Punjab govt jobs   »   Punjab PCS Recruitment 2023   »   Punjab PCS Result 2023

Punjab PCS Result 2023 Check Cut Off And Merit list Details

Punjab PCS Result 2023: Punjab Public Service Commission (PPSC) will soon release the Punjab Civil Service (PCS) Result after the Preliminary examination, Mains Examination, Interview and document verification conducted by PPSC on its official website. The result list of Punjab Civil Service will contain the names of all selected candidates for Punjab Civil Service (PCS) 2023 Posts.

Punjab PCS Recruitment cut-off marks and merit list information will also be provided. Candidates can get more details and complete information about Punjab Civil Service (PCS) Recruitment through the below link.

Punjab PCS Recruitment 2023

Punjab PCS Result 2023 Overview | Punjab PCS ਨਤੀਜਾ 2023 ਸੰਖੇਪ ਜਾਣਕਾਰੀ

Punjab PCS Result 2023: ਪੰਜਾਬ ਸਿਵਲ ਸਰਵਿਸ ਦਾ ਨਤੀਜਾ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਲੇਖ ਵਿੱਚ ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ  ਪੰਜਾਬ ਸਿਵਲ ਸਰਵਿਸ (PCS) ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜੇ ਦਾ ਜਲਦੀ ਹੀ ਸੂਚਿਤ ਕੀਤਾ ਜਾਵੇਗਾ। PPSC ਪੰਜਾਬ ਸਿਵਲ ਸਰਵਿਸ (PCS) ਤੇ ਪੂਰੇ ਵੇਰਵਿਆਂ ਦੀ ਚਰਚਾ ਹੇਠਾਂ ਕੀਤੀ ਗਈ ਹੈ।

Punjab PCS Result 2023  Overview
Recruitment Board Punjab Public Service Commission (PPSC)
Post Name Punjab Civil Service (PCS)
Category Result
Location Punjab
Official Site https://www.ppsc.gov.in/

Punjab PCS Result 2023 Direct Links | Punjab PCS ਨਤੀਜਾ 2023 ਡਾਇਰੈਕਟ ਲਿੰਕਸ

Punjab PCS Result 2023 : ਪੰਜਾਬ ਸਿਵਲ ਸਰਵਿਸ (PCS) ਦਾ ਇਮਤਿਹਾਨ ਹੋਣ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਆਪਣੀ ਸਾਇਟ ਤੇ ਨਤੀਜਿਆਂ ਦੀਆਂ ਲਿਸਟਾਂ  ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਲਿਆ ਜਾਵੇਗਾ। ਫਿਰ ਉਸ ਤੋਂ ਬਾਅਦ ਇੰਟਰਵਿਊ ਲਿਆ ਜਾਵੇਗਾ। ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕੀਤਾ ਗਿਆ। ਤਾਂ ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਪੰਜਾਬ ਸਿਵਲ ਸਰਵਿਸ (PCS) ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਹ ਜਰੂਰ ਧਿਆਨ ਰੱਖੋ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਵਧੀਆ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਅਜੇ ਐਕਟਿਵੇਟ ਨਹੀ ਹੋਏ ਹਨ। ਜਦੋਂ ਵੀ ਬੋਰਡ ਵੱਲੋ ਨਤੀਜਾ ਐਲਾਨ ਕੀਤਾ ਗਿਆ। ਤਾਂ ਉਸ ਤੋਂ ਬਾਅਦ ਤੁਸੀ ਇਸ ਲਿੰਕ ਤੇ ਚੈਕ ਕਰ ਸਕਦੇ ਹੋ।

Download PDF: Punjab PCS Result 2023 (Currently Inactive)

Punjab PCS Result 2023 Merit List | Punjab PCS ਨਤੀਜਾ 2023 ਮੈਰਿਟ ਸੂਚੀ

Punjab PCS Result 2023 : ਪੰਜਾਬ ਸਿਵਲ ਸਰਵਿਸ (PCS) ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ, ਫਿਰ ਇੰਟਰਵਿਊ ਅਤੇ ਅੰਤ ਵਿੱਚ ਮੈਰਿਟ ਸੂਚੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋ ਜਾਰੀ ਕੀਤੀ ਜਾਵੇਗੀ। ਜਦੋਂ ਵੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗਾ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। Punjab PCS ਨਤੀਜਾ 2023 ਤੇ ਪੂਰੇ ਵੇਰਵੇ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਤੇ ਅਪਣਾਈ ਜਾਣ ਵਾਲੀ ਪ੍ਰਕੀਰਿਆ ਨੂੰ ਸਮਝ ਸਕੇ।

Download: Punjab PCS Result 2023 Merit list (Currently Inactive)

Punjab PCS Result 2023  Cut-off Marks | Punjab PCS ਨਤੀਜਾ 2023 ਕੱਟ-ਆਫ ਅੰਕ

Punjab PCS Result 2023 : ਪੰਜਾਬ ਸਿਵਲ ਸਰਵਿਸ ਦਾ ਨਤੀਜਾ ਹਲੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਸਿਵਲ ਸਰਵਿਸ (PCS) ਨਤੀਜਾ 2023 ਦੀ ਕੱਟ ਆਫ ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ process ਲਈ ਬੁਲਾਇਆ ਜਾਂਦਾ ਹੈ।

ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ। ਉੱਤਰ ਦੀ ਲਿਸਟ ਇੱਕ ਵਾਰ ਜਾਰੀ ਹੋਣ ਤੋਂ ਬਾਅਦ  ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਆਪਣੇ ਲਈ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

Punjab PCS Result 2023 Steps To Download | Punjab PCS ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

Punjab PCS Result 2023: ਪੰਜਾਬ ਸਿਵਲ ਸਰਵਿਸ (PCS) ਨਤੀਜੇ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ ਜਿਸ ਰਾਹੀ ਉਮੀਦਵਾਰ ਆਸਾਨੀ ਨਾਲ ਨਤੀਜਾ ਡਾਊਨਲੋਡ ਕਰ ਸਕਣ।

  1. ਸਭ ਤੋ ਪਹਿਲਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਅਧਿਕਾਰਤ ਵੈਬਸਾਇਟ ਤੇ ਜਾਓ।
  2. ਫਿਰ Website ਦੇ ਹੋਮਪੇਜ ਦੇ Recruitments ਤੇ ਕਲਿੱਕ ਕਰੋ।
  3. ਫਿਰ ਪੰਜਾਬ ਸਿਵਲ ਸਰਵਿਸ (PCS) ਦੇ ਨਤੀਜੇ ਵਾਲੇ ਲਿੰਕ ਤੇ ਕਲਿੱਕ ਕਰੋ।
  4.  ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, “Submit” ਬਟਨ ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ। ਰੋਲ ਨੰਬਰ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਹੈ।
  6. ਬਟਨ ਤੇ ਕਲਿੱਕ ਕਰਕੇ ਲਗਾਤਾਰ ਵਿਕਲਪ ਤੇ ਜਾਉ। ਤੁਹਾਡੀ ਜਾਣਕਾਰੀ ਦੇ ਮੁਤਾਬਿਕ ਫਿਰ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

adda247

Enroll Yourself: Punjab Da Mahapack
Online Live Classes which offer up to 75% Discount on all Important Exam

Download Adda 247 App here to get the latest updates

Related Articles
Punjab PCS Recruitment 2023 Punjab PCS Syllabus 2023
Punjab PCS Apply Online 2023 Punjab PCS Exam Pattern 2023
Punjab PCS Eligibility Criteria 2023 Punjab PCS Salary 2023
Punjab PCS Selection Process 2023 Punjab PCS Admit Card 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

What is the Cut off Marks of Punjab PCS Exam 2023?

PPSC will soon release the Cut off marks of the Punjab PCS Exam 2023.

How can I check my result of Punjab PCS exam 2023?

Check this article to know the steps for downloading the result of Punjab PCS Recruitment 2023.

Is the Punjab PCS Result 2023 out?

NO, the result of the Punjab PCS is not released yet.