Punjab govt jobs   »   ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ...   »   ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ...

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਅਤੇ ਮੈਰਿਟ ਸੂਚੀ PDF ਡਾਊਨਲੋਡ ਕਰੋ

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: SSA ਨੇ ਫਾਈਨਲ ਇਮਤਿਹਾਨ ਤੋਂ ਬਾਅਦ ਅਧਿਕਾਰਤ ਵੈਬਸਾਈਟ ‘ਤੇ ਚੰਡੀਗੜ੍ਹ JBT ਦੇ ਨਤੀਜੇ ਅਤੇ ਕੱਟ ਆਫ ਅੰਕ ਜਾਰੀ ਕੀਤੇ ਸਨ। JBT ਕੱਟ ਆਫ, ਅੰਕ ਸੂਚੀ ਚੰਡੀਗੜ੍ਹ SSA ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਂਦੀ ਹੈ। ਚੰਡੀਗੜ੍ਹ JBT ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਯੋਗਤਾ ਦੇ ਅੰਕਾਂ ਨੂੰ ਸਮਝਣ ਲਈ ਕੱਟ ਆਫ ਅੰਕ ਜਾਰੀ ਕਰੇਗੀ।

ਇਸ ਤਰ੍ਹਾਂ, ਚੰਡੀਗੜ੍ਹ JBT ਦੇ ਪੇਪਰ ਕੱਟ ਆਫ ਅੰਕ ਪ੍ਰਾਪਤ ਕੀਤੇ ਜਾਣ ਵਾਲੇ ਘੱਟੋ-ਘੱਟ ਅੰਕ ਹਨ। ਉਮੀਦਵਾਰਾਂ ਨੂੰ ਆਪਣੀ ਰਣਨੀਤੀ ਨੂੰ ਸੁਧਾਰਨ ਲਈ ਪਿਛਲੇ ਸਾਲ ਦੇ ਕੱਟ ਆਫ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲੇਖ ਵਿਚ, ਉਮੀਦਵਾਰ ਚੰਡੀਗੜ੍ਹ JBT ਦੇ ਪਿਛਲੇ ਸਾਲ ਦੇ ਕੱਟ ਆਫ ਅੰਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ.

ਚੰਡੀਗੜ੍ਹ JBT ਦੀ ਪਿਛਲੇ ਸਾਲ ਦੇ ਕੱਟ ਆਫ ਬਾਰੇ ਸੰਖੇਪ ਜਾਣਕਾਰੀ

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦਾ ਚੰਡੀਗੜ੍ਹ JBT ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਚੰਡੀਗੜ੍ਹ SSA ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕੱਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੀ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: ਸੰਖੇਪ ਜਾਣਕਾਰੀ
ਸੰਗਠਨ ਚੰਡੀਗੜ੍ਹ ਪ੍ਰਸ਼ਾਸਨ
ਪੋਸਟ ਦਾ ਨਾਮ ਚੰਡੀਗੜ੍ਹ JBT
ਸ਼੍ਰੇਣੀ ਕੱਟ ਆਫ
ਨੌਕਰੀ ਦੀ ਸਥਿਤੀ ਚੰਡੀਗੜ੍ਹ
ਅਧਿਕਾਰਤ ਵੈੱਬਸਾਈਟ @chdeducation.gov.in

ਚੰਡੀਗੜ੍ਹ JBT ਦੇ ਪਿਛਲੇ ਸਾਲ ਦੇ ਕੱਟ ਆਫ ਅੰਕ

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ SSA JBT ਪ੍ਰੀਖਿਆ ਦੇ ਨਤੀਜੇ ਦੇ ਨਾਲ ਪ੍ਰੀਖਿਆ ਦੀ ਕੱਟ ਆਫ ਅੰਕ ਵੀ ਜਾਰੀ ਕਰਦਾ ਹੈ। JBT ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ ਚੰਡੀਗੜ੍ਹ JBT ਕੱਟ ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ
Category Cut Off
General 85
OBC 76
SC 71.25

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਸ਼੍ਰੇਣੀ ਅਨੁਸਾਰ ਕੱਟ ਆਫ

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: SSA ਨੇ ਚੰਡੀਗੜ੍ਹ JBT ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ ਆਫ ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ JBT ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਚੰਡੀਗੜ੍ਹ JBT ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ। ਉਮੀਦਵਾਰ ਆਪਣੀ ਕੈਟਾਗਰੀ ਦੇ ਮੁਤਾਬਿਕ ਇਸ ਦੀ ਕੱਟ ਆਪ ਦੀ ਜਾਂਚ ਕਰ ਸਕਦੇ ਹਨ। ਹੇਠਾਂ ਸਾਰੀ ਕੈਟਾਗਰੀਆਂ ਦਿਆਂ ਕੱਟ ਆਫ ਦਿਤਿਆ ਹੋਇਆ ਹਨ।

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਸ਼੍ਰੇਣੀ ਅਨੁਸਾਰ ਕੱਟ ਆਫ
Category Cut Off
General 85
OBC 76
SC 71.25
EWS 77.50
PWD 67.75
ESM 66.50

ਚੰਡੀਗੜ੍ਹ JBT ਪਿਛਲੇ ਸਾਲ ਦੀ ਮੈਰਿਟ ਸੂਚੀ PDF

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਦੀ ਅਨੁਮਾਨਿਤ ਗਣਨਾ

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ JBT ਦਾ ਕੱਟ ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। JBT ਦੀ  ਕੱਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 85 ਅਤੇ ਘੱਟ ਤੋਂ ਘੱਟ ਅੰਕ 66.5 ਰਹੀ ਹੈ।

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 80 ਤੋ 85 ਅਤੇ ਘੱਟ ਤੋਂ ਘੱਟ ਅੰਕ 60 ਤੋ 65 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਬਾਕੀ ਸਹੀ ਕੱਟ ਆਫ ਪੇਪਰ ਤੋਂ ਬਾਅਦ ਹੀ ਪੱਤਾ ਲਗੁਗੀ ਕਿਉਕਿ ਕੱਟ ਆਫ ਵਿੱਚ ਪੇਪਰ ਦੇ ਲੇਵਲ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਪੇਪਰ ਔਖਾ ਆਉਂਦਾ ਹੈ ਤਾਂ ਇਸ ਦੀ ਕੱਟ ਆਫ ਹੇਠਾਂ ਆਉਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: SSA ਨੇ ਚੰਡੀਗੜ੍ਹ JBT ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ।  ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ ਚੰਡੀਗੜ੍ਹ JBT ਭਰਤੀ ਦੇ ਵਿਕਲਪ ਤੇ ਕਲਿਕ ਕਰੋ।
  4. ਫਿਰ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਤੇ ਕਲਿਕ ਕਰੋ।
  5. ਫਿਰ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਖੁੱਲ ਜਾਵੇਗਾ। ਤੁਸੀ  ਕੱਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ JBT ਪੇਪਰ ਦੇ ਪਿਛਲੇ ਸਾਲ ਦੀ ਕੱਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ ਚੰਡੀਗੜ੍ਹ JBT ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ JBT ਪੇਪਰ ਦੀ ਕੱਟ ਆਫ ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਲਈ ਚੰਡੀਗੜ੍ਹ JBT ਪੇਪਰਾਂ ਦੀ  ਕੱਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ ਜਾਂਚ ਕਰਨਾ  ਬਹੁਤ ਵਧੀਆ ਤਰੀਕਾ ਹੈ।
  2. ਇਹ JBT ਦੇ ਸਬੈਜਕਟਾਂ ਦੀ ਕੱਟ ਆਫ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪ੍ਰੀਖਿਆ ਵਿੱਚ ਦਿੱਤੇ ਗਏ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਅਤੇ ਮੁਸ਼ਕਲ ਸਵਾਲਾਂ ਬਾਰੇ ਪਤਾ ਲਗਦਾ ਹੈ।
  4. ਇਹ ਤਿਆਰੀ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ ਚੰਡੀਗੜ੍ਹ JBT ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

adda247

Enroll Yourself: Punjab Da Mahapack Online Live Classes

Related Articles

ਚੰਡੀਗੜ੍ਹ ਜੇਬੀਟੀ ਭਰਤੀ 2023 ਨੋਟੀਫਿਕੇਸ਼ਨ ਆਉਟ, ਪ੍ਰਾਇਮਰੀ ਟੀਚਰ ਲਈ ਚੰਡੀਗੜ੍ਹ JBT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ
ਚੰਡੀਗੜ੍ਹ JBT ਅਧਿਆਪਕ ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਦੀ ਜਾਣਕਾਰੀ ਚੰਡੀਗੜ੍ਹ JBT ਤਨਖਾਹ 2023 ਨੌਕਰੀ ਪ੍ਰੋਫਾਈਲ ਅਤੇ ਮਿਲਣ ਵਾਲੇ ਭੱਤੇ

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਚੰਡੀਗੜ੍ਹ JBT ਦੀ ਪਿਛਲੇ ਸਾਲ ਦੀ ਕਟੌਤੀ ਦੀ ਜਾਂਚ ਕਿਵੇਂ ਕਰੀਏ?

ਚੰਡੀਗੜ੍ਹ JBT ਦੇ ਪਿਛਲੇ ਸਾਲ ਦੀ ਕਟੌਤੀ ਲਈ ਲੇਖ ਦੇਖੋ।

ਚੰਡੀਗੜ੍ਹ JBT 2023 ਦਾ ਕੱਟ ਆਫ ਜਾਰੀ ਕੀਤਾ ਗਿਆ ਹੈ ?

ਨਹੀਂ, ਚੰਡੀਗੜ੍ਹ SSA ਜਲਦੀ ਹੀ ਚੰਡੀਗੜ੍ਹ JBT 2023 ਲਈ ਕੱਟ-ਆਫ ਜਾਰੀ ਕਰੇਗਾ।