Punjab govt jobs   »   PPSC SO Recruitment   »   PPSC Section Officer Admit Card 2023

PPSC Section Officer Admit Card 2023 Get Download link

PPSC Section Officer Admit Card 2023: For the PPSC Section officer Recruitment 2023, the PPSC will shortly issue the PPSC Section Officer Admit Card. The Punjab Public Service Commission Board will complete a total of 66 posts of Section Officer through this PPSC Section Officer Exam 2023, for which the Section Officer Admit Card 2023 will shortly be made available.

PPSC Section Officer Admit Card 2023 will be out on their official website @ppsc.gov.in. Candidates can visit the article for complete details of PPSC Section Officer Recruitment 2023.

PPSC Section Officer Seating Plan Out Check Now

PPSC Section Officer Seating Plan: ਇਸ ਭਰਤੀ ਲਈ ਜਿਹੜੇ ਵੀ ਉਮੀਦਵਾਰ ਨੇ ਫਾਰਮ ਭਰਿਆ ਹੈ ਉਹ ਆਪਣੇ ਬੈਠਣ ਦੀ ਯੋਜਨਾ ਬਾਰੇ ਦੇਖ ਸਕਦੇ ਹਨ। ਉਮੀਦਵਾਰ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਸ ਲੇਖ ਵਿੱਚ ਦਿੱਤੇ ਗਏ ਲਿੰਕ ਦੀ ਚੰਗੀ ਤਰ੍ਹਾ ਜਾਂਚ ਕਰ ਲੈਣ ਅਤੇ ਆਪਣਾ ਬੈਠਣ ਦੀ ਯੋਜਨਾ ਨੂੰ ਚੰਗੀ ਤਰ੍ਹਾ ਦੇਖ ਲੈਣ ਤਾਂ ਜੋ ਪੇਪਰ ਵਾਲੇ ਦਿਨ ਉਮੀਦਵਾਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

Click Here to Download 

Download Notice

PPSC Section Officer Admit Card 2023 Overview | PPSC ਸੈਕਸ਼ਨ ਅਫਸਰ ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

PPSC Section Officer Admit Card 2023: ਪੰਜਾਬ ਸਰਕਾਰ ਜਲਦ ਹੀ PPSC SO admit card 2023 ਜਾਰੀ ਕਰੇਗੀ । ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ PPSC SO Admit Card ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।

PPSC Section Officer Recruitment 2023 Overview
Recruitment Organization PPSC
Post Name Section Officer
Vacancies 66
Category Admit Card
Status To be Released soon
Job Location Punjab
 Official Website ppsc.gov.in

PPSC Section Officer Admit Card 2023 Hall Tickets | PPSC ਸੈਕਸ਼ਨ ਅਫਸਰ ਐਡਮਿਟ ਕਾਰਡ 2023 ਹਾਲ ਟਿਕਟਾਂ

PPSC Section Officer Admit Card 2023: ਉਮੀਦਵਾਰ PPSC Section Officer ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਜਾਂ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PPSC Section Officer ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on PPSC SO Admit Card 2023: ਉਮੀਦਵਾਰ PPSC Section Officer ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:
• Organization Name
• Candidate Name
• Gender (Male/ Female)
• Registration number
• Date of birth
• Category (UR/ST/ SC/ BC & Other)
• Applicant Passport Size Photograph
• Father’s name
• Mother’s name
• Exam date
• Exam timing
• Test Centre Address
• Important instructions

PPSC Section Officer Admit Card 2023 Direct Link | PPSC ਸੈਕਸ਼ਨ ਅਫਸਰ ਐਡਮਿਟ ਕਾਰਡ 2023 ਸਿੱਧਾ ਲਿੰਕ

PPSC Section Officer Admit Card 2023: ਜੋ ਉਮੀਦਵਾਰ PPSC Section Officer ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ PPSC SO Admit Card 2023 ਨੂੰ Direct ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਬੋਰਡ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਇਹ ਕਿਰਿਆਸ਼ੀਲ ਹੋ ਜਾਵੇਗਾ:

Download Here: PPSC Section Officer Admit Card 2023

PPSC Section Officer Admit Card 2023 Important Links | PPSC ਸੈਕਸ਼ਨ ਅਫਸਰ ਐਡਮਿਟ ਕਾਰਡ 2023 ਮਹੱਤਵਪੂਰਨ ਲਿੰਕ

PPSC Section Officer Admit Card 2023: PPSC Section Officer 2023 ਪ੍ਰੀਖਿਆ ਲਈ Important Links ਹੇਠਾਂ ਦਿੱਤੇ ਗਏ ਹਨ-

Notification PDF: PPSC Section Officer 2023 Official PDF
Click Here: PPSC Section Officer Syllabus

PPSC Section Officer Admit Card 2023 Important Document | PPSC ਸੈਕਸ਼ਨ ਅਫਸਰ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PPSC Section Officer Admit Card 2023: PPSC SO Admit Card ਦੇ ਨਾਲ ਲੋੜੀਂਦੇ ਦਸਤਾਵੇਜ਼ ਹੇਠਾਂ ਲਿਖੇ ਹਨ-
• Aadhar card
• PAN card
• Ration card
• Birth certificate
• Bank Passbook
• Passport
• Voter ID
• Driving license
• Employee ID
• 2 or 3 Passport Size photographs
• College ID

PPSC Section Officer Admit Card 2023 Step to Download | PPSC ਸੈਕਸ਼ਨ ਅਫਸਰ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PPSC Section Officer Admit Card 2023: ਉਮੀਦਵਾਰ PPSC SO ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:
1. PPSC SO Admit card 2023 ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PPSC Section Officer ਦੀ ਅਧਿਕਾਰਤ ਵੈੱਬਸਾਈਟ @ https://ppsc.gov.in ‘ਤੇ ਜਾਣਾ ਪਵੇਗਾ।
2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ Download Admit Card ਵਿਕਲਪ ‘ਤੇ ਕਲਿੱਕ ਕਰੋ।
3. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਦਰਜ ਕਰੋ।
4. ਸਬਮਿਟ ਬਟਨ ‘ਤੇ ਕਲਿੱਕ ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।
5. ਪ੍ਰੀਖਿਆ ਹਾਲ ਵਿੱਚ ਲਿਜਾਣ ਲਈ ਆਪਣੇ ਐਡਮਿਟ ਕਾਰਡ ਦਾ ਪ੍ਰਿੰਟਆਊਟ ਲੈ ਕੇ ਜਾਓ।

adda247

Enroll Yourself: Punjab Da Mahapack Online Live Classes
Download Adda 247 App here to get the latest updates

Related Articles
PPSC Section Officer Recruitment 2023
PPSC Section Officer Eligibility Criteria 2023
PPSC Section Officer Selection Process 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

Is the PPSC released the Admit card for the SO exam?

No, PPSC will soon release the admit card for the SO exam.

How can I download PPSC SO Admit card?

Check the article to know about the steps for downloading the PPSC SO Admit Card.

How many posts are there under PPSC SO recruitment 2023?

There are 66 posts under PPSC SO Recruitment 2023.