Punjab govt jobs   »   PPSC SO Recruitment   »   PPSC Section Officer Result 2023

PPSC Section Officer Result 2023 Check Cut-off And Merit List

PPSC Section Officer Result 2023: ਪੰਜਾਬ ਸਰਕਾਰ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਕਰਵਾਈ ਗਈ ਅੰਤਿਮ ਪ੍ਰੀਖਿਆ ਅਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਸੈਕਸ਼ਨ ਅਫਸਰ ਦਾ ਨਤੀਜਾ ਜਾਰੀ ਕੀਤਾ ਹੈ। ਸੈਕਸ਼ਨ ਅਫਸਰਾਂ ਦੀ ਨਤੀਜਾ ਸੂਚੀ ਵਿੱਚ PPSC ਸੈਕਸ਼ਨ ਅਫਸਰ 2023 ਦੀਆਂ ਅਸਾਮੀਆਂ ਲਈ ਸਾਰੇ ਚੁਣੇ ਗਏ ਉਮੀਦਵਾਰਾਂ ਦੇ ਨਾਮ ਸ਼ਾਮਲ ਹੋਣਗੇ। PPSC ਸੈਕਸ਼ਨ ਅਫਸਰ ਭਰਤੀ ਕੱਟਆਫ ਅੰਕ ਅਤੇ ਮੈਰਿਟ ਸੂਚੀ ਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਸੈਕਸ਼ਨ ਅਫਸਰ ਨਤੀਜੇ ਬਾਰੇ ਵਧੇਰੇ ਵੇਰਵੇ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PPSC Section Officer Recruitment 2023

PPSC Section Officer Interview Schedule Out

PPSC Section Officer Interview 2023: ਸੈਕਸ਼ਨ ਅਫਸਰ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ PPSC  ਦੁਆਰਾ ਜਾਰੀ ਕੀਤਾ ਜਾ ਚੁੱਕਾ ਹੈ ਨਤੀਜਾ ਤੋਂ ਬਾਅਦ ਉਮੀਦਵਾਰ ਦਾ ਇੰਟਰਵਿਊ ਲਈ ਉਮੀਦਵਾਰ ਨੂੰ ਬੁਲਾਇਆ ਗਿਆ ਹੈ। ਉਮੀਦਵਾਰ ਆਪਣੀ ਇੰਟਰਵਿਉ ਸਡਿਉਲ ਅਤੇ ਮਿਤੀ ਹੇਠਾਂ ਦਿੱਤੀ ਗਏ ਲਿੰਕ ਰਾਹੀ ਦੇਖ ਸਕਦੇ ਹਨ।

Click Here to Download the Interview schedule Notice

Click Here to Download the Interview Candidate List

PPSC Section Officer Document Verification Notice

PPSC Section Officer Result 2023: ਸੇਕਸ਼ਨ ਅਫਸਰ ਦਾ ਨਤੀਜਾ ਤੋਂ ਬਾਅਦ ਇਸ ਦੀ ਦਸਤਾਵੇਜ ਤਸਦੀਕ ਲਈ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ ਜਿਸ ਦਾ ਲਿੰਕ ਅਤੇ ਇਸ ਦੀਆਂ ਫਾਇਲਾਂ ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਡਾਉਨਲੋਡ ਕਰ ਸਕਦੇ ਹਨ ।

Click Here To Download DV Notice

Click here to Download Roll Number list

PPSC Section Officer Result 2023 Overview | PPSC ਸੈਕਸ਼ਨ ਅਫਸਰ 2023 ਸੰਖੇਪ ਜਾਣਕਾਰੀ

PPSC Section Officer Result 2023: ਸੈਕਸ਼ਨ ਅਫਸਰ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ PPSC  ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਲੇਖ ਵਿੱਚ ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ (PPSC) ਸੈਕਸ਼ਨ ਅਫਸਰ ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜੇ ਦਾ ਜਲਦੀ ਹੀ ਸੂਚਿਤ ਕੀਤਾ ਜਾਵੇਗਾ। PPSC ਸੈਕਸ਼ਨ ਅਫਸਰ ਤੇ ਪੂਰੇ ਵੇਰਵਿਆਂ ਦੀ ਚਰਚਾ ਹੇਠਾਂ ਕੀਤੀ ਗਈ ਹੈ।

PPSC Section Officer Result 2023 Overview

Recruitment Board Punjab Public Service Commission (PPSC)
Posts 66
Post Name  Section Officer
Category Result
Status Released
Location Punjab
Official Site https://ppsc.gov.in/

PPSC Section Officer Result 2023 Direct Links | PPSC ਸੈਕਸ਼ਨ ਅਫਸਰ 2023 ਡਾਇਰੈਕਟ ਲਿੰਕਸ

PPSC Section Officer Result 2023: ਸੈਕਸ਼ਨ ਅਫਸਰ ਦਾ ਇਮਤਿਹਾਨ ਹੋਣ ਤੋਂ ਬਾਅਦ PPSC ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜਿਆਂ ਦੀਆਂ ਲਿਸਟਾਂ ਆਪਣੀ Website ਸਾਇਟ ਤੇ ਅਪਲੋਡ ਕਰ ਚੁੱਕਾ ਹੈ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਲਿਆ ਗਿਆ ਸੀ। ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ PPSC ਵਲੋਂ ਨਤੀਜਾਂ ਘੋਸ਼ਿਤ ਕੀਤਾ ਗਿਆ। ਤਾਂ ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

PPSC  ਦੀ ਵੈੱਬਸਾਈਟ ਤੋਂ PPSC ਸੈਕਸ਼ਨ ਅਫਸਰ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਹ ਜਰੂਰ ਧਿਆਨ ਰੱਖੋ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਵਧੀਆ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਜੋ ਅੱਜ ਐਕਟਿਵ ਹੋ ਗਏ ਹਨ।ਹੁਣ ਤੁਸੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਚੈਕ ਕਰ ਸਕਦੇ ਹੋ।

Download PDF: PPSC Section Officer Result 2023

PPSC Section Officer Result 2023 Merit List | PPSC ਸੈਕਸ਼ਨ ਅਫਸਰ 2023 ਮੈਰਿਟ ਸੂਚੀ

PPSC Section Officer Result 2023: ਸੈਕਸ਼ਨ ਅਫਸਰ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਅਤੇ ਅੰਤ ਵਿੱਚ ਮੈਰਿਟ ਸੂਚੀ PPSC  ਵੱਲੋ ਜਾਰੀ ਕੀਤੀ ਜਾਵੇਗੀ। ਜਦੋਂ ਵੀ PPSC  ਵੱਲੋ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗਾ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। PPSC Section Officer ਨਤੀਜਾ 2023 ਤੇ ਪੂਰੇ ਵੇਰਵੇ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਤੇ ਅਪਣਾਈ ਜਾਣ ਵਾਲੀ ਪ੍ਰਕੀਰਿਆ ਨੂੰ ਸਮਝ ਸਕੇ।

Download: PPSC Section Officer 2023 Merit list (Active)

PPSC Section Officer Result 2023 Cut-off Marks | PPSC ਸੈਕਸ਼ਨ ਅਫਸਰ 2023 ਕੱਟ-ਆਫ ਅੰਕ

PPSC Section Officer Result 2023: ਸੈਕਸ਼ਨ ਅਫਸਰ ਦਾ ਨਤੀਜਾ ਹਲੇ PPSC ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਸੈਕਸ਼ਨ ਅਫਸਰ ਨਤੀਜਾ 2023 ਦੀ ਕੱਟ ਆਫ ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਰਸੇਸ ਲਈ ਬੁਲਾਇਆ ਜਾਂਦਾ ਹੈ।

ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ। ਇੱਕ ਵਾਰ ਉੱਤਰ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਸਹੀ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਅਤੇ ਆਪਣੇ ਲਈ ਅੰਕਾਂ ਦੀ ਗਿਣਤੀ ਕਰ ਸਕਦੇ ਹਨ।

PPSC Section Officer Result 2023 Steps To Download | PPSC ਸੈਕਸ਼ਨ ਅਫਸਰ 2023 ਡਾਊਨਲੋਡ ਕਰਨ ਲਈ ਕਦਮ

PPSC Section Officer Result 2023: ਸੈਕਸ਼ਨ ਅਫਸਰ ਨਤੀਜੇ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ-

  1. ਸਭ ਤੋ ਪਹਿਲਾ PPSC  ਦੀ ਅਧਿਕਾਰਤ ਵੈਬਸਾਇਟ https://ppsc.gov.in/ ਤੇ ਜਾਓ।
  2. ਫਿਰ Website ਦੇ ਹੋਮਪੇਜ ਦੇ Recruitments ਤੇ ਕਲਿੱਕ ਕਰੋ।
  3. PPSC Section Officer Recruitment 2023 ਤੇ ਕਲਿੱਕ ਕਰੋ ਅਤੇ ਫਿਰ ਨਤੀਜੇ ਵਾਲੇ ਲਿੰਕ ਤੇ ਕਲਿੱਕ ਕਰੋ।
  4.  ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, “ਸਬਮਿਟ” ਬਟਨ ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ। ਇਸ ਲਈ ਧਿਆਨ ਵਿੱਚ ਰੱਖੋ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ਤੇ ਕਲਿੱਕ ਕਰਕੇ ਲਗਾਤਾਰ ਵਿਕਲਪ ਨੂੰ ਚੁਣੋ। ਤੁਹਾਡੀ ਜਾਣਕਾਰੀ ਦੇ ਮੁਤਾਬਿਕ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਪ੍ਰਿੰਟ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

adda247

Enroll Yourself: Punjab Da Mahapack Online Live Classes
Download Adda 247 App here to get the latest updates

Related Articles
PPSC Section Officer Recruitment 2023 PPSC Section Officer Eligibility Criteria 2023
PPSC Section Officer Syllabus 2023 PPSC Section Officer Apply Online 
PPSC Section Officer Selection Process 2023 PPSC Section Officer Salary 2023

 

Read More
Punjab Govt Jobs
Punjab Current Affairs
Punjab GK

FAQs

Is, PPSC Section Officer 2023 Result Released?

Yes , PPSC Section Officer 2023 Result is declared by the board

When will the cut off for PPSC Section Officer Result 2023 released?

PPSC Section Officer Result 2023 Cut-off will be released soon.