ਇਹ ਬੈਚ Master Cadre ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਵਿੱਚ S.S.T. (Polity ਅਤੇ History) ਅਤੇ Maths ਦੇ ਸਾਰੇ ਵਿਸ਼ੇ ਪੂਰੀ ਗਹਿਰਾਈ ਨਾਲ ਲਾਈਵ ਕਲਾਸਾਂ ਰਾਹੀਂ ਕਰਵਾਏ ਜਾਣਗੇ। ਤਜਰਬੇਕਾਰ ਅਧਿਆਪਕਾਂ ਵੱਲੋਂ ਪਾਠਕ੍ਰਮ ਅਨੁਸਾਰ ਲੈਕਚਰ, ਡਾਊਟ ਸੈਸ਼ਨ ਅਤੇ ਮੌਕ ਟੈਸਟ ਉਪਲਬਧ ਹੋਣਗੇ। ਇਹ ਬੈਚ ਤੁਹਾਨੂੰ ਪੂਰੀ ਤਿਆਰੀ ਨਾਲ ਇਮਤਿਹਾਨ ਲਈ ਤਿਆਰ ਕਰੇਗਾ।
Check the study plan here
Computer-based test (CBT) with multiple-choice questions (MCQs).
Number of Questions: 150.
Marking: +1 for each correct answer, no negative marking.
Language: Bilingual (English and Punjabi).
Duration: 2 hours and 30 minutes.