Punjab govt jobs   »   Punjab and Haryana High Court Restorer...   »   Punjab and Haryana High Court Restorer...

Punjab and Haryana High Court Restorer Exam Date 2022 Out 

Punjab and Haryana High Court recently Released the Punjab and Haryana High Court Restorer Exam Date 2022. Candidates can read important details related to the Punjab and Haryana High Court Restorer Exam Date 2022 Out in the article mentioned below.

Punjab and Haryana High Court Restorer Exam Date 2022 Out

Punjab and Haryana High Court Restorer Exam Date 2022 Out: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ Advt. No- 02/RES/HC/2022 Restorer ਦੀਆਂ 35 ਪੋਸਟਾਂ ਦੀ ਨੋਟਿਫਿਕੇਸ਼ਨ ਜਾਰੀ ਕੀਤੀ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ Punjab and Haryana High Court Restorer Exam Date 2022 Out ਜਾਰੀ ਹੋ ਚੁਕੀ ਹੈ। ਜਿਸ ਵਿੱਚ ਤੁਸੀ ਮਹੱਤਵਪੂਰਨ ਤਾਰੀਖਾਂ, ਮਹੱਤਵਪੂਰਨ ਲਿੰਕ, PDF ਲਿੰਕ ਆਦਿ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੇਠਾ ਦਿੱਤਾ ਗਿਆ ਹੈ।

Punjab and Haryana High Court Restorer Exam Date 2022: Overview | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੀਖਿਆ ਮਿਤੀ

Punjab and Haryana High Court Restorer Exam Date 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪੇਪਰ ਵਿੱਚ ਆਉਣ ਵਾਲੇ ਸਾਰੇ ਪੜਾਵਾਂ ਦਾ ਵੇਰਵਾ ਸਾਝਾ ਕੀਤਾ ਗਿਆ ਹੈ। ਜੋ ਸਾਡੇ ਲਈ ਇਹਨਾ ਬਾਰੇ ਜਾਣਨਾ ਲਾਜ਼ਮੀ ਹੈ। ਜਿਸ ਵਿੱਚ ਤੁਸੀ ਮਹੱਤਵਪੂਰਨ ਤਾਰੀਖਾਂ, ਮਹੱਤਵਪੂਰਨ ਲਿੰਕ, PDF ਲਿੰਕ ਆਦਿ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੇਠਾ ਦਿੱਤਾ ਗਿਆ ਹੈ।

Punjab and Haryana High Court Restorer Exam Date 2022 Out
Organization Punjab and Haryana High Court
Advt No. 02/RES/HC/2022
Official Website www.highcourchd.gov.in
Eaxm Date  05 January 2022
Practical Exam Date  26 February 2023
Punjab and Haryana High Court Recruitment 2022 Age Limit 18-30 Years
Job Location Haryana

Punjab and Haryana High Court Restorer Exam Date 2022: Important Dates | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੀਖਿਆ ਮਿਤੀ 

Punjab and Haryana High Court Restorer Exam Date 2022ਇਸ ਟੇਬਲ ਵਿੱਚ ਤੁਹਾਨੂੰ ਮਹੱਤਵਪੂਰਨ ਮਿੱਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

Punjab and Haryana High Court Restorer Practical Exam Date Out
Name of Post Restorer
No. of Vacancy 35
Punjab and Haryana High Court Restorer Practical Exam Date 26 February 2023
Admit Card Release Date (By Post) 22 February 2023

Punjab and Haryana High Court Restorer Exam Date 2022: Practical Test | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੀਖਿਆ ਮਿਤੀ ਪ੍ਰੈਕਟੀਕਲ ਟੈਸਟ

Punjab and Haryana High Court Restorer Practical Exam Date: ਸਾਰੇ ਸਬੰਧਤਾਂ ਦੀ ਜਾਣਕਾਰੀ ਲਈ ਇਹ ਹੈ ਕਿ ਰੀਸਟੋਰਰ ਦੀਆਂ ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਪ੍ਰੈਕਟੀਕਲ ਟੈਸਟ 26.02.2023 (ਅਸਥਾਈ ਤੌਰ ‘ਤੇ) ਸਵੇਰੇ 09:00 ਵਜੇ ਆਯੋਜਿਤ ਕੀਤਾ ਜਾਣਾ ਹੈ। ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ, NH-95 ਚੰਡੀਗੜ੍ਹ-ਲੁਧਿਆਣਾ ਹਾਈਵੇਅ, ਮੋਹਾਲੀ, ਪੰਜਾਬ ਵਿਖੇ ਇਗਜਾਮ ਹੋਵੇਗਾ।

ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਐਡਮਿਟ ਕਾਰਡ ਨਿਰਧਾਰਤ ਸਮੇਂ ਵਿੱਚ ਭੇਜ ਦਿੱਤੇ ਜਾਣਗੇ। ਜੇਕਰ ਐਡਮਿਟ ਕਾਰਡ 22.02.2023 ਤੱਕ ਪ੍ਰਾਪਤ ਨਹੀਂ ਹੁੰਦੇ ਹਨ, ਤਾਂ ਉਮੀਦਵਾਰ 23.02.02 ਨੂੰ ਰਿਕਰੂਟਮੈਂਟ ਸੈੱਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ (ਪੁਰਾਣੀ ਜ਼ਿਲ੍ਹਾ ਅਦਾਲਤ ਦੀ ਇਮਾਰਤ, ਸੈਕਟਰ-17, ਚੰਡੀਗੜ੍ਹ ਦੀ ਤੀਜੀ ਮੰਜ਼ਿਲ) ਤੋਂ ਦਫਤਰੀ ਸਮੇਂ ਦੌਰਾਨ। ਇਸ ਨੂੰ ਪ੍ਰਾਪਤ ਕਰ ਸਕਦਾ ਹੈ।

Punjab and Haryana High Court Restorer Important Dates
Admit Card Date (By Post) 22 February 2023
Practical Exam Date 26 February 2023

Punjab and Haryana High Court Restorer Exam Date 2022: Important Links | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੀਖਿਆ ਮਿਤੀ 

Punjab and Haryana High Court Restorer Exam Date 2022: Important Links – Punjab and Haryana High Court ਦੇ Restorer ਪੇਪਰ ਦੇ ਮਹੱਤਵਪੂਰਨ ਲਿੰਕ ਵਿੱਚ ਵੱਖ-ਵੱਖ ਲੇਖ ਲਿਖੇ ਗਏ ਹਨ। ਇਸ ਦਾ ਵੇਰਵਾ ਪ੍ਰਕਾਰ ਹੇਠਾਂ ਦਿੱਤੇ ਗਏ ਹਨ।

Punjab and Haryana High Court Restorer Exam Date 2022 Out
Punjab and Haryana High Court Restorer Exam Date 2022 Out

Download: Punjab and Haryana High Court Restorer Official Notification 2022

Download: Punjab and Haryana High Court Restorer Exam Date Offical Notice 

Read More: Punjab and Haryana High Court Restorer Recruitment 2022

Punjab and Haryana High Court Restorer Exam Date 2022: PDF Links | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੀਖਿਆ ਮਿਤੀ 

Punjab and Haryana High Court Restorer Exam Date 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ  Restorer ਭਰਤੀ ਦੇ ਨੋਟਿਫਿਕੇਸ਼ਨ ਦੇ PDF ਡਾਉਂਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

 Download: Punjab and Haryana High Court Restorer Exam Date Official Notice 

Punjab and Haryana High Court Recruitment 2022

Punjab and Haryana High Court Restorer Admit Card 2022

Punjab and Haryana High Court Restorer Exam Date 2022: FAQs

Punjab and Haryana High Court Restorer Exam Date 2022 Out
Punjab and Haryana High Court Restorer Exam Date 2022 Out

ਪ੍ਰਸ਼ਨ – Punjab and Haryana High Court 2022 ਦੀ Exam date ਜਾਰੀ ਹੋਈ ਜਾਂ ਨਹੀਂ ?
ਉੱਤਰ– Punjab and Haryana High Court Restorer Exam ਮਿੱਤੀ 05 ਜਨਵਰੀ ਨੂੰ ਲਿਆ ਜਾ ਸਕਦਾ ਹੈ।

ਪ੍ਰਸ਼ਨ -Punjab and Haryana High Court 2022 ਦਾ admit Card ਕਿਵੇਂ ਡਾਉਨਲੋਡ ਕੀਤਾ ਜਾ ਸਕਦਾ ਹੈ?
ਉੱਤਰ– Punjab and Haryana High Court Restorer 2022 ਦੇ admit card 28 ਦਿਸੰਬਰ ਨੂੰ ਜ਼ਾਰੀ ਕੀਤਾ ਜਾ ਸਕਦੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੈਬਸਾਈਟ www.highcourchd.gov.in  ਤੇ ਜਾ ਕੇ ਡਾਉਨਲੋਡ ਕਰ ਸਕਦੇ ਹਨ।

ਪ੍ਰਸ਼ਨ -Punjab and Haryana High Court 2022 ਦੇ Admit Card ਕੱਦ ਤੱਕ ਜ਼ਾਰੀ ਹੋਣਗੇ?
ਉੱਤਰ– Punjab and Haryana High Court Restorer 2022 ਦੇ admit card 28 ਦਿਸੰਬਰ ਨੂੰ ਜ਼ਾਰੀ ਕੀਤਾ ਜਾ ਸਕਦੇ ਹਨ।

Download Adda 247 App here to get the latest updates: 

Upcoming Exam:

PSSSB Recruitment 2022
Chandigarh Police ASI syllabus 2022 PSSSB Excise Inspector
Chandigarh Police ASI Admit card PSSSB Excise Inspector Exam Dates
Chandigarh Police ASI Eligibility Criteria PSSSB Excise Inspector Syllabus and Exam Pattern
Chandigarh Police ASI Salary 2022 PSSSB Excise Inspector Eligibility Criteria

Read More:

Latest Job Notification Punjab Govt Jobs
Current Affairs Punjab Current Affairs
GK Punjab GK

watch more:

FAQs

Punjab and Haryana High Court 2022 ਦੀ Exam date ਜਾਰੀ ਹੋਈ ਜਾਂ ਨਹੀਂ ?

Punjab and Haryana High Court Restorer Exam ਮਿੱਤੀ 05 ਜਨਵਰੀ ਨੂੰ ਲਿਆ ਜਾ ਸਕਦਾ ਹੈ।

Punjab and Haryana High Court 2022 ਦਾ admit Card ਕਿਵੇਂ ਡਾਉਨਲੋਡ ਕੀਤਾ ਜਾ ਸਕਦਾ ਹੈ?

Punjab and Haryana High Court Restorer 2022 ਦੇ admit card 28 ਦਿਸੰਬਰ ਨੂੰ ਜ਼ਾਰੀ ਕੀਤਾ ਜਾ ਸਕਦੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੈਬਸਾਈਟ www.highcourchd.gov.in  ਤੇ ਜਾ ਕੇ ਡਾਉਨਲੋਡ ਕਰ ਸਕਦੇ ਹਨ।

Punjab and Haryana High Court 2022 ਦੇ Admit Card ਕੱਦ ਤੱਕ ਜ਼ਾਰੀ ਹੋਣਗੇ?

Punjab and Haryana High Court Restorer 2022 ਦੇ admit card 28 ਦਿਸੰਬਰ ਨੂੰ ਜ਼ਾਰੀ ਕੀਤਾ ਜਾ ਸਕਦੇ ਹਨ।