Punjab govt jobs   »   Punjab Patwari Recruitment 2024 Upcoming Vacancy   »   PSSSB Punjab Patwari Result 2023

Punjab Patwari Result 2023 Out Check Cut Off Marks and Merit List

Punjab Patwari Result 2023: The PSSSB Board release the Punjab Patwari Result on 21 June 2023 now Document Verification conducted by the Punjab Subordinate Service Selection Board on its official website. Punjab Patwari Result 2023 list will consist of the names of all candidates selected for the Punjab Patwari Recruitment 2023.

Check out the Cut Off Marks and Merit List of Punjab Patwari Recruitment 2023. Candidates can get more details related Punjab Patwari Exam through the Link given below.

 Punjab Patwari 

Punjab Patwari Counselling Schedule for Absent Candidate

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸਤਿਹਾਰ ਨੰਬਰ 02/2023 ਅਧੀਨ ਮਾਲ ਪਟਵਾਰੀ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ 710 ਅਸਾਮੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। ਕਾਉਂਸਲਿੰਗ ਦੇ ਪਹਿਲੇ ਚਰਣ ਵਿੱਚ, ਇਸ ਨਤੀਜੇ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਜਿਲੇ ਦੀ ਵੰਡ/ਅਲਾਟਮੈਂਟ ਮਿਤੀ 05-09-2023 ਅਤੇ 06-09-2023 ਨੂੰ ਦਫਤਰ ਡਾਇਰੈਕਟਰ ਤੋਂ ਰਿਕਾਰਡ, ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤੀ ਗਈ ਸੀ। ਇਸ ਕਾਉਂਸਲਿੰਗ ਦੌਰਾਨ 665 ਉਮੀਦਵਾਰਾਂ ਦੀ ਸੂਚੀ ਵਿਚੋਂ ਗੈਰ-ਹਾਜ਼ਰ ਰਹੇ ਯੋਗ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਮੁੜ ਕਾਊਸਲਿੰਗ ਮਿਤੀ 27-09-2023 ਨੂੰ ਸਵੇਰੇ 10:00 ਵਜੇ ਦਫਤਰ ਡਾਇਰੈਕਟਰ ਤੋਂ ਰਿਕਾਰਡ, ਪੰਜਾਬ, ਕਪੂਰਥਲਾ ਰੋੜ, ਜਲੰਧਰ ਵਿਖੇ ਰੱਖੀ ਗਈ ਹੈ।

Punjab Patwari Result 2023 Overview | ਪੰਜਾਬ ਪਟਵਾਰੀ ਨਤੀਜਾ 2023 ਸੰਖੇਪ ਜਾਣਕਾਰੀ

Punjab Patwari Result 2023: PSSSB Punjab Patwari ਭਰਤੀ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕਰ ਦਿੱਤਾ ਹੈ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ Punjab Patwari 2023 ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। Punjab Patwari Result 2023 ‘ਤੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ।

Punjab Patwari Result 2023 Overview
Recruitment Board Punjab Subordinate Service Selection Board
Posts 710
Post Name Punjab Patwari
Category Result
Location Punjab
Official Site @sssb.punjab.gov.in

Punjab patwari

Punjab Patwari Counselling Schedule for Absentees

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰ: 02 ਆਫ 2023 ਅਧੀਨ ਮਾਲ ਪਟਵਾਰੀ ਦੀਆਂ ਅਸਾਮੀਆਂ ਲਈ ਮਿਤੀ 03,07,2023 ਤੋਂ 06.07.2023 ਤੱਕ ਗੈਰ ਹਾਜਰ ਰਹੇ ਉਮੀਦਵਾਰਾਂ ਨੂੰ ਕਾਂਊਸਲਿੰਗ ਵਿਚ ਹਾਜਰ ਹੋਣ ਦਾ ਮੌਕਾ ਦਿੰਦੇ ਹੋਏ ਮਿਤੀ 13.07.2023 ਨੂੰ ਸਵੇਰੇ 08.00 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ । ਇਹ ਕਾਂਊਸਲਿੰਗ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ, ਵਣ ਭਵਨ, ਸੈਕਟਰ 68, ਐਸ.ਏ.ਐਸ. ਨਗਰ ਵਿਖੇ ਕੀਤੀ ਜਾਵੇਗੀ |

ਉਕਤ ਸਬੰਧੀ ਸਰਤਾਂ ਹਦਾਇਤਾਂ ਕਾਂਊਸਲਿੰਗ ਨੋਟਿਸ ਮਿਤੀ 28.06.2023 ਵਿੱਚ ਦਰਸਾਏ ਅਨੁਸਾਰ ਹੀ ਰਹਿਣਗੀਆਂ।

Click Here To Download Notice

Punjab Patwari Result 2023 Direct Links | ਪੰਜਾਬ ਪਟਵਾਰੀ ਨਤੀਜਾ 2023 ਡਾਇਰੈਕਟ ਲਿੰਕਸ

Punjab Patwari Result 2023: ਇਮਤਿਹਾਨ ਹੋਣ ਤੋਂ ਬਾਅਦ PSSSB ਬੋਰਡ ਆਪਣੀ ਸਾਇਟ ਤੇ Punjab Patwari Recruitment 2023 ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿੱਤੀਆਂ ਨੇ ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਬੋਰਡ ਵਲੋਂ ਨਤੀਜਾ ਐਲਾਨਿਆ ਜਾ ਚੁੱਕਾ ਹੈ ਹੁਣ ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਐਕਟਿਵੇਟ ਹੋਏ ਹਨ।

Click Here: TO Download the Punjab Patwari Result PDF file

Punjab Patwari Result 2023 Download OMR Sheet

ਉਮੀਦਵਾਰ ਪੰਜਾਬ ਪਟਵਾਰੀ ਦੀ OMR ਉ.ਐਮ.ਆਰ ਸੀਟ ਬੋਰਡ ਦੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਉਮੀਦਵਾਰ ਆਪਣਾ ਰੋਲ ਨੰ ਅਤੇ ਆਪਣੀ ਜਨਮ ਤਾਰਿਖ ਭਰ ਕੇ ਆਪਣੀ ਸੀਟ ਹੇਠਾਂ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

Click Here to Download OMR Sheet of Punjab Patwari Exam 2023

Punjab Patwari Result 2023 Merit List | ਪੰਜਾਬ ਪਟਵਾਰੀ ਨਤੀਜਾ 2023 ਮੈਰਿਟ ਸੂਚੀ

Punjab Patwari Result 2023: ਪੰਜਾਬ ਪਟਵਾਰੀ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਅਤੇ ਅੰਤ ਵਿੱਚ ਮੈਰਿਟ ਸੂਚੀ PSSSB ਵੱਲੋ ਜਾਰੀ ਕਰ ਦਿੱਤੀ ਗਈ ਹੈ।। । ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਦੀ ਮੈਰਿਟ ਸੂਚੀ ਫਾਇਲ ਡਾਉਨਲੋਡ ਕਰ ਸਕਦੇ ਹੋ। ਪੰਜਾਬ ਪਟਵਾਰੀ ਨਤੀਜੇ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ। ਉਮੀਦਵਾਰ ਇਸ ਪੇਪਰ ਦੀ ਪੁਰੀ PDF ਹੇਠਾਂ ਦਿੱਤੇ ਗਏ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ

Download the Punjab Patwari Final Merit list

Punjab Patwari Result 2023 Cut-off Marks | ਪੰਜਾਬ ਪਟਵਾਰੀ ਨਤੀਜਾ 2023 ਕੱਟ-ਆਫ ਅੰਕ

Punjab Patwari Result 2023: ਪੰਜਾਬ ਪਟਵਾਰੀ Cut-off 2023 ਹਲੇ ਪੰਜਾਬ ਪਟਵਾਰੀ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਈ ਹੈ। Punjab Patwari ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦੇ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਉਸਦਾ ਨਾਂ ਆਉਗਾਂ ਜਾ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਰਸੇਸ ਲਈ ਬੁਲਾਇਆ ਜਾਂਦਾ ਹੈ।

ਜਿਵੇਂ ਹਿ ਪੇਪਰ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗੀ।  ਲਿਖਤੀ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇੱਕ ਵਾਰ ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਸਹੀ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਅਤੇ ਆਪਣੇ ਲਈ ਅੰਕਾਂ ਦੀ ਗਣਨਾ ਕਰ ਸਕਦੇ ਹਨ।

Punjab Patwari Result 2023 Steps To Download | ਪੰਜਾਬ ਪਟਵਾਰੀਨਤੀਜਾ 2023 ਡਾਊਨਲੋਡ ਕਰਨ ਲਈ ਕਦ

Punjab Patwari Result 2023: PSSSB ਦੀ ਅਧਿਕਾਰਤ ਵੈੱਬਸਾਈਟ ਤੋਂ ਪੰਜਾਬ ਪਟਵਾਰੀ ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਕਦਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ-

  1. ਸਭ ਤੋ ਪਹਿਲਾ ਪੰਜਾਬ ਪਟਵਾਰੀ ਦੀ official website @sssb.punjab.gov.in ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ Results ਤੇ ਕਲਿੱਕ ਕਰੋ।
  3. ਫਿਰ ਨਤੀਜਿਆਂ ਵਿੱਚ ਪੰਜਾਬ ਪਟਵਾਰੀ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।
Punjab Patwari 2023
Punjab Patwari Recruitment 2023  Punjab Patwari Apply Online 2023
Punjab Patwari Salary Punjab Patwari Eligibility Criteria 2023
Punjab Patwari Selection Process Punjab Patwari Exam Date 2023 
Punjab Patwari Syllabus and Exam Pattern Punjab Patwari Admit Card 2023
Punjab Patwari Previous Year Paper  Punjab Patwari Previous Year Cut off

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

What is the Cut off Marks of Punjab Patwari Exam 2023?

PSSSB released the cutt off marks of punjab patwari exam check the article above

How can I check my result of PSSSB Punjab Patwari exam 2023?

Check this article to know the steps for downloading the result of PSSSB Punjab Patwari Recruitment 2023.

Is the PSSSB Punjab Patwari Result 2023 out?

Yes the result of the PSSSB Punjab Patwari is released