Punjab govt jobs   »   PPSC CDPO ਚੋਣ ਪ੍ਰਕਿਰਿਆ 2023   »   PPSC CDPO ਚੋਣ ਪ੍ਰਕਿਰਿਆ 2023

PPSC CDPO ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਵੇਰਵਿਆਂ ਦੀ ਜਾਂਚ ਕਰੋ

PPSC CDPO ਚੋਣ ਪ੍ਰਕਿਰਿਆ 2023: PPSC CDPO ਪ੍ਰੀਖਿਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕਰਵਾਈ ਜਾਂਦੀ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ PPSC CDPO ਭਰਤੀ 2023 ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਵਿੱਚ, PPSC CDPO ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ PPSC CDPO 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PPSC CDPO 2023 ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।

PPSC CDPO ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

PPSC CDPO ਚੋਣ ਪ੍ਰਕਿਰਿਆ 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ PPSC CDPO ਭਰਤੀ 2023 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। PPSC CDPO ਪ੍ਰੀਖਿਆ 2023 ਵਿੱਚ ਖਾਲੀ ਅਸਾਮੀਆਂ ਲਈ PPSC ਦੁਆਰਾ ਭਰਤੀ ਕਰਵਾਈ ਜਾਂਦੀ ਹੈ। PPSC CDPO ਦੀ ਚੋਣ ਪ੍ਰਕਿਰਿਆ 2023 ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ PPSC CDPO ਦੀ ਚੋਣ ਪ੍ਰਕਿਰਿਆ 2023 ਦੇ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

PPSC CDPO ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਪਬਲਿਕ ਸਰਵਿਸ ਕਮਿਸ਼ਨ
ਪੋਸਟ ਦਾ ਨਾਮ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ
ਰਾਜ ਪੰਜਾਬ
ਵੈੱਬਸਾਈਟ https://ppsc.gov.in/ /

PPSC CDPO ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

PPSC CDPO ਚੋਣ ਪ੍ਰਕਿਰਿਆ 2023: ਉਮੀਦਵਾਰ PPSC CDPO ਦੀ ਚੋਣ ਪ੍ਰਕਿਰਿਆ 2023 ਦੀ ਲਿਖਤੀ ਪ੍ਰੀਖਿਆ ਦੇ ਲਈ ਕੁੱਲ 480 ਅੰਕ ਦੀ ਜਾਂਚ ਕਰ ਸਕਦੇ ਹਨ। PPSC CDPO ਦੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਉਦੇਸ਼ ਕਿਸਮ ਦੇ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ ਦੋ ਘੰਟੇ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ।

PPSC CDPO ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ
ਵਿਸ਼ਾ ਕੁੱਲ ਪ੍ਰਸ਼ਨ ਅੰਕ ਕੁੱਲ ਸਮਾਂ
ਵਿਸ਼ੇ ਵਿੱਚੋ ਪ੍ਰਸ਼ਨ 90 360 2 Hours
ਜਨਰਲ ਨਾਲੇਜ 10 40
ਤਰਕ ਅਤੇ ਮਾਤਰਾ 10 40
ਪੰਜਾਬੀ 10 40
ਕੁੱਲ ਜੋੜ 120 480 2 Hours

PPSC CDPO ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

PPSC CDPO ਚੋਣ ਪ੍ਰਕਿਰਿਆ 2023: PPSC CDPO ਭਰਤੀ 2023 ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। PPSC CDPO ਦੀ ਚੋਣ ਪ੍ਰਕਿਰਿਆ 2023 ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PPSC CDPO ਚੋਣ ਪ੍ਰਕਿਰਿਆ 2023 ਮੈਡੀਕਲ ਪ੍ਰੀਖਿਆ

PPSC CDPO ਚੋਣ ਪ੍ਰਕਿਰਿਆ 2023: PPSC CDPO ਭਰਤੀ 2023 ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PPSC CDPO ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PPSC CDPO ਚੋਣ ਪ੍ਰਕਿਰਿਆ ਮੈਰਿਟ ਸੂਚੀ 2023

PPSC CDPO ਚੋਣ ਪ੍ਰਕਿਰਿਆ 2: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PPSC CDPO ਦੀ ਚੋਣ ਪ੍ਰਕਿਰਿਆ ਮੈਰਿਟ ਸੂਚੀ 2023 ਦੀ ਮੈਰਿਟ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਮੈਰਿਟ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ PPSC CDPO ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ। ਉਮੀਦਵਾਰਾਂ ਲਈ ਵਾਧੂ ਅੰਕਾ ਦਾ ਵੇਰਵਾ ਹੇਠਾਂ ਦੇਖੋ।

adda247

Enroll Yourself: Punjab Da Mahapack Online Live Classes

Upcoming Exams
Punjab Police Sub Inspector Recruitment 2023 Punjab Police Constable Recruitment 2023
PPSC Assistant Town Planner Recruitment PSPCL Lineman Apprenticeship Recruitment 2023
PPSC Naib Tehsildar Recruitment  Chandigarh Junior Auditor Recruitment 2023
PSPCL Apprentice Recruitment 2023 PSSSB Stenographer Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

PPSC CDPO ਚੋਣ ਪ੍ਰਕਿਰਿਆ 2023 ਦੇ ਅਧੀਨ ਕਿਹੜੇ ਪੜਾਅ ਹਨ?

PPSC CDPO ਚੋਣ ਪ੍ਰਕਿਰਿਆ 2023 ਅਧੀਨ ਇਹ ਹੇਠ ਲਿਖੇ ਪੜਾਅ ਹਨ
1. ਲਿਖਤੀ ਪ੍ਰੀਖਿਆ
2. ਦਸਤਾਵੇਜ਼ ਤਸਦੀਕ

PPSC CDPO ਚੋਣ ਪ੍ਰਕਿਰਿਆ 2023 ਅਧੀਨ ਕਿੰਨੇ ਪੜਾਅ ਹਨ?

PPSC CDPO ਚੋਣ ਪ੍ਰਕਿਰਿਆ 2023 ਅਧੀਨ ਦੋ ਪੜਾਅ ਹਨ।

prime_image
About the Author

Working as an SEO/GEO Manager at Adda247, I bring over 10 years of experience in SEO and digital marketing, with a strong focus on driving organic growth through data-driven strategies. My expertise traditional SEO, AI SEO, Answer Engine Optimization (AEO), and Generative Engine Optimization (GEO), along with keyword research, on-page and off-page SEO, technical SEO, and content optimization. With deep experience in the EdTech sector, I specialize in competitive exam categories such as Banking, SSC, Railway, UPSC, and State Government Jobs. Contact Me - mahesh.kumar@adda247.com