Punjab govt jobs   »   ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ   »   ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ ਲਿੰਕ ਜਾਰੀ ਅਸਾਮੀ ਸੰਬੰਧੀ ਵੇਰਵੇ ਪ੍ਰਾਪਤ ਕਰੋ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ: ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਚੰਡੀਗੜ੍ਹ JBT ਭਰਤੀ 2023 ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ਼ 293 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਚੰਡੀਗੜ੍ਹ JBT ਦੀ  ਔਨਲਾਈਨ ਅਪਲਾਈ ਕਰਨ ਦੀ ਮਿਤੀ 10 ਅਗਸਤ 2023 ਨੂੰ ਜਾਰੀ ਕੀਤੀ ਗਈ ਸੀ ਅਤੇ ਇਸ ਦੀ ਆਖਰੀ ਮਿਤੀ 30.11.2023 (ਸ਼ਾਮ 05:00 ਵਜੇ ਤੱਕ) ਕਰ ਦਿੱਤੀ ਗਈ ਸੀ। ਫਿਰ ਇੱਕ ਵਾਰ ਉਮਦੀਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਉਮੀਦਵਾਰ ਜੋ JBT ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਸ ਭਰਤੀ ਨੂੰ ਭਰਣ ਦਾ ਆਖਰੀ ਮੌਕਾ ਹੈ। ਚੰਡੀਗੜ੍ਹ JBT ਅਸਾਮੀਆਂ ਦੀ ਅਪਲਾਈ ਕਰਨ ਦੀ 30 ਨਵੰਬਰ 2023 ਆਖਰੀ ਮਿਤੀ ਹੈ। ਇਸ ਭਰਤੀ ਲ਼ਈ ਅਪਲਾਈ ਕਰਨ ਦਾ ਲਿੰਕ ਲੇਖ ਵਿੱਚ ਹੇਠਾਂ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਲੇਖ ਪੜ੍ਹੋ।

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ

ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਚੰਡੀਗੜ੍ਹ JBT ਭਰਤੀ 2023 ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ਼ 293 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਨੂੰ ਭਰਣ ਨੂੰ ਅਪਲਾਈ ਕਰਨ ਦਾ ਅੱਜ ਆਖਰੀ ਮੌਕਾ ਹੈ ਕਿਉਕਿ ਇਸ ਦੀ 30 ਨਵੰਬਰ 2023 ਆਖਰੀ ਮਿਤੀ ਹੈ। ਜੋ ਉਮੀਦਵਾਰ ਅਪਲਾਈ ਕਰਨ ਤੋਂ ਰਹਿ ਗਏ ਸਨ ਉਨ੍ਹਾਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਕਿ ਹੁਣ ਅਪਲਾਈ ਕਰ ਲੈਣ। ਚੰਡੀਗੜ੍ਹ JBT ਇੱਕ ਸਰਕਾਰੀ ਨੌਕਰੀ ਦੀ ਸਥਿਤੀ ਹੈ ਜਿਸ ਵਿੱਚ  ਬਚਿਆਂ ਨੂੰ ਪੜਾਨਾ ਅਤੇ ਲਿਖਾਨਾ ਸਾਮਿਲ ਹੁੰਦਾ ਹੈ ਇਸ ਭਰਤੀ ਵਿੱਚ ਇਹ ਕਹਿ ਸਕਦੇ ਹਾਂ ਕਿ ਇਹ ਇਕ ਅਧਿਆਪਕ ਦੀ ਭਰਤੀ ਹੈ। ਇਸ ਵਿੱਚ ਕਈ ਹੋਰ ਜਿਮੇਵਾਰਿਆ ਸ਼ਾਮਲ ਹੁੰਦਿਆ ਹਨ। ਉਮੀਦਵਾਰਾਂ ਨੂੰ ਚੰਡੀਗੜ੍ਹ JBT ਭਰਤੀ 2023 ਲਈ ਹੇਠਾਂ ਦਿੱਤੀ ਗਈ ਵਿਸਤ੍ਰਿਤ ਜਾਣਕਾਰੀ ਦੀ ਜਾਂਚ ਕਰਨੀ ਚਾਹੀਦੀ ਹੈ।

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ ਸੰਖੇਪ ਜਾਣਕਾਰੀ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ: ਚੰਡੀਗੜ੍ਹ JBT ਭਰਤੀ 2023 ਸਰਕਾਰੀ ਵੈਬਸਾਈਟ ‘ਤੇ 293 ਅਸਾਮੀਆਂ ਲਈ ਜਾਰੀ ਕੀਤੀ ਗਈ ਹੈ। ਚਾਹਵਾਨ ਚੰਡੀਗੜ੍ਹ JBT ਭਰਤੀ ਅਪਲਾਈ ਔਨਲਾਈਨ ਲਿੰਕ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਅਤੇ ਸਾਰਣੀ ਵਿੱਚ ਮਹੱਤਵਪੂਰਨ ਮਿਤੀਆਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ, ਜਿਵੇਂ ਕਿ ਅਪਲਾਈ ਕਰਨ ਦੀ ਮਿਤੀ, ਆਖਰੀ ਮਿਤੀ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ, ਪ੍ਰੀਖਿਆ ਦੀ ਮਿਤੀ, ਦਾਖਲਾ ਕਾਰਡ ਦੀ ਮਿਤੀ ਆਦਿ।

ਚੰਡੀਗੜ੍ਹ JBT ਭਰਤੀ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਪ੍ਰਸ਼ਾਸਨ
ਪੋਸਟ ਦਾ ਨਾਮ ਪ੍ਰਾਇਮਰੀ ਟੀਚਰ ਲਈ
ਸ਼੍ਰੇਣੀ ਆਨਲਾਈਨ ਅਪਲਾਈ ਕਰੋ
ਲਾਗੂ ਕਰਨ ਦਾ ਮੋਡ ਔਨਲਾਈਨ
ਅਪਲਾਈ ਕਰਨ ਦੀ ਮਿਤੀ 11 ਅਗਸਤ 2023
ਅਪਲਾਈ ਕਰਨ ਦੀ ਆਖਰੀ ਮਿਤੀ 30.11.2023 (ਸ਼ਾਮ 05:00 ਵਜੇ ਤੱਕ)
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ www.ssachd.nic.in

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਮਿਤੀਆਂ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ: ਇਮਤਿਹਾਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਚੰਡੀਗੜ੍ਹ JBT ਪ੍ਰੀਖਿਆ ਸੰਬੰਧੀ ਮਹੱਤਵਪੂਰਨ ਤਾਰੀਖਾਂ ਨੂੰ ਜਾਣਨਾ ਮਹੱਤਵਪੂਰਨ ਹੈ। ਜਿਹੜੇ ਉਮੀਦਵਾਰ ਚੰਡੀਗੜ੍ਹ JBT ਭਰਤੀ ਪ੍ਰੀਖਿਆ ਲਈ ਅਪਲਾਈ ਕਰਨ ਜਾ ਰਹੇ ਹਨ, ਉਹ ਇਮਤਿਹਾਨ ਸੰਬੰਧੀ ਸਾਰੀਆਂ ਮਹੱਤਵਪੂਰਨ ਤਾਰੀਖਾਂ ਨੂੰ ਇੱਥੇ ਦੇਖ ਸਕਦੇ ਹਨ। ਮਿਤੀਆਂ ਹੇਠਾਂ ਦਿੱਤੀਆਂ ਗਈਆਂ ਹਨ। ਇਹਨਾ ਭਰਤੀਆਂ ਲਈ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਆਪਣਾ ਫਾਰਮ ਭਰ ਸਕਦੇ ਹਨ।

ਚੰਡੀਗੜ੍ਹ JBT 2023 ਦੀਆਂ ਮਹੱਤਵਪੂਰਨ ਤਾਰੀਖਾਂ
ਪ੍ਰੀਖਿਆ ਦਾ ਨਾਮ ਚੰਡੀਗੜ੍ਹ JBT
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 19 ਜੁਲਾਈ 2023
ਸ਼ੁਰੂਆਤੀ ਮਿਤੀ 10 ਅਗਸਤ 2023
ਆਖਰੀ ਮਿਤੀ 30.11.2023 (ਸ਼ਾਮ 05:00 ਵਜੇ ਤੱਕ)
ਪ੍ਰੀਖਿਆ ਦੀ ਮਿਤੀ ਜਾਰੀ ਨਹੀ ਕੀਤੀ ਗਈ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ ਅਰਜ਼ੀ ਫਾਰਮ ਅਪਲਾਈ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ: ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ  ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਔਨਲਾਈਨ ਅਰਜ਼ੀ ਫਾਰਮ ਭਰ ਕੇ ਚੰਡੀਗੜ੍ਹ JBT ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਇਸ ਪੇਪਰ ਲਈ ਔਨਲਾਇਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 30 ਨਵੰਬਰ 2023 ਹੈ। ਉਮੀਦਵਾਰ ਹੇਠਾਂ ਦਿੱਤੇ ਗਏ ਲਿੰਕ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ  ਵਿਭਾਗ ਦੀ ਔਫਿਸਿਅਲ ਸਾਇਟ ਤੇ ਜਾ ਕੇ ਇਸ ਦਾ ਫਾਰਮ ਭਰ ਕੇ ਔਨਲਾਇਨ ਏਪਲਾਈ ਕਰ ਸਕਦਾ ਹੈ। ਹੇਠਾਂ ਦਿੱਤੇ ਕੁੱਝ ਮਹੱਤਵਪੂਰਨ ਲਿੰਕਾਂ ਦੀ ਜਾਂਚ ਕਰੋਂ

ਅਧਿਕਾਰਤ ਸੂਚਨਾ ਲਿੰਕ : ਚੰਡੀਗੜ੍ਹ JBT ਭਰਤੀ PDF

ਆਨਲਾਈਨ ਅਪਲਾਈ ਕਰੋ: ਚੰਡੀਗੜ੍ਹ JBT ਭਰਤੀ ਦਾ ਆਨਲਾਈਨ ਅਪਲਾਈ ਲਿੰਕ (Active)

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ ਐਪਲੀਕੇਸ਼ਨ ਫੀਸ

ਚੰਡੀਗੜ੍ਹ JBT ਭਰਤੀ 2023: ਇਸ ਭਰਤੀ ਲਈ ਉਮੀਦਵਾਰ ਲਈ ਬਿਨੈ-ਪੱਤਰ ਫੀਸ ਉਮੀਦਵਾਰ ਦੀ ਸ਼੍ਰੇਣੀ ‘ਤੇ ਨਿਰਭਰ ਕਰਦੀ ਹੈ। ਉਮੀਦਵਾਰ ਦੀ ਫੀਸ ਕੈਟਾਗਰੀ ਅਨੁਸਾਰ ਹੇਠਾਂ ਟੈਬਲ ਵਿੱਚ ਦਿੱਤੀ ਹੋਈ ਹੈ। ਉਮਦੀਵਾਰ ਆਪਣੇ ਫਾਰਮ ਭਰਨ ਤੋਂ ਬਾਅਦ ਆਪਣੀ ਫੀਸ ਭਰ ਸਕਦੇ ਹਨ। ਫੀਸ ਭਰਨ ਤੋਂ ਬਾਅਦ ਤੁਸੀ ਇਸ ਦਾ ਪ੍ਰਿੰਟ ਲੈ ਸਕਦੇ ਹੋ। ਪੇਮੈਂਟ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ 24 ਘੰਟੇ ਇੰਤਜ਼ਾਰ ਕਰੋ ਤੁਹਾਡੇ ਡੇਟਾ ਨੂੰ ਬੈਂਕ ਵਿੱਚ ਭੇਜਣ ਲਈ ਘੱਟੋ-ਘੱਟ 24 ਘੰਟੇ ਲਗਦੇ ਹਨ।

Category Application Fees
ਐਸ ਸੀ 500/-
ਬਾਕੀ ਸਾਰੇ ਕੈਟਾਗਰੀ 1000/-

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ ਕਰਨ ਲਈ ਕਦਮ

ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ: ਚੰਡੀਗੜ੍ਹ JBT ਭਰਤੀ 2023 ਲਈ ਅਪਲਾਈ ਕਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  1. ਚੰਡੀਗੜ੍ਹ ਪ੍ਰਸ਼ਾਸਨ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ http://sscchd.nic.in ‘ਤੇ ਜਾਓ।
  2. ਚੰਡੀਗੜ੍ਹ JBT ਭਰਤੀ ਭਰਤੀ ਲਈ ਨੋਟੀਫਿਕੇਸ਼ਨ ਦੇਖੋ ਅਤੇ ਇਸ ‘ਤੇ ਕਲਿੱਕ ਕਰੋ।
  3. ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ ਕਿ ਕੀ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ।
  4. ਅਰਜ਼ੀ ਫਾਰਮ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ।
  5. ਸਾਰੇ ਲੋੜੀਂਦੇ ਵੇਰਵੇ ਜਿਵੇਂ ਕਿ ਨਿੱਜੀ ਜਾਣਕਾਰੀ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ, ਆਦਿ ਭਰੋ।
  6. ਨਿਰਧਾਰਤ ਫਾਰਮੈਟ ਅਤੇ ਆਕਾਰ ਦੇ ਅਨੁਸਾਰ ਆਪਣੀ ਫੋਟੋ ਅਤੇ ਦਸਤਖਤ ਦੀਆਂ ਸਕੈਨ ਕੀਤੀਆਂ ਕਾਪੀਆਂ ਅੱਪਲੋਡ ਕਰੋ।
  7. ਦਿੱਤੀਆਂ ਹਦਾਇਤਾਂ ਅਨੁਸਾਰ ਅਰਜ਼ੀ ਫੀਸ ਦਾ ਭੁਗਤਾਨ ਕਰੋ।
  8. ਸਾਰੇ ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਫਾਰਮ ਜਮ੍ਹਾਂ ਕਰੋ।
  9. ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ।

Download Adda 247 App here to get the latest updates

 

Related Articles
ਚੰਡੀਗੜ੍ਹ ਜੇਬੀਟੀ ਭਰਤੀ 2023 ਨੋਟੀਫਿਕੇਸ਼ਨ ਬਾਰੇ ਜਾਣਕਾਰੀ ਚੰਡੀਗੜ੍ਹ ਜੇਬੀਟੀ ਭਰਤੀ 2023 ਆਨਲਾਈਨ ਅਪਲਾਈ ਕਰੋ
ਚੰਡੀਗੜ੍ਹ JBT ਯੋਗਤਾ ਮਾਪਦੰਡ 2023 ਉਮਰ ਸੀਮਾ ਦੇ ਵੇਰਵੇ  ਚੰਡੀਗੜ੍ਹ JBT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ
ਚੰਡੀਗੜ੍ਹ JBT ਤਨਖਾਹ 2023 ਨੌਕਰੀ ਪ੍ਰੋਫਾਈਲ ਅਤੇ ਮਿਲਣ ਵਾਲੇ ਭੱਤੇ ਚੰਡੀਗੜ੍ਹ JBT ਅਧਿਆਪਕ ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ 
ਚੰਡੀਗੜ੍ਹ ਜੇਬੀਟੀ ਭਰਤੀ ਪਿਛਲੇ ਸਾਲ ਦੇ ਪੇਪਰ ਬਾਰੇ ਜਾਣਕਾਰੀ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਅਤੇ ਮੈਰਿਟ ਸੂਚੀ PDF 

 

FAQs

ਚੰਡੀਗੜ੍ਹ JBT ਐਪਲੀਕੇਸ਼ਨ ਫਾਰਮ ਲਿੰਕ ਕਦੋਂ ਸਰਗਰਮ ਹੋਵੇਗਾ?

ਅਰਜ਼ੀ ਫਾਰਮ 10 ਅਗਸਤ 2023 ਤੋਂ ਕਿਰਿਆਸ਼ੀਲ ਹੋਵੇਗਾ।

ਚੰਡੀਗੜ੍ਹ JBT ਅਰਜ਼ੀ ਫਾਰਮ 2023 ਭਰਨ ਦੀ ਆਖਰੀ ਮਿਤੀ ਕੀ ਹੈ?

ਅਰਜ਼ੀ ਫਾਰਮ ਭਰਨ ਦੀ ਆਖਰੀ ਮਿਤੀ 25.09.2023 (ਸ਼ਾਮ 05:00 ਵਜੇ ਤੱਕ

TOPICS: