PSSSB Veterinary Inspector Salary 2023 and Job Profile: Punjab Service Selection Board issued a notification about 254 posts of PSSSB Veterinary Inspector 2023. Read this article for complete information about PSSSB Veterinary Inspector Structure, Job Profile, Probation Period, Benefits and Allowances others.
PSSSB Veterinary Inspector Salary 2023
PSSSB Veterinary Inspector Salary 2023: Recently the Punjab Subordinate Service Selection Board released the notification for the recruitment of 254 posts of PSSSB Veterinary Inspector 2023. You are well informed about PSSSB Veterinary Inspector Recruitment. If not? So you can get brief information about it in our Article- PSSSB Veterinary Inspector Salary details are given below.
PSSSB Veterinary Inspector Salary 2023: Overview
PSSSB Veterinary Inspector Salary 2023: ਹਾਲ ਹੀ ਵਿੱਚ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਜ਼ਾਰੀ ਕੀਤੀ ਗਈ PSSSB Veterinary Inspector 2023 ਦੀ 254 ਪੋਸਟਾਂ ਲਈ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਸੀ। ਤੁਹਾਡੇ ਦੁਆਰੇ ਭਰੀ ਗਈ PSSSB Veterinary Inspector 2023 ਦੀ ਭਰਤੀ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਜੇਕਰ ਨਹੀਂ ਹੈ ? ਤਾਂ ਤੁਸੀਂ ਇਸ ਬਾਰੇ ਸੰਖੇਪ ਜਾਣਕਾਰੀ ਹਾਸਿਲ ਕਰ ਸਕਦੇ ਹੋ ਸਾਡੇ ਪੇਜ ‘ਤੇ ਜਿਵੇਂ ਕਿ- PSSSB Veterinary Inspector Salary ਦਾ ਵੇਰਵਾ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ। ਇਸ ਟੇਬਲ ਵਿੱਚ ਤੁਹਾਨੂੰ PSSSB Veterinary Inspector ਦੀਆਂ ਪੋਸਟ ਦਾ ਵੇਰਵਾਂ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।
PSSSB Veterinary Inspector Salary 2023 | |
Recruitment Board | Punjab Subordinate Service Selection Board (PSSSB) |
Advt. No. | 17/2022 |
Post Name | Veterinary Inspector |
No. of Vacancy | 254 Post |
Pay Scale | ₹ 45,000 to ₹ 50,000 |
Annually In Hand Salary | ₹ 3,50,400 |
Job categories | Veterinary Department |
PSSSB Veterinary Inspector Recruitment 2023
PSSSB Veterinary Inspector Salary 2023: Benefits and Allowances
PSSSB Veterinary Inspector Salary 2023: PSSSB Veterinary Inspector 2023 ਵਿੱਚ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਤੁਹਾਡੀ ਦੀ ਮਾਸਿਕ ਇਨ-ਹੈਂਡ PSSSB Veterinary Inspector Salary ਲਗਪੱਗ 29,200 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਦਿੱਤੇ ਜਾਣ ਵਾਲੇ ਭੱਤੇ -ਸਮੇਂ ਸਮੇਂ ਤੇ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾ ਅਨੁਸਾਰ ਮਿਲਣਗੇ।
PSSSB Veterinary Inspector Salary 2023 |
Dearness Allowance (DA) |
Travelling Allowance (TA) |
House Rent Allowance (HRA) |
Pension Benefits |
Health Insurance Cover for Employee Family Members. |
Job Security |
Special Child Care allowance |
Retirement Benefits |
PSSSB Veterinary Inspector Salary 2023: Job Profile
PSSSB Veterinary Inspector Salary 2023: It is important to be aware of their responsibilities in relation to the role that they may be assigned various tasks during the deployment of that role. The responsibilities of the PSSSB Veterinary Inspector Job Profile are as follows.
-
PSSSB Veterinary Inspector 2023 post can be given the task of inspecting animals related to the dairy industry, and distribution of veterinary drugs, and organic products.
-
PSSSB Veterinary Inspector 2023 post can be given the task of creating coordination with the government and animal husbandry industries concerned with the animal industry.
-
In the post of PSSSB Veterinary Inspector, you can be given the task of raising awareness about the types of animals, measures to avoid diseases, and schemes related to animal husbandry.
Check More: PSSSB Veterinary Inspector Syllabus and Exa Pattern
PSSSB Veterinary Inspector Exam Date 2023 Check Details
PSSSB Veterinary Inspector Salary 2023: Probation Period
PSSSB Veterinary Inspector Salary 2023: For candidates who are selected as PSSSB Veterinary Inspector 2023, their probation period can be up to 3 years. PSSSB Veterinary Inspector 2023 Salary starts from around ₹ 29200 per month. All the facilities will start to be provided only after the probation period ends. Allowances will be given as per the instructions issued by the government from time to time.
Enroll yourself: Punjab Ka Maha Pack 12-month Validity
Get a Complete List of Punjab Govt Exam Under one Package with huge Discounts of up to 75% with 12 Months of Validity. Click here to Know more
PSSSB Veterinary Inspector Salary 2023: Increment Growth
PSSSB Veterinary Inspector Salary 2023: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਚੁਣੇ ਗਏ PSSSB Veterinary Inspector 2023 ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਪਸ਼ੂ ਪਾਲਣ ਵਿਭਾਗ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ।
- ਤੁਹਾਡੀ ਸੀਨੀਔਰਟੀ ਦੇ ਆਧਾਰ ਤੇ ਤੁਹਾਡਾ ਪ੍ਰਮੋਸ਼ਨ ਹੋਵੇਗਾ।
- ਜੇਕਰ ਮਹਿਕਮੇ ਵਿੱਚ ਰਹਿੰਦੀਆਂ ਤੁਸੀਂ ਵਿਸ਼ੇਸ਼ ਯੋਗਦਾਨ ਦਿੰਦੇ ਹੋ ਤੁਹਾਡਾ ਪ੍ਰੋਮਸ਼ਨ ਤੇ ਵਿਚਾਰ ਕੀਤਾ ਜਾ ਸਕਦਾ ਹੈ।
PSSSB Veterinary Inspector Salary 2023: FAQs
ਪ੍ਰਸ਼ਨ- PSSSB Veterinary Inspector ਦੀ ਪ੍ਰਤੀ ਮਹੀਨਾ ਤਨਖਾਹ ਕਿੰਨੀ ਹੈ?
ਓੱਤਰ– PSSSB Veterinary Inspector ਦੀ ਮਾਸਿਕ ਇਨ-ਹੈਂਡ ਤਨਖਾਹ ਲਗਪੱਗ 29,200 ਹੈ।
ਪ੍ਰਸ਼ਨ– PSSSB Veterinary Inspector ਦੀ ਤਨਖਾਹ ਦੇ ਤਹਿਤ ਪ੍ਰਾਪਤ ਕੀਤੇ ਵਾਧੂ ਲਾਭ ਕੀ ਹਨ?
ਓੱਤਰ– PSSSB Veterinary Inspector ਦੀ ਤਨਖਾਹ ਦੇ ਵਾਧੂ ਲਾਭ ਪ੍ਰੋਬੇਸ਼ਨ ਦੀ ਮਿਆਦ ਖਤਮ ਹੋਣ ਬਾਅਦ ਮਿਲਣਗੇ। ਜਿਵੇਂ ਕਿ- ਮਹਿੰਗਾਈ ਭੱਤਾ,ਮਕਾਨ ਕਿਰਾਇਆ ਭੱਤਾ, ਯਾਤਰਾ ਭੱਤਾ, ਪੈਨਸ਼ਨ ਲਾਭ, ਬੀਮਾ ਅਤੇ ਸਿਹਤ ਸੁਵਿਧਾ ਹੋਰ ਅਨੇਕਾਂ ਲਾਭ ਹਨ।
ਪ੍ਰਸ਼ਨ– PSSSB Veterinary Inspector ਭਰਤੀ ਦੇ ਤਹਿਤ ਪ੍ਰੋਬੇਸ਼ਨ ਪੀਰੀਅਡ ਕੀ ਹੈ?
ਓੱਤਰ– PSSSB Veterinary Inspector ਭਰਤੀ ਦੇ ਤਹਿਤ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ।
ਪ੍ਰਸ਼ਨ– ਇੱਕ PSSSB Veterinary Inspector ਦੇ ਕਰੀਅਰ ਵਿੱਚ ਵਾਧਾ ਕੀ ਹੈ?
ਓੱਤਰ– PSSSB Veterinary Inspector ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਜਿਸ ਵਿੱਚ ਤੁਹਾਨੂੰ ਅਨੇਕ ਪ੍ਰਕਾਰ ਦੇ ਅਵਸਰ ਪ੍ਰਾਪਤ ਹੋਣਗੇ।
ਪ੍ਰਸ਼ਨ– PSSSB Veterinary Inspector ਦੀ ਤਨਖਾਹ ਦੇ ਤਹਿਤ ਤਨਖਾਹ ਦਾ ਗ੍ਰੇਡ ਕੀ ਹੈ?
ਓੱਤਰ– PSSSB Veterinary Inspector ਦੀ ਤਨਖਾਹ ਦੇ ਤਹਿਤ ਤਨਖਾਹ ਦਾ ਗ੍ਰੇਡ ਪੇ 29,200 ਹੈ। ਬਾਕਿ ਪੂਰੀ ਤਨਖਾਹ ਸਹਿਤ ਵੱਖੋ-ਵੱਖ ਲਾਭ ਪ੍ਰੋਬੇਸ਼ਨ ਦੀ ਮਿਆਦ ਖਤਮ ਹੋਣ ਬਾਅਦ ਮਿਲਣਗੇ।
Download Adda 247 App here to get the latest updates:
Check Upcoming Exams:
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |