜਾਰੀ ਨਹੀ ਕੀਤੀ ਗਈ ਹੈ।

TOPICS: