Punjab govt jobs   »   PSSSB Group C Recruitment 2023   »   PSSSB Group C Admit Card 2023

PSSSB Group C Admit Card 2023 Link To Download PDF

PSSSB Group C Admit Card 2023: For the PSSSB Group C Recruitment 2023, the PSSSB will shortly issue the Admit Card for various vacancies of PSSSB Group C Recruitment 2023. The Punjab Subordinate Service Selection Board will complete a total of 227 posts in Various Departments through this PSSSB Group C Exam 2023, for which the PSSSB Group C Admit Card 2023 will shortly be made available.

PSSSB Group C Admit Card 2023 will be out on their official website @sssb.punjab.gov.in. Candidates can visit the article for complete details on the given link.

PSSSB Group C Recruitment 2023.

PSSSB Group C Admit Card 2023 Out

ਜਿਨ੍ਹਾ ਉਮੀਦਵਾਰਾ ਨੇ ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸ਼ਨ ਬੋਰ਼ਡ ਦੇ ਵਿੱਚ ਆਇਆ ਵੱਖ ਵੱਖ ਅਸਾਮਿਆ ਦੇ ਫਾਰਮ ਭਰੇ ਸੀ ਅਤੇ ਉਹਨਾਂ ਦੇ ਪੇਪਰ ਹੜ੍ਹਾ ਕਾਰਨ ਨਹੀ ਹੋ ਪਾਏ । ਹੁਣ ਉਹਨਾਂ ਸਾਰਿਆਂ ਉਮੀਦਵਾਰਾਂ ਦੇ ਵੱਖ ਵੱਖ ਪੋਸਟਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣੇ ਪੇਪਰ ਦੇ ਐਡਮਿਟ ਕਾਰਡ ਹੇਠਾਂ ਦਿੱਤੇ ਗਏ ਵੱਖ ਵੱਖ ਲਿੰਕਾਂ ਤੋਂ ਡਾਉਨਲੋਡ ਕਰ ਸਕਦੇ ਹਨ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਮੇਂ ਤੇ ਬੋਰਡ ਦੀ ਵੇਬਸਾਇਟ ਨੂੰ ਦੇਖਦੇ ਰਹਿਣ। ਹੇਠਾਂ ਕੁੱਝ ਲਿੰਕ ਦਿੱਤੇ ਹੋਏ ਹਨ।

Click Here To Download Advt No 18 PSSSB Group C Admit Card 

Click Here To Download Advt No 16 PSSSB Group C Admit Card 

Click Here To Download Advt No 15 PSSSB Group C Admit Card 

PSSSB Group C Admit Card 2023 Overview | PSSSB ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

PSSSB Group C Admit Card 2023: ਜਿਨ੍ਹਾਂ ਉਮੀਦਵਾਰਾਂ ਨੇ PSSSB ਗਰੁੱਪ C ਪ੍ਰੀਖਿਆ 2023 ਲਈ ਅਰਜ਼ੀ ਦਿੱਤੀ ਹੈ ਉਹ ਇੱਥੇ ਐਡਮਿਡ ਕਾਰਡ ਦਾ ਲਿੰਕ ਪ੍ਰਾਪਤ ਕਰ ਸਕਦੇ ਹਨ। ਇਸ ਲੇਖ ਵਿੱਚ, ਵੱਖ-ਵੱਖ ਅਸਾਮੀਆਂ ਲਈ PSSSB ਗਰੁੱਪ C ਪ੍ਰੀਖਿਆ ਲਈ ਐਡਮਿਟ ਕਾਰਡ, ਮਹੱਤਵਪੂਰਨ ਲਿੰਕ, ਕਦਮ ਡਾਊਨਲੋਡ ਕਰਨ ਦੇ  ਸ਼ਾਮਲ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਗਰੁੱਪ ਸੀ ਐਡਮਿਟ ਕਾਰਡ ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।

PSSSB Group C Admit Card 2023 Overview
Recruitment Organization
Punjab Subordinate Service Selection Board (PSSSB)
Post Name Various Posts
Vacancies 227
Category Admit Card
Job Location Punjab
Official Website
sssb.punjab.gov.in

PSSSB Group C Admit Card 2023 Hall Tickets | PSSSB ਗਰੁੱਪ ਸੀ ਐਡਮਿਟ ਕਾਰਡ 2023 ਹਾਲ ਟਿਕਟਾਂ

PSSSB Group C Admit Card 2023: ਉਮੀਦਵਾਰ PSSSB ਗਰੁੱਪ ਸੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਜਾਂ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PSSSB ਗਰੁੱਪ ਸੀ ਦੀ ਕਈ ਨੌਕਰੀਆਂ ਲਈ ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on PSSSB Group C Admit Card: ਉਮੀਦਵਾਰ PSSSB ਗਰੁੱਪ ਸੀ ਦੀ ਕਈ ਪੋਸਟ   ਦੇ ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • Organization Name
  • Candidate Name
  • Gender (Male/ Female)
  • Registration number
  • Date of birth
  • Category (UR/ST/ SC/ BC & Other)
  • Applicant Passport Size Photograph
  • Father’s name
  • Mother’s name
  • Exam date
  • Exam timing
  • Test Centre Address
  • Important instructions

PSSSB Group C Admit Card 2023: Milk Recorder

PSSSB Group C Admit Card 2023: PSSSB ਦੁੱਧ ਰਿਕਾਰਡਰ ਭਰਤੀ 2023 ਲਈ, 16 ਮਈ 2023 ਨੂੰ PSSSB ਦੁੱਧ ਰਿਕਾਰਡਰ ਐਡਮਿਟ ਕਾਰਡ ਦੇ ਲਿੰਕ ਜਾਰੀ ਕਰ ਦਿੱਤੇ ਗਏ ਹਨ। PSSSB ਦੁੱਧ ਰਿਕਾਰਡਰ ਪ੍ਰੀਖਿਆ ਕੁੱਲ 05 ਅਸਾਮੀਆਂ ਨੂੰ ਪੂਰਾ ਕਰੇਗਾ, ਜਿਸ ਲਈ ਦੁੱਧ ਰਿਕਾਰਡਰ ਐਡਮਿਟ ਕਾਰਡ 2023 ਜਾਰੀ ਹੋ ਗਏ ਹਨ। ਉਮੀਦਵਾਰ ਆਪਣੀ ਲੌਗਇਨ ਆਈਡੀ ਜਾਂ ਰੋਲ ਨੰਬਰ ਭਰ ਕੇ ਐਡਮਿਟ ਕਾਰਡ ਡਾਊਨਲੋਡ ਕਰਕੇ ਸਾਰੀ ਜਾਣਕਾਰੀ ਬਾਰੇ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਡਾਊਨਲੋਡ ਕਰੋ: PSSSB Milk Recorder Admit Card 2023

PSSSB Group C Admit Card 2023 Direct Link | PSSSB PSSSB ਗਰੁੱਪ ਸੀ ਐਡਮਿਟ ਕਾਰਡ 2023 ਸਿੱਧਾ ਲਿੰਕ

PSSSB Group C Admit Card 2023: ਜੋ ਉਮੀਦਵਾਰ PSSSB ਗਰੁੱਪ ਸੀ ਦੀ ਅਲ਼ੱਗ ਅਲੱਗ ਨੌਕਰੀਆਂ ਦੀ  ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ PSSSB ਗਰੁੱਪ ਸੀ ਐਡਮਿਟ ਕਾਰਡ 2023 ਨੂੰ ਸਿੱਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਬੋਰਡ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਤੁਰੰਤ ਕਿਰਿਆਸ਼ੀਲ ਹੋ ਜਾਵੇਗਾ:

PSSSB Group C Admit Card 2023: Direct Link
Sr. No Name of Post Admit Card
1 Technician Grade 1,3 Technical Officer Released
2 Milk Recorder Released
3 laboratory Assistant Fishery Released
4 Machine Operator Released
5 Poultary Storekeeper Released 

PSSSB Group C Admit Card 2023 Important Links | PSSSB ਗਰੁੱਪ ਸੀ ਐਡਮਿਟ ਕਾਰਡ 2023 ਜਰੂਰੀ ਲਿੰਕ

PSSSB Group C Admit Card: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ PSSSB ਗਰੁੱਪ ਸੀ ਪ੍ਰੀਖਿਆ ਲਈ Important Links ਹੇਠਾਂ ਦਿੱਤੇ ਗਏ ਹਨ।

PSSSB Group C Admit Card 2023 Important Links
PSSSB Group C Eligibility Criteria 2023 PSSSB Group C Exam Date 2023
PSSSB Group C Syllabus 2023 PSSSB Group C Salary 2023

PSSSB Group C Admit Card 2023 Important Document | PSSSB ਗਰੁੱਪ ਸੀ ਐਡਮਿਟ ਕਾਰਡ 2023 ਜਰੂਰੀ ਦਸਤਾਵੇਜ਼

PSSSB Group C Admit Card: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ PSSSB ਗਰੁੱਪ ਸੀ ਦੀ ਨੌਕਰੀਆਂ ਦੇ ਲਈ ਐਡਮਿਟ ਕਾਰਡ ਨਾਲ ਲੋੜੀਂਦੇ ਦਸਤਾਵੇਜ਼ ਹੇਠਾਂ ਲਿਖੇ ਹਨ-

  • Aadhar card
  • PAN card
  • Ration card
  • Birth certificate
  • Bank Passbook
  • Passport
  • Voter ID
  • Driving license
  • Employee ID
  • 2 or 3 Passport Size photographs
  • College ID

PSSSB Group C Admit Card 2023 Steps to Download | PSSSB ਗਰੁੱਪ ਸੀ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PSSSB Group C Admit Card 2023: ਉਮੀਦਵਾਰ PSSSB ਗਰੁੱਪ ਸੀ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSSSB ਗਰੁੱਪ ਸੀ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSSSB ਗਰੁੱਪ ਸੀ ਦੀ ਅਧਿਕਾਰਤ ਵੈੱਬਸਾਈਟ @sssb.punjab.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ Online Application ਵਿਕਲਪ ‘ਤੇ Click ਕਰੋ।
  3. PSSSB ਗਰੁੱਪ ਸੀ 2023 ਵਿਕਲਪ ‘ਤੇ Click ਕਰੋ।
  4. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, Password, Date Of Birth ਆਦਿ ਦਰਜ ਕਰੋ।
  5. Submit Card ‘ਤੇ Click ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।

adda247

Enrol Yourself: Punjab Da Mahapack Online Live Classes
Download Adda 247 App here to get the latest updates

Related Articles
PSSSB Group C Recruitment 2023 Apply Online Date Extended PSSSB Clerk Recruitment
PSSSB Assistant Treasure Recruitment Punjab ETT Recruitment
PSSSB Sub Inspector Agriculture Recruitment  Chandigarh ALM Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda247 App 

FAQs

Is PSSSB Group C Admit Card 2023 released?

Yes, the PSSSB Group C Admit Card is released for various post

How many posts are there under PSSSB Group C Recruitment?

There are 227 posts Under PSSSB Group C Recruitment.

Is the PSSSB Group C Exam Date 2023 Released?

Yes, the PSSSB Group C Exam Date 2023 is released.