Punjab govt jobs   »   PSSSB Group C Syllabus    »   PSSSB Group C Syllabus 

PSSSB Group C Syllabus And Exam Pattern 2023 Post Wise Syllabus PDF Download

PSSSB Group C Syllabus: Punjab Subordinate Service Selection Board (PSSSB) conducts Group C recruitment exams for various posts. Candidates should also know the Punjabi language, as it is a compulsory subject. The difficulty level of the exam is usually of matric level. In this article, candidates can check the syllabus according to the exam vacancies. Candidates can also download the syllabus of various posts given in this article.

PSSSB Group C Syllabus 2023

Punjab Subordinate Service Selection Board (PSSSB) has released a notification for the recruitment of various Group C posts in various government departments of Punjab. In the syllabus, all the topics which are related to the questions asked in the written exams are given. A syllabus is a complete description of the topics that are very important for the exams. All the aspirants need to go through the syllabus and download the pdf for the best exam preparation. All the candidates who want to download the syllabus can get the link from this article.

PSSSB Group C Syllabus 2023 Overview

PSSSB Group C Syllabus: The Punjab Subordinate Service Selection Board (PSSSB) has issued a notification for the recruitment of various Group C posts in various government departments of Punjab. 2 new Advt vacancies were released by PSSSB for recruitment. The first advertisement 04 of 2023 in which 95 posts were released and the second advertisement 08 of 2023 in which 111 posts were released. In this article, candidates can get a complete overview of various Group C Posts Syllabus through this PDF.

PSSSB Group C Syllabus 2023 Overview
Recruitment Board Punjab Subordinate Service Selection Board (PSSSB)
Vacancy Name PSSSB Group C
Advt. No. 04/2023 (95 Vacancy)
Advt.No. 08/2023 (111 Vacancy)
Subject Syllabus
Job Location Punjab
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB Group C Syllabus 2023 (Adv. 04/2023)

PSSSB Group C Syllabus: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਗਰੁੱਪ ਸੀ ਦੀਆਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਪੰਜਾਬ ਦੇ ਸਰਕਾਰੀ ਵਿਭਾਗ ਵਿੱਚ ਵੱਖ-ਵੱਖ ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ। ਬੋਰਡ ਦੁਆਰਾ ਇਸ ਭਰਤੀ ਦੇ ਲਈ ਇੱਕ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਇਸ ਲਿਖਤੀ ਪ੍ਰੀਖਿਆ ਦੀ ਮਿਤੀ ਬੋਰਡ ਦੁਆਰਾ ਜਲਦੀ ਹੀ ਜਾਰੀ ਕੀਤੀ ਜਾਵੇਗੀ। ਇਸ ਲੇਖ ਵਿੱਚ ਉਮੀਦਵਾਰ ਲਿਖਤੀ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਹੇਠਾਂ ਦਿੱਤੇ ਪੋਸਟ ਦੇ ਅਨੁਸਾਰ ਸਿਲੇਬਸ ਨੂੰ ਡਾਊਨਲੋਡ ਕਰ ਸਕਦੇ ਹਨ। ਜਿਸ ਦੇ ਲਿੰਕ ਟੇਬਲ ਵਿੱਚ ਦਿੱਤੇ ਗਏ ਹਨ।

PSSSB ਗਰੁੱਪ ਸੀ ਭਰਤੀ 2023: ਪੋਸਟ ਅਨੁਸਾਰ ਸਿਲੇਬਸ
Post Name Syllabus
ਮੱਛੀ ਪਾਲਣ ਅਫਸਰ Download Syllabus PDF
ਸਬ ਰੇਂਜਰ ਅਤੇ ਲੈਬਾਰਟਰੀ ਸਹਾਇਕ Download Syllabus PDF
ਲਾਇਬ੍ਰੇਰੀ ਸਹਾਇਕ Will be Released Soon
ਸਹਾਇਕ ਲਾਇਬ੍ਰੇਰੀਅਨ Will be Released Soon
ਪਰੂਫ ਰੀਡਰ Will be Released Soon
ਕਾਪੀ ਹੋਲਡਰ Will be Released Soon
 ਲਾਇਬ੍ਰੇਰੀਅਨ Will be Released Soon
 ਮੋਟਰ ਵਹੀਕਲ ਇੰਸਪੈਕਟਰ Will be Released Soon
ਲੈਬਾਰਟਰੀ ਅਟੈਂਡੈਂਟ Will be Released Soon

PSSSB Group C Syllabus 2023 (Adv. 08/2023)

PSSSB Group C Syllabus: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਗਰੁੱਪ ਸੀ ਦੀਆਂ ਵੱਖ-ਵੱਖ ਅਸਾਮੀਆਂ ਦੀ Adv. 08/2023 ਰਾਂਹੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਕੁੱਲ 111 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਲੇਖ ਵਿੱਚ ਉਮੀਦਵਾਰ ਲਿਖਤੀ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਹੇਠਾਂ ਦਿੱਤੇ ਪੋਸਟ ਦੇ ਅਨੁਸਾਰ ਸਿਲੇਬਸ ਨੂੰ ਡਾਊਨਲੋਡ ਕਰ ਸਕਦੇ ਹਨ। ਜਿਸ ਦੇ ਲਿੰਕ ਟੇਬਲ ਵਿੱਚ ਦਿੱਤੇ ਗਏ ਹਨ।

PSSSB ਗਰੁੱਪ ਸੀ ਭਰਤੀ 2023: ਪੋਸਟਾਂ ਅਨੁਸਾਰ ਸਿਲੇਬਸ
Post Name Syllabus
ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 Download Syllabus PDF
ਲਾਈਨ ਸੁਪਰਡੈਂਟ Download Syllabus PDF
ਡਰਾਈਵਰ Downlaod Syllabus PDF
ਏਅਰ ਮਾਡਲਿੰਗ ਇੰਸਟ੍ਰਕਟਰ Will be Released Soon
ਸ਼ਿਪ ਮਾਡਲਿੰਗ ਸਟੋਰ ਕੀਪਰ Will be Released Soon
ਤਬਲਾ ਇੰਸਟ੍ਰਕਟਰ Will be Released Soon
ਇਲੈਕਟ੍ਰੀਸ਼ੀਅਨ ਕਮ ਜੂਨੀਅਰ ਟੈਕਨੀਸ਼ੀਅਨ Will be Released Soon
ਲਾਇਬ੍ਰੇਰੀ ਰੀਸਟੋਰਰ Will be Released Soon
ਸ਼ਿਪ ਮਾਡਲਿੰਗ ਇੰਸਟ੍ਰਕਟਰ Will be Released Soon

PSSSB Group C Exam Pattern 2023 (Adv. 04/2023)

ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਗਰੁੱਪ-C ਦੀ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇਸਤਿਹਾਰ ਨੰਬਰ 04/2023  ਦੇ  ਅਨੁਸਾਰ ਨੋਟੀਫਿਕੇਸ਼ਨ  ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 95 ਖਾਲੀ ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ। ਜਿਸ ਕਰਕੇ ਬੋਰਡ ਦੁਆਰਾ ਹਾਲਿ ਵਿੱਚ ਕੁਝ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਸਿਲੇਬਸ ਵੀ ਜਾਰੀ ਕਰ ਦਿੱਤਾ ਗਿਆ ਹੈ। ਜੋ ਇਸ ਭਰਤੀ ਲਈ ਤਿਆਰੀ ਕਰ ਰਹੇ ਹਨ ਉਹਨਾਂ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਗਰੁੱਪ ਸੀ ਭਰਤੀ 2023: ਪੋਸਟ ਅਨੁਸਾਰ ਪ੍ਰੀਖਿਆ ਪੈਟਰਨ
Post Name Syllabus
ਮੱਛੀ ਪਾਲਣ ਅਫਸਰ Download Exam Pattern PDF
ਸਬ ਰੇਂਜਰ ਅਤੇ ਲੈਬਾਰਟਰੀ ਸਹਾਇਕ Download Exam Pattern PDF
ਲਾਇਬ੍ਰੇਰੀ ਸਹਾਇਕ Will be Released Soon
ਸਹਾਇਕ ਲਾਇਬ੍ਰੇਰੀਅਨ Will be Released Soon
ਪਰੂਫ ਰੀਡਰ Will be Released Soon
ਕਾਪੀ ਹੋਲਡਰ Will be Released Soon
 ਲਾਇਬ੍ਰੇਰੀਅਨ Will be Released Soon
 ਮੋਟਰ ਵਹੀਕਲ ਇੰਸਪੈਕਟਰ Will be Released Soon
ਲੈਬਾਰਟਰੀ ਅਟੈਂਡੈਂਟ Will be Released Soon

PSSSB Group C Exam Pattern 2023 (Adv. 08/2023)

ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਗਰੁੱਪ-C ਦੀ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇਸਤਿਹਾਰ ਨੰਬਰ 08/2023  ਦੇ  ਅਨੁਸਾਰ ਨੋਟੀਫਿਕੇਸ਼ਨ  ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 111 ਖਾਲੀ ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ। ਜਿਸ ਕਰਕੇ ਬੋਰਡ ਦੁਆਰਾ ਹਾਲਿ ਵਿੱਚ ਕੁਝ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਸਿਲੇਬਸ ਵੀ ਜਾਰੀ ਕਰ ਦਿੱਤਾ ਗਿਆ ਹੈ। ਜੋ ਇਸ ਭਰਤੀ ਲਈ ਤਿਆਰੀ ਕਰ ਰਹੇ ਹਨ ਉਹਨਾਂ ਉਮੀਦਵਾਰਾਂ ਨੂੰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਗਰੁੱਪ ਸੀ ਭਰਤੀ 2023: ਪੋਸਟਾਂ ਅਨੁਸਾਰ ਪ੍ਰੀਖਿਆ ਪੈਟਰਨ
Post Name Syllabus
ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 Download Exam Pattern PDF
ਲਾਈਨ ਸੁਪਰਡੈਂਟ Downlaod Exam Pattern PDF
ਡਰਾਈਵਰ Download Exam Pattern PDF
ਏਅਰ ਮਾਡਲਿੰਗ ਇੰਸਟ੍ਰਕਟਰ Will be Released Soon
ਸ਼ਿਪ ਮਾਡਲਿੰਗ ਸਟੋਰ ਕੀਪਰ Will be Released Soon
ਤਬਲਾ ਇੰਸਟ੍ਰਕਟਰ Will be Released Soon
ਇਲੈਕਟ੍ਰੀਸ਼ੀਅਨ ਕਮ ਜੂਨੀਅਰ ਟੈਕਨੀਸ਼ੀਅਨ Will be Released Soon
ਸ਼ਿਪ ਮਾਡਲਿੰਗ ਇੰਸਟ੍ਰਕਟਰ Will be Released Soon
ਲਾਇਬ੍ਰੇਰੀ ਰੀਸਟੋਰਰ Will be Released Soon

pdpCourseImg

Enroll Yourself: Punjab Da Mahapack Online Live Classes which offers up to 75% Discount on all Important Exam

Download the Adda 247 App here to get the latest updates

Related Articles
PSSSB ਗਰੁੱਪ ਸੀ ਭਰਤੀ 2023 ਵੱਖ-ਵੱਖ ਪੋਸਟਾਂ ਲਈ ਅਪਲਾਈ ਕਰੋ PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਲਿੰਕ 
PSSSB Group C Eligibility Criteria 2023 Check Age limit PSSSB Group C Selection Process 2023
PSSSB Group C Exam Date 2023 Check Details PSSSB Group C Admit Card 2023 Link To Download 

FAQs

Why Syllabus is important for exam?

A syllabus is an essential component of any academic course or program. It is a document that outlines the course objectives, topics, assignments, readings, and assessments.

where to read complete syllabus of all PSSSB Exams?

Check ADDA 247 Website for regular updates regarding PSSSB Exam Syllabus

TOPICS: