Punjab govt jobs   »   Punjab PCS Recruitment 2023   »   Punjab PCS Admit Card 2023

Punjab PCS Admit card 2023 Check Admit Card Link

Punjab PCS Admit Card 2023: For the Punjab PCS Recruitment 2023, Punjab Government will issue the Punjab PCS Admit Card shortly. The Punjab Government will complete vacant posts in Punjab Civil Services through this Punjab PCS Exam 2023, for which the Punjab PCS Admit Card 2023 will be available shortly.

Punjab PCS Admit Card will be out on their official website @ppsc.gov.in. Candidates can visit the article for complete details on Punjab PCS Recruitment 2023.

Punjab PCS 

Punjab PCS Admit Card 2023 Overview | ਪੰਜਾਬ PCS ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

Punjab PCS Admit Card 2023: ਪੰਜਾਬ ਸਰਕਾਰ ਜਲਦ ਹੀ Punjab PCS ਐਡਮਿਟ ਕਾਰਡ 2023 ਜਾਰੀ ਕਰੇਗੀ । ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ ਪੰਜਾਬ PCS ਐਡਮਿਟ ਕਾਰਡ 2023 ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।

Punjab PCS Admit Card 2023 Overview
Recruitment Organization PPSC
Post Name Punjab Civil Services
Vacancies Released soon
Category Admit Card
Status To be Released soon
Job Location Punjab
Official Website @ppsc.gov.in

Punjab PCS Admit Card 2023 Hall Tickets | ਪੰਜਾਬ PCS ਐਡਮਿਟ ਕਾਰਡ 2023 ਹਾਲ ਟਿਕਟਾਂ

Punjab PCS Admit Card 2023: ਉਮੀਦਵਾਰ Punjab PCS ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਜਾਂ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ Punjab PCS ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on Punjab PCS Admit Card: ਉਮੀਦਵਾਰ Punjab PCS ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • Organization Name
  • Candidate Name
  • Gender (Male/ Female)
  • Registration number
  • Date of birth
  • Category (UR/ST/ SC/ BC & Other)
  • Applicant Passport Size Photograph
  • Father’s name
  • Mother’s name
  • Exam date
  • Exam timing
  • Test Centre Address
  • Important instructions

Punjab PCS Admit Card 2023 Direct Link | PUNJAB PCS ਐਡਮਿਟ ਕਾਰਡ 2023 ਸਿੱਧਾ ਲਿੰਕ

Punjab PCS Admit Card 2023: ਜੋ ਉਮੀਦਵਾਰ Punjab PCS ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ Punjab PCS ਐਡਮਿਟ ਕਾਰਡ 2023 ਨੂੰ ਸਿੱਧੇ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਪੰਜਾਬ ਸਰਕਾਰ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਲਿੰਕ ਤੁਰੰਤ ਕਿਰਿਆਸ਼ੀਲ ਹੋ ਜਾਵੇਗਾ:

Download Here: Punjab PCS Admit Card 2023 (Currently inactive)

Punjab PCS Admit Card 2023 Important Links | ਪੰਜਾਬ PCS ਐਡਮਿਟ ਕਾਰਡ 2023 ਜਰੂਰੀ ਲਿੰਕ

Punjab PCS Admit Card link 2023: The Punjab PCS 2023 ਪ੍ਰੀਖਿਆ ਲਈ Important Links ਹੇਠਾਂ ਦਿੱਤੇ ਗਏ ਹਨ। ਇਹਨਾਂ ਲਿੰਕਾਂ ਤੇ ਉਮੀਦਵਾਰ ਪੰਜਾਬ PCS ਪ੍ਰੀਖਿਆ ਬਾਰੇ ਲੋੜੀਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹਨਾਂ ਲਿੰਕਾਂ ਦੀ ਮਦਦ ਨਾਲ ਉਮੀਦਵਾਰ ਪੰਜਾਬ PCS ਭਰਤੀ 2023 ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹਨ।

Punjab PCS Admit Card link 2023 Important links
Punjab PCS Eligibility Criteria 2023
Punjab PCS Selection Process 2023
Punjab PCS Syllabus 2023
Punjab PCS Exam Pattern 2023
Punjab PCS Salary 2023
Punjab PCS Exam Date 2023

 

Punjab PCS Admit Card 2023 Important Document | ਪੰਜਾਬ PCS ਐਡਮਿਟ ਕਾਰਡ 2023 ਜਰੂਰੀ ਦਸਤਾਵੇਜ਼

Punjab PCS Admit Card 2023: ਪੰਜਾਬ PCS ਦੇ ਐਡਮਿਟ ਕਾਰਡ ਨਾਲ ਲੋੜੀਂਦੇ ਦਸਤਾਵੇਜ਼ ਹੇਠਾਂ ਲਿਖੇ ਹਨ-

  • Aadhar card
  • PAN card
  • Ration card
  • Birth certificate
  • Bank Passbook
  • Passport
  • Voter ID
  • Driving license
  • Employee ID
  • 2 or 3 Passport Size photographs
  • College ID

Punjab PCS Admit Card 2023 Steps to Download | ਪੰਜਾਬ PCS ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

Punjab PCS Admit Card 2023: ਉਮੀਦਵਾਰ ਪੰਜਾਬ PCS ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. ਪੰਜਾਬ PCS ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ ਪੰਜਾਬ PCS ਦੀ ਅਧਿਕਾਰਤ ਵੈੱਬਸਾਈਟ @ppsc.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ Recruitment ਵਿਕਲਪ ‘ਤੇ Click ਕਰੋ।
  3. Punjab PCS 2023 ਵਿਕਲਪ ‘ਤੇ Click ਕਰੋ।
  4. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, Password, Date Of Birth ਆਦਿ ਦਰਜ ਕਰੋ।
  5. Submit button ‘ਤੇ Click ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles
Punjab PCS Recruitment 2023 Punjab PCS Syllabus 2023
Punjab PCS Apply Online 2023 Punjab PCS Exam Pattern 2023
Punjab PCS Eligibility Criteria 2023 Punjab PCS Exam Date 2023
Punjab PCS Selection Process 2023 Punjab PCS Salary 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

How can I download Punjab PCS admit Card 2023?

Check the article to know about the steps for downloading the Punjab PCS Admit Card 2023.

Is the PPSC released the Admit card for the Punjab PCS exam?

No, PPSC will soon release the admit card for the Punjab PCS exam.