Punjab govt jobs   »   PPSC Naib Tehsildar   »   PPSC Naib Tehsildar Result 2023

PPSC Naib Tehsildar Result 2023 Out Check Merit List

PPSC Naib Tehsildar Result 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਬੋਰਡ ਦੁਆਰਾ ਕਰਵਾਏ ਗਏ ਫਾਈਨਲ ਇਮਤਿਹਾਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ PPSC ਨਾਇਬ ਤਹਿਸੀਲਦਾਰ ਦਾ ਨਤੀਜਾ ਆਪਣੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕਰ ਚੁੱਕਾ ਹੈ। PPSC ਨਾਇਬ ਤਹਿਸੀਲਦਾਰ ਨਤੀਜਾ ਸੂਚੀ ਵਿੱਚ PPSC ਨਾਇਬ ਤਹਿਸੀਲਦਾਰ ਭਰਤੀ 2023 ਲਈ ਚੁਣੇ ਗਏ ਸਾਰੇ ਉਮੀਦਵਾਰ ਸ਼ਾਮਲ ਹੋਣਗੇ। PPSC ਨਾਇਬ ਤਹਿਸੀਲਦਾਰ ਭਰਤੀ 2023 ਦੇ ਕੱਟ ਔਫ ਮਾਰਕ ਅਤੇ ਮੈਰਿਟ ਸੂਚੀ ਦੇਖੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ ਜੋ ਵਰਤਮਾਨ ਵਿੱਚ ਕਿਰਿਆਸ਼ੀਲ ਹੋ ਚੁੱਕੇ ਹਨ।

PPSC Naib Tehsildar

PPSC Naib Tehsildar Result 2023 Overview | PPSC ਨਾਇਬ ਤਹਿਸੀਲਦਾਰ ਨਤੀਜਾ 2023 ਸੰਖੇਪ ਜਾਣਕਾਰੀ

PPSC Naib Tehsildar Result 2023: PPSC ਨਾਇਬ ਤਹਿਸੀਲਦਾਰ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਜਾ ਚੁੱਕਾ ਹੈ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ PPSC ਨਾਇਬ ਤਹਿਸੀਲਦਾਰ 2023 ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। PPSC ਨਾਇਬ ਤਹਿਸੀਲਦਾਰ ਨਤੀਜੇ 2023 ‘ਤੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ।

PPSC Naib Tehsildar Result 2023
Recruitment Board Punjab Public Service Commission (PPSC)
Posts 78+
Post Name Naib Tehsildar
Category Result
Location Punjab
Official Site https://ppsc.gov.in/

PPSC Naib Tehsildar Result 2023 Direct Links | PPSC ਨਾਇਬ ਤਹਿਸੀਲਦਾਰ ਨਤੀਜਾ 2023 ਸਿੱਧੇ ਲਿੰਕ

PPSC Naib Tehsildar Result 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਚੁੱਕਾ ਹੈ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਗਿਆ ਸੀ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਇਸ ਲਈ ਬੋਰਡ ਵੱਲੋਂ ਲਿਖਤੀ ਪ੍ਰੀਖਿਆ ਤੋਂ ਬਾਅਦ ਅਤੇ ਸਾਰਾ ਪ੍ਰੋਸੈਸ ਪੂਰਾ ਕਰਨ ਤੋਂ ਬਾਅਦ ਨਤੀਜਾਂ ਘੋਸ਼ਿਤ ਕਰ ਚੁੱਕਾ ਹੈ। ਉਮੀਦਵਾਰ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ PPSC ਨਾਇਬ ਤਹਿਸੀਲਦਾਰ ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਜੋ PPSC ਨਾਇਬ ਤਹਿਸੀਲਦਾਰ ਦੇ ਨਤੀਜੇ ਦੇ ਹਨ। ਤੁਸੀ ਇਸ ਨੂੰ ਕਲਿੱਕ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Click Here:  Download the Naib Tehsildar Result PDF file, Absent Candidates

Click Here:  Download the Naib Tehsildar Result PDF file, Present Candidates

PPSC Naib Tehsildar Result 2023 Merit List | PPSC ਨਾਇਬ ਤਹਿਸੀਲਦਾਰ ਨਤੀਜਾ 2023 ਮੈਰਿਟ ਸੂਚੀ

PPSC Naib Tehsildar Result 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਨਾਇਬ ਤਹਿਸੀਲਦਾਰ ਦੀ ਲਿਖਤੀ ਪ੍ਰੀਖਿਆ ਦੇ ਨਤੀਜਾ ਤੋਂ ਬਾਅਦ ਅਤੇ ਸਾਰੀ ਦਸਤਾਵੇਜ ਤਸਦੀਕ ਤੋਂ ਬਾਅਦ ਇਸ ਦੀ ਅੰਤਿਮ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਬੋਰਡ ਵੱਲੋ ਨਤੀਜਾ ਜਾਰੀ ਹੋਣ ਤੋਂ ਬਾਅਦ ਤੁਸੀ ਇਸ ਨੂੰ ਸਾਡੀ ਸਾਇਟ ਤੋਂ ਡਾਊਨਲੋਡ ਕਰ ਸਕਦੇ ਹਨ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। PPSC ਨਾਇਬ ਤਹਿਸੀਲਦਾਰ ਨਤੀਜੇ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ।

Download PDF:  PPSC Naib Tehsildar Combined Merit List Out

Download PDF: PPSC Naib Tehsildar Category Wise Merit List Out

PPSC Naib Tehsildar Document Verification Schedule Out

PPSC Naib Tehsildar Document Verification 2023: PPSC ਨਾਇਬ ਤਹਿਸੀਲਦਾਰ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਇਸ ਦੇ ਦਸਤਾਵੇਜ ਤਸਦੀਕ ਦਾ ਸਡਿਉਲ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਆਪਣੇ ਰੋਲ ਨੰਬਰ ਦੇ ਹਿਸਾਬ ਨਾਲ ਆਪਣੀ ਆਪਣੀ ਮਿਤੀ ਦੇ ਮੁਤਾਬਿਕ ਆਪਣੇ ਦਸਤਾਵੇਜ ਤਸਦੀਕ ਲਈ ਜਾ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੋਂ ਇਸ ਬਾਰੇ ਜਾਣਕਾਰੀ ਲੈ ਸਕਦੇ ਹਨ।

Click Here to Download Notice for Counselling Schedule

Click Here to Download Notice For Roll No Wise document Verification

PPSC Naib Tehsildar Result 2023 Steps To Download | PPSC ਨਾਇਬ ਤਹਿਸੀਲਦਾਰ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

PPSC Naib Tehsildar Result 2023: PPSC ਨਾਇਬ ਤਹਿਸੀਲਦਾਰ Result ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ ppsc.gov.in ‘ਤੇ PPSC Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ PPSC ਨਾਇਬ ਤਹਿਸੀਲਦਾਰ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Check Relatable Articles
PPSC Naib Tehsildar Recruitment PPSC Naib Tehsildar Eligibility Criteria
PPSC Naib Tehsildar Salary PPSC Naib Tehsildar Exam Date 2023
PPSC Naib Tehsildar Selection Process PPSC Naib Tehsildar Admit Card 2023
PPSC Naib Tehsildar Syllabus and Exam Pattern PPSC Naib Tehsildar Result 2023

 

Read More
Punjab Govt Jobs
Punjab Current Affairs
Punjab GK

FAQs

Is PPSC Naib Tehsildar Result 2023 released?

Yes, PPSC Naib Tehsildar Result 2023 is released

How Can Get Candidates PPSC Naib Tehsildar Result 2023 Merit list?

Candidates can get PPSC Naib Tehsildar Result 2023 Merit list from the above article