Punjab govt jobs   »   ਚੰਡੀਗੜ੍ਹ ਪੁਲਿਸ ASI ਭਰਤੀ 2023   »   ਚੰਡੀਗੜ੍ਹ ਪੁਲਿਸ ਦਾ ASI ਐਡਮਿਟ ਕਾਰਡ...

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023 ਜਾਰੀ ਡਾਊਨਲੋਡ ਲਿੰਕ ਪ੍ਰਾਪਤ ਕਰੋ

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਚੰਡੀਗੜ੍ਹ ਪੁਲਿਸ ਵਿਭਾਗ ਦੁਆਰਾ ਚੰਡੀਗੜ੍ਹ ਪੁਲਿਸ ASI 2023 ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਪ੍ਰੀਖਿਆ 27 ਅਗਸਤ 2023 ਨੂੰ ਕਰਵਾਉਣੀ ਤਹਿ ਕੀਤੀ ਗਈ ਹੈ। ਉਸ ਪ੍ਰੀਖਿਆ ਸੰਬੰਧਿਤ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਪੁਲਿਸ ASI  ਦਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦਾ ਲਿੰਕ ਹੇਠਾਂ ਲੇਖ ਵਿੱਚ ਦੇ ਦਿੱਤਾ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਪੂਰੇ ਲੇਖ ਨੂੰ ਧਿਆਨ ਨਾਲ ਪੜ੍ਹ ਸਕਦੇ ਹਨ।

ਕਲਿੱਕ ਕਰੋ: ਚੰਡੀਗੜ੍ਹ ਪੁਲਿਸ ASI ਭਰਤੀ 2023

Read in English: Chandigarh Police ASI Admit Card 2023

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023 ਜਾਰੀ ਸੰਖੇਪ ਜਾਣਕਾਰੀ

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਚੰਡੀਗੜ੍ਹ ਪੁਲਿਸ ASI 2023 ਦੀ ਪ੍ਰੀਖਿਆ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾਵੇਗੀ। ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤਾ ਜਾਂਦਾ ਹੈ। ਚੰਡੀਗੜ੍ਹ ਪੁਲਿਸ ਦਾ  ਸਹਾਇਕ ਸਬ-ਇੰਸਪੈਕਟਰ ਦੀਆਂ ਅਸਾਮੀਆਂ 6 ਫਰਵਰੀ 2023 ਨੂੰ ਆਯੋਜਿਤ ਕੀਤਾ ਗਿਆ ਹੈ। ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਸੰਖੇਪ ਜਾਣਕਾਰੀ
ਸੰਸਥਾ ਦਾ ਨਾਮ ਚੰਡੀਗੜ੍ਹ ਪੁਲਿਸ ਵਿਭਾਗ
ਪੋਸਟ ਦਾ ਨਾਮ ਸਹਾਇਕ ਸਬ ਇੰਸਪੈਕਟਰ (ASI)
ਪੋਸਟ ਦੀ ਸੰਖਿਆ 44 ਪੋਸਟਾਂ
ਪ੍ਰੀਖਿਆ ਦੀ ਮਿਤੀ 27 ਅਗਸਤ 2023
ਸ਼੍ਰੇਣੀ ਐਡਮਿਟ ਕਾਰਡ
ਐਡਮਿਟ ਕਾਰਡ ਜਾਰੀ ਕੀਤਾ
ਅਧਿਕਾਰਤ ਵੈੱਬਸਾਈਟ https://cp.chdadmnrectt.in/

ਚੰਡੀਗੜ੍ਹ ਪੁਲਿਸ ਦੇ ASI ਸਰੀਰਕ ਟੈਸਟ ਦਾ ਦਾਖਲਾ ਕਾਰਡ ਚੰਡੀਗੜ੍ਹ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ @https://cpasirectt2022.in/ ‘ਤੇ ਸਾਰੇ ਉਮੀਦਵਾਰਾਂ ਲਈ ਉਪਲਬਧ ਹੈ। ਉਮੀਦਵਾਰ ਉਪਰੋਕਤ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਵੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023 ਡਾਊਨਲੋਡ ਲਿੰਕ

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਚੰਡੀਗੜ੍ਹ ਪੁਲਿਸ ASI ਲਿਖਤੀ ਪ੍ਰੀਖਿਆ 2023 ਦੀ ਪ੍ਰੀਖਿਆ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕੇਂਦਰਾਂ ‘ਤੇ ਆਯੋਜਿਤ ਕੀਤੀ ਜਾਵੇਗੀ। ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤਾ ਜਾਂਦਾ ਹੈ। ਚੰਡੀਗੜ੍ਹ ਪੁਲਿਸ ਸਹਾਇਕ ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 27 ਅਗਸਤ 2023 ਨੂੰ ਰੱਖੀ ਗਈ ਹੈ। ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Click Here to download the Admit card

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023 ਪ੍ਰੀਖਿਆ ਕੇਂਦਰ ਦੀ ਸੂਚੀ

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਚੰਡੀਗੜ੍ਹ ਪੁਲਿਸ ਦੁਆਰਾ ਜਲਦੀ ਹੀ ਲਿਖਤੀ ਪ੍ਰੀਖਿਆ ਦੇ ਕੇਂਦਰ ਦੀ ਸੂਚੀ ਜਾਰੀ ਕੀਤੀ ਜਾਵੇਗੀ। । ਹੇਠਾਂ ਦਿੱਤੇ ਉਮੀਦਵਾਰਾਂ ਨੇ ਸਰੀਰਕ ਸਹਿਣਸ਼ੀਲਤਾ ਅਤੇ ਮਾਪ ਟੈਸਟ ਲਈ ਯੋਗਤਾ ਪੂਰੀ ਕੀਤੀ ਹੈ। Chandigarh Police ASI ਦੇ ਲਿਖਤੀ ਪ੍ਰੀਖਿਆ ਕੇਂਦਰ ਸੂਚੀ ਦਾ ਲਿੰਕ ਜਾਰੀ ਹੋਣ ਤੇ ਦਿੱਤਾ ਜਾਵੇਗਾ। ਅਜੇ ਇਹ ਲਿੰਕ ਕਿਰਿਆਸ਼ੀਲ ਨਹੀ ਹੈ ਲਿੰਕ ਜਾਰੀ ਹੋਣ ਤੇ ਇਹ ਕਿਰਿਆਸ਼ੀਲ ਹੋ ਜਾਵੇਗਾ।

ਡਾਊਨਲੋਡ ਲਿੰਕ: ਚੰਡੀਗੜ੍ਹ ਪੁਲਿਸ ASI ਪ੍ਰੀਖਿਆ ਕੇਂਦਰ ਲਿੰਕ (ਲਿੰਕ ਅਜੇ ਚਾਲੂ ਨਹੀ ਹੈ)

 Chandigarh Police ASI 2023 Important Links
Chandigarh Police ASI Exam Date 2022 Chandigarh Police ASI Syllabus 2022
Chandigarh Police ASI Eligibility Criteria 2022 Chandigarh Police ASI Admit Card  2022
Chandigarh Police ASI Selection Process 2022 Chandigarh Police ASI Salary 2022

ਚੰਡੀਗੜ੍ਹ ਪੁਲਿਸ ASI ਦੀ ਸਰੀਰਕ ਮਾਪ ਟੈਸਟ ਦੇ ਲਈ ਐਡਮਿਟ ਕਾਰਡ 2023 ਜਾਰੀ

ਚੰਡੀਗੜ੍ਹ ਪੁਲਿਸ (CP) ਦੁਆਰਾ ਸਹਾਇਕ ਸਬ-ਇੰਸਪੈਕਟਰਾਂ (ASI) ਦੀ ਭਰਤੀ ਲਈ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਚੰਡੀਗੜ੍ਹ ਪੁਲਿਸ ASI ਭਰਤੀ 2023 ਲਈ ਕੁੱਲ 44 ਅਸਾਮੀਆਂ ਭਰੀਆਂ ਜਾਣੀਆਂ ਹਨ। ਚੰਡੀਗੜ੍ਹ ਪੁਲਿਸ ASI ਭਰਤੀ 2023 ਲਈ ਮਹਿਕਮੇ ਵੱਲੋਂ ਪ੍ਰੀਖਿਆ 27.08.2023 ਨੂੰ ਆਯੋਜਿਤ ਕਰਵਾਈ ਗਈ ਸੀ। ਪ੍ਰੀਖਿਆ ਵਿੱਚੋਂ PE&MT ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਸਰੀਰਕ ਸਕ੍ਰੈਨਿੰਗ ਟੈਸਟ ਅਤੇ ਸਰੀਰਕ ਮਾਪ ਟੈਸਟ ਦੇ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਚੰਡੀਗੜ੍ਹ ਪੁਲਿਸ ASI ਭਰਤੀ 2023 PMT ਟੈਸਟ ਲਈ ਐਡਮਿਟ ਕਾਰਡ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਡਾਊਨਲੋਡ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ ASI ਭਰਤੀ PMT ਐਡਮਿਟ ਕਾਰਡ ਲਿੰਕ

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਐਡਮਿਟ ਕਾਰਡ ਡਾਊਨਲੋਡ ਕਰਨ ਦੇ ਕਦਮ ਬਾਰੇ ਜਾਣਕਾਰੀ

ਚੰਡੀਗੜ੍ਹ ਪੁਲਿਸ ASI ਐਡਮਿਟ ਕਾਰਡ 2023: ਚੰਡੀਗੜ੍ਹ ਪੁਲਿਸ ASI ਦੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮ ਵੇਖ ਸਕਦੇ ਹਨ ਜੋ ਹੇਠਾਂ ਦਿੱਤੇ ਗਏ ਹਨ:-

  1. ਚੰਡੀਗੜ੍ਹ ASI ਭਰਤੀ ਦੀ ਵੈੱਬਸਾਈਟ ਯਾਨੀ @https://https://cp.chdadmnrectt.in//’ਤੇ ਕਲਿੱਕ ਕਰੋ।
  2. ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
  3. ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4.  ਫੇਰ ਸਬਮਿਟ ਬਟਨ ‘ਤੇ ਕਲਿੱਕ ਕਰੋ।
  5. ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।
PSSSB Recruitment 2022
PSSSB Clerk Cum Data Entry Operator PSSSB Excise Inspector
PSSSB Clerk Cum Data Entry Operator Exam Dates PSSSB Excise Inspector Exam Dates
PSSSB Clerk Cum Data Entry Operator Exam Pattern PSSSB Excise Inspector Syllabus and Exam Pattern
Complete Syllabus of PSSSB Clerk Cum DEO Syllabus 2022 PSSSB Excise Inspector Eligibility Criteria

 

Read More:
Punjab Govt Jobs
Punjab Current Affairs
Punjab GK

FAQs

ਚੰਡੀਗੜ੍ਹ ਪੁਲਿਸ ਦੇ ASI ਦਾ ਐਡਮਿਟ ਕਾਰਡ 2023 ਕਿਵੇਂ ਡਾਊਨਲੋਡ ਕੀਤਾ ਜਾਵੇ?

ਚੰਡੀਗੜ੍ਹ ਪੁਲਿਸ ਦੇ ASI ਐਡਮਿਟ ਕਾਰਡ 2023 ਨੂੰ ਚੰਡੀਗੜ੍ਹ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ।

ਕੀ ਚੰਡੀਗੜ੍ਹ ਪੁਲਿਸ ASI ਦਾ ਐਡਮਿਟ ਕਾਰਡ 2023 ਜਾਰੀ ਕੀਤਾ ਗਿਆ ਹੈ?

ਹਾਂ, ਚੰਡੀਗੜ੍ਹ ਪੁਲਿਸ ਦੇ ASI ਸਰੀਰਕ ਟੈਸਟ ਦਾ ਐਡਮਿਟ ਕਾਰਡ 2023 ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ ਪੁਲਿਸ ਦੇ ASI ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਕਿਹੜੇ ਕਦਮ ਹਨ?

ਉਮੀਦਵਾਰ ਚੰਡੀਗੜ੍ਹ ਪੁਲਿਸ ਦੇ ASI ਐਡਮਿਟ ਕਾਰਡ 2023 ਨੂੰ ਇਸ ਲੇਖ ਵਿੱਚ ਡਾਊਨਲੋਡ ਕਰਨ ਦੇ ਕਦਮ ਦੇਖ ਸਕਦੇ ਹਨ।