Punjab govt jobs   »   PSSSB Group C Recruitment 2023   »   PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਜਾਰੀ PDF ਡਾਊਨਡੋਲ ਕਰੋ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਜਾਰੀ: PSSSB ਦੁੱਧ ਰਿਕਾਰਡਰ ਭਰਤੀ 2023 ਲਈ, 16 ਮਈ 2023 ਨੂੰ PSSSB ਦੁੱਧ ਰਿਕਾਰਡਰ ਐਡਮਿਟ ਕਾਰਡ ਦੇ ਲਿੰਕ ਜਾਰੀ ਕਰ ਦਿੱਤੇ ਗਏ ਹਨ। PSSSB ਦੁੱਧ ਰਿਕਾਰਡਰ ਪ੍ਰੀਖਿਆ ਕੁੱਲ 05 ਅਸਾਮੀਆਂ ਨੂੰ ਪੂਰਾ ਕਰੇਗਾ, ਜਿਸ ਲਈ ਦੁੱਧ ਰਿਕਾਰਡਰ ਐਡਮਿਟ ਕਾਰਡ 2023 ਜਾਰੀ ਹੋ ਗਏ ਹਨ। ਉਮੀਦਵਾਰ ਆਪਣੀ ਲੌਗਇਨ ਆਈਡੀ ਜਾਂ ਰੋਲ ਨੰਬਰ ਭਰ ਕੇ ਐਡਮਿਟ ਕਾਰਡ ਡਾਊਨਲੋਡ ਕਰਕੇ ਸਾਰੀ ਜਾਣਕਾਰੀ ਬਾਰੇ ਸਕਦੇ ਹਨ ਉਮੀਦਵਾਰ ਹੇਠਾਂ ਦਿੱਤੇ ਗਏ ਪੂਰੇ ਵੇਰਵਿਆਂ ਲਈ ਲੇਖ ‘ਤੇ ਜਾ ਸਕਦੇ ਹਨ

PSSSB ਗਰੁੱਪ C ਭਰਤੀ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਸੰਖੇਪ ਜਾਣਕਾਰੀ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਜਾਰੀ: ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਨਾਲ ਸਫਲਤਾਪੂਰਵਕ ਬਿਨੈ-ਪੱਤਰ ਦਾਇਰ ਕੀਤਾ ਹੈ, ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਹਾਜ਼ਰ ਹੋਣ ਲਈ PSSSB ਦੁੱਧ ਰਿਕਾਰਡਰ ਐਡਮਿਟ ਕਾਰਡ ਦੀ ਜਰੂਰਤ ਹੋਵੇਗੀ। ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਦੁੱਧ ਰਿਕਾਰਡਰ ਐਡਮਿਟ ਕਾਰਡ 2023 ਪ੍ਰੀਖਿਆ ਲਈ ਅੱਜ 16 ਮਈ 2023 ਨੂੰ ਐਡਮਿਟ ਕਾਰਡ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਦੁੱਧ ਰਿਕਾਰਡਰ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ ਦੀ ਹੇਠ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023: ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
Advt. ਨੰ. 02/2023
ਪੋਸਟ ਦਾ ਨਾਮ ਦੁੱਧ ਰਿਕਾਰਡਰ (Milk Recorder)
ਸ਼੍ਰੇਣੀ ਐਡਮਿਟ ਕਾਰਡ
ਸਥਿਤੀ ਜਾਰੀ ਹੋ ਗਿਆ ਹੈ
ਖਾਲੀ ਅਸਾਮੀਆਂ 05
ਸਥਿਤੀ ਪੰਜਾਬ
ਅਧਿਕਾਰਤ ਸਾਈਟ https://sssb.punjab.gov.in/

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਹਾਲ ਟਿਕਟ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਜਾਰੀ:  ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PSSSB ਦੁੱਧ ਰਿਕਾਰਡਰ  ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

PSSSB ਦੁੱਧ ਰਿਕਾਰਡਰ ਐਡਮਿਟ ਕਾਰਡ ‘ਤੇ ਜ਼ਿਕਰ ਕੀਤੇ ਵੇਰਵੇ: ਉਮੀਦਵਾਰ PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  1. ਸੰਸਥਾ ਦਾ ਨਾਮ
  2. ਉਮੀਦਵਾਰ ਦਾ ਨਾਮ
  3. ਲਿੰਗ (ਮਰਦ/ਔਰਤ)
  4. ਰਜਿਸਟਰੇਸ਼ਨ ਨੰਬਰ
  5. ਜਨਮ ਤਾਰੀਖ
  6. ਸ਼੍ਰੇਣੀ (ST/SC/BC ਅਤੇ ਹੋਰ)
  7. ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  8. ਪਿਤਾ ਦਾ ਨਾਮ
  9. ਮਾਤਾ ਦਾ ਨਾਮ
  10. ਪ੍ਰੀਖਿਆ ਦੀ ਮਿਤੀ
  11. ਪ੍ਰੀਖਿਆ ਦਾ ਸਮਾਂ
  12. ਟੈਸਟ ਕੇਂਦਰ ਦਾ ਪਤਾ
  13. ਮਹੱਤਵਪੂਰਨ ਨਿਰਦੇਸ਼

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਸਿੱਧੇ ਲਿੰਕ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023: ਜੋ ਉਮੀਦਵਾਰ PSSSB ਦੁੱਧ ਰਿਕਾਰਡਰ ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ ਦੁੱਧ ਰਿਕਾਰਡਰ ਐਡਮਿਟ ਕਾਰਡ 2023 ਨੂੰ ਸਿੱਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ।

ਡਾਊਨਲੋਡ ਕਰੋ: PSSSB Milk Recorder Admit Card 2023 

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023: PSSSB ਦੁੱਧ ਰਿਕਾਰਡਰ ਐਡਮਿਟ ਕਾਰਡ ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023: ਉਮੀਦਵਾਰ PSSSB ਦੁੱਧ ਰਿਕਾਰਡਰ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSSSB ਦੁੱਧ ਰਿਕਾਰਡਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSSSB ਦੀ ਅਧਿਕਾਰਤ ਵੈੱਬਸਾਈਟ @ https://sssb.punjab.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ ਆਨਲਾਈਟ ਆਰਜੀ ਦੇ ਵਿਕਲਪ ਤੇ ਜਾਉ।
  3. PSSSB ਦੁੱਧ ਰਿਕਾਰਡਰ 2023 ਵਿਕਲਪ ‘ਤੇ Click ਕਰੋ।
  4. ਤੁਹਾਡੇ ਤੋਂ ਪੁੱਛੀ ਜਾਂਦੀ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਇਸ ਪੰਨੇ ਤੇ ਦਰਜ ਕਰੋ।
  5. ਸਬਮਿਟ ਬਟਨ ਤੇ Click ਕਰਨ ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।

adda247

Enroll Yourself: Punjab Da Mahapack Online Live Classes which offers upto 75% Discount on all Important Exam

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

PSSSB ਦੁੱਧ ਰਿਕਾਰਡਰ ਦੀ ਅਸਾਮੀ ਲਈ PSSSB ਦੁਆਰਾ ਐਡਮਿਟ ਕਾਰਡ ਕਦੋਂ ਜਾਰੀ ਕੀਤਾ ਜਾਵੇਗਾ?

PSSSB ਦੁੱਧ ਰਿਕਾਰਡਰ ਦੀ ਅਸਾਮੀ ਲਈ ਐਡਮਿਟ ਕਾਰਡ PSSSB ਦੀ ਅਧਿਕਾਰਤ ਸਾਈਟ 'ਤੇ 16 ਮਈ 2023 ਨੂੰ ਜਾਰੀ ਕਰ ਦਿੱਤੇ ਹਨ ।

PSSSB ਦੁੱਧ ਰਿਕਾਰਡਰ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰੀਏ?

ਤੁਸੀਂ ਅਧਿਕਾਰਤ ਸਾਈਟ ਤੋਂ ਆਪਣਾ PSSSB ਦੁੱਧ ਰਿਕਾਰਡਰ ਦਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਜਿਸਦਾ ਲਿੰਕ ਲੇਖ ਵਿੱਚ ਦਿੱਤਾ ਗਿਆ ਹੈ।