Punjab govt jobs   »   PSSSB Veterinary Inspector Recruitment 2023   »   PSSSB Veterinary Inspector Admit Card 2023

PSSSB Veterinary Inspector Admit Card 2023 Check Details

PSSSB Veterinary Inspector Admit Card 2023: ਵੈਟਰਨਰੀ ਇੰਸਪੈਕਟਰ ਭਰਤੀ 2023 ਲਈ,PSSSB ਨੇ PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਪੰਜਾਬ ਅਧੀਨ ਸੇਵਾ ਚੋਣ ਬੋਰਡ PSSSB ਵੈਟਰਨਰੀ ਇੰਸਪੈਕਟਰ ਪ੍ਰੀਖਿਆ 2023 ਰਾਹੀਂ ਵੈਟਰਨਰੀ ਇੰਸਪੈਕਟਰ ਦੀਆਂ ਕੁੱਲ 644 ਅਸਾਮੀਆਂ ਨੂੰ ਪੂਰਾ ਕਰੇਗਾ, ਜਿਸ ਲਈ ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਜਾਰੀ ਕਰ ਦਿੱਤੀ ਗਿਆ ਹੈ। ਉਮੀਦਵਾਰ PSSSB ਵੈਟਰਨਰੀ ਇੰਸਪੈਕਟਰ ਪ੍ਰੀਖਿਆ ਐਡਮਿਟ ਕਾਰਡ 2023 ਪੰਜਾਬ ਅਧੀਨ ਸੇਵਾ ਚੋਣ ਬੋਰਡ ਦੀ ਅਧਿਕਾਰਤ ਵੈੱਬਸਾਈਟ @sssb.punjab.gov.in ‘ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਗਏ ਪੂਰੇ ਵੇਰਵਿਆਂ ਲਈ ਲੇਖ ‘ਤੇ ਜਾ ਸਕਦੇ ਹਨ

PSSSB Veterinary Inspector Recruitment 2023

PSSSB Veterinary Inspector Admit Card 2023 Overview | PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਸੰਖੇਪ ਜਾਣਕਾਰੀ

PSSSB Veterinary Inspector Admit Card 2023: ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਨਾਲ ਸਫਲਤਾਪੂਰਵਕ ਬਿਨੈ-ਪੱਤਰ ਦਾਇਰ ਕੀਤਾ ਹੈ, ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਹਾਜ਼ਰ ਹੋਣ ਲਈ PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ ਦੀ ਜਰੂਰਤ ਹੋਵੇਗੀ। PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਕਮਿਸ਼ਨ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਵੈਟਰਨਰੀ ਇੰਸਪੈਕਟਰ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ ਦੀ ਹੇਠ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB Veterinary Inspector Admit Card 2023: Overview
Recruitment Board Punjab Subordinate Service Selection Board (PSSSB)
Advt. No. 17/2022
Post Name Veterinary Inspector
Category Admit Card
Status Released
Vacancies 644 Post
Location Punjab
Official Site https://sssb.punjab.gov.in/

PSSSB Veterinary Inspector Admit Card 2023 Hall Ticket | PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਹਾਲ ਟਿਕਟ

PSSSB Veterinary Inspector Admit Card 2023:  ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PSSSB Veterinary Inspector ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on PSSSB Veterinary Inspector Admit Card: ਉਮੀਦਵਾਰ ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  1. ਸੰਸਥਾ ਦਾ ਨਾਮ
  2. ਉਮੀਦਵਾਰ ਦਾ ਨਾਮ
  3. ਲਿੰਗ (ਮਰਦ/ਔਰਤ)
  4. ਰਜਿਸਟਰੇਸ਼ਨ ਨੰਬਰ
  5. ਜਨਮ ਤਾਰੀਖ
  6. ਸ਼੍ਰੇਣੀ (ST/SC/BC ਅਤੇ ਹੋਰ)
  7. ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  8. ਪਿਤਾ ਦਾ ਨਾਮ
  9. ਮਾਤਾ ਦਾ ਨਾਮ
  10. ਪ੍ਰੀਖਿਆ ਦੀ ਮਿਤੀ
  11. ਪ੍ਰੀਖਿਆ ਦਾ ਸਮਾਂ
  12. ਟੈਸਟ ਕੇਂਦਰ ਦਾ ਪਤਾ
  13. ਮਹੱਤਵਪੂਰਨ ਨਿਰਦੇਸ਼

PSSSB Veterinary Inspector Admit Card 2023 Direct Links | PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਸਿੱਧੇ ਲਿੰਕ

PSSSB Veterinary Inspector Admit Card 2023 : ਜੋ ਉਮੀਦਵਾਰ ਵੈਟਰਨਰੀ ਇੰਸਪੈਕਟਰ ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਨੂੰ ਸਿੱਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ:

Download Here: PSSSB Veterinary Inspector Admit Card 2023

PSSSB Veterinary Inspector Admit Card 2023 Important Documents | PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PSSSB Veterinary Inspector Admit Card 2023: PSSSB Veterinary Inspector Admit Card ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

PSSSB Veterinary Inspector Admit Card 2023 Steps To Download | PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PSSSB Veterinary Inspector Admit Card 2023: ਉਮੀਦਵਾਰ ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSSSB ਵੈਟਰਨਰੀ ਇੰਸਪੈਕਟਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSSSB ਦੀ ਅਧਿਕਾਰਤ ਵੈੱਬਸਾਈਟ @ https://sssb.punjab.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ Online Application ਵਿਕਲਪ ‘ਤੇ Click ਕਰੋ।
  3. PSSSB ਵੈਟਨਰੀ ਇੰਸਪੈਕਟਰ 2023 ਵਿਕਲਪ ‘ਤੇ Click ਕਰੋ।
  4. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, Password, Date Of Birth ਆਦਿ ਦਰਜ ਕਰੋ।
  5. Submit Card ‘ਤੇ Click ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles:
PSSSB Veterinary Inspector Recruitment 2023 PSSSB Veterinary Inspector Syllabus 2023
PSSSB Veterinary Inspector Apply Online 2023 PSSSB Vet Inspector Eligibility Criteria 2023
PSSSB Veterinary Inspector Exam Date 2023 PSSSB Veterinary Inspector Selection Process 2023
PSSSB Veterinary Inspector Admit Card 2023 PSSSB Veterinary Inspector Salary 2023

 

Visit Us on Adda247
Punjab Govt Jobs
Punjab Current Affairs
Punjab GK
Download Adda247 App 

FAQs

When will Admit card Released by PSSSB for PSSSB Veterinary Inspector Vacancy?

The Admit Card for the PSSSB Veterinary Inspector vacancy has released on 03 May 2023 on the official site of PSSSB.

How to download PSSSB Veterinary Inspector Admit Card?

You can download you Admit card from official site the link is given in the article.