Punjab govt jobs   »   Punjab ETT Recruitment 2022   »   Punjab ETT Result 2023

Punjab ETT Result 2023 Out Download ETT Merit List PDF

Punjab ETT Result 2023: The Education Recruitment Board released the Punjab ETT Result 2023 after the final exam conducted by the Education Board of Punjab on its official website. The Punjab ETT exam for the year 2023 is conducted on 5 March 2023 for 6635 vacancies. The Punjab ETT result 2023 list consists of the names of all the candidates with their obtained marks in the written exam.

Check out the Cut Off Marks and Merit List of the Punjab ETT Exam 2023. Candidates can Download their Results through the Link given below.

Punjab ETT New Notice

ਸਿੱਖਿਆ ਭਰਤੀ ਬੋਰਡ, ਪੰਜਾਬ ਦੁਆਰਾ ਐਲੀਮੈਂਟਰੀ ਟੀਚਰਜ਼ ਟਰੇਨਿੰਗ (ETT) ਭਰਤੀ ਪ੍ਰਕਿਰਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੰਜਾਬ ETT ਟੀਚਰ ਭਰਤੀ ਲਈ ਕੁੱਲ 6635 ਸਾਮੀਆਂ ਭਰੀਆਂ ਗਈਆ ਸਨ। ਪੰਜਾਬ ETT ਟੀਚਰ ਭਰਤੀ ਲਈ ਮਹਿਕਮੇ ਵੱਲੋਂ ਪ੍ਰੀਖਿਆ 16/10/2021 ਨੂੰ ਆਯੋਜਿਤ ਕਰਵਾਈ ਗਈ ਸੀ। ਮਹਿਕਮੇ ਵਲੋਂ ਰਿਜਲਟ ਘੋਸਿਤ ਕਰਨ ਉਪਰੰਤ 6635 ਅਸਾਮੀਆਂ ਦੀ ਸਿਲੈਕਸ਼ਨ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਸਿਲੈਕਟ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਹਾਜਰੀ ਦੇ ਦਿੱਤੀ ਹੈ। ਦੌਹਰੀ ਪਾਤਰਤਾ ਕਾਰਨ 765 ਅਸਾਮੀਆਂ ਵਿੱਚੋਂ  94 ਅਸਾਮੀਆਂ ਖਾਲੀ ਹੋ ਗਈਆਂ ਸਨ।

ਉਸ ਸੰਬੰਧਤ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ 94 ਅਸਾਮੀਆਂ ਨੂੰ ਭਰਨ ਲਈ ਮਿਤੀ 30/08/2023 ਤੋਂ ਆਨਲਾਈਨ ਪ੍ਰੋਸੈਸ ਰਾਹੀ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪੋਰਟਲ ਮਿਤੀ 31//08/2023 ਤੇ 01/09/2023 ਤੱਕ ਖੁੱਲ੍ਹਾ ਰਹੇਗਾ। ਵਿਭਾਗ ਦੀ ਵੈਬਸਾਈਟ ਤੇ ਮੈਰਿਟ ਅਤੇ ਕੈਟਾਗਰੀੇ੍ ਵਾਈਜ਼ 94 ਉਮੀਦਵਾਲਾ ਦੀ ਸੂਚੀ ਅਪਲੋਡ ਕੀਤੀ ਜਾ ਚੁੱਕੀ ਹੈ। ਹਰੇਕ ਉਮੀਦਵਾਰ ਆਪਣੀ ID ਵਿੱਚ ਸੋਅ ਹੋ ਰਹੀ ਵੈਕੇੰਸੀ ਲਿਸਟ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਆਪਸ਼ਨ ਆਪਣੀ ID ਵਿੱਚ ਭਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਅਧਿਕਾਰਤ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹਨ

Click Here to download the Notice

Punjab ETT Document Scrutiny New Notice

ਉਕਤ ਉਮਦੀਵਾਰਾਂ ਦੇ ਅਪੰਗਤਾ ਦੇ ਸਰਟੀਫਿਕੇਟਾਂ ਦੀ ਜਾਂਚ ਸਬੰਧੀ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਸਬੰਧਤ ਉਮੀਦਵਾਰ ਲੜੀ ਨੰ. 1 ਤੋਂ 22 ਤੱਕ ਮਿਤੀ 22-08-2023 ਅਤੇ ਲੜੀ ਨੰ. 23 ਤੋਂ 59 ਤੱਕ ਮਿਤੀ 24-08-2023 ਨੂੰ ਸਿਵਲ ਹਸਤਪਾਲ, ਕਮਰਾ ਨੰਬਰ 1 A, ਫੇਜ਼-6, ਐਸ.ਏ.ਐਸ. ਨਗਰ ਵਿਖੇ ਸਵੇਰੇ 09:00 ਵਜੇ ਆਪਣੇ ਅਪੰਗਤਾ ਦੇ ਸਰਟੀਫਿਕੇਟਾਂ ਦੀ ਜਾਂਚ ਅਤੇ ਫਿਜੀਕਲ ਵੈਰੀਫਿਕੇਸ਼ਨ ਕਰਵਾਉਣ ਲਈ ਹਾਜਰ ਹੋਣਾ ਯਕੀਨੀ ਬਣਾਉਣਗੇ ਅਤੇ ਪ੍ਰਾਪਤ ਮੈਡੀਕਲ ਰਿਪੋਰਟ ਇਸ ਦਫਤਰ ਵਿਖੇ ਉਸੇ ਦਿਨ ਸਬਮਿਟ ਕਰਨਗੇ। ਇਸ ਤੋਂ ਬਾਅਦ ਕਿਸੇ ਵੀ ਫਿਜੀਕਲ ਹੈਡੀਕੈਪਡ ਉਮੀਦਵਾਰ ਦੀ ਅਪੰਗਤਾ ਦੇ ਸਰਟੀਫਿਕੇਟਾਂ ਦੀ ਜਾਂਚ ਲਈ ਮੈਡੀਕਲ ਬੋਰਡ ਵੱਲੋਂ ਦੁਬਾਰਾ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਉਮੀਦਵਾਰਾਂ ਦੀ ਪਾਤਰਤਾ ਦਾ ਫੈਸਲਾ ਉਸ ਵੱਲੋਂ ਪਹਿਲਾਂ ਦਿੱਤੇ ਦਸਤਾਵੇਜਾਂ ਦੇ ਆਧਾਰ ਤੇ ਕਰ ਦਿੱਤਾ ਜਾਵੇਗਾ।

ਨੋਟਿਸ ਡਾਉਨਲੋਡ ਕਰੋ 

Punjab ETT Result 2023 Document Scrutiny Notice For Absent Candidates

ਸਿੱਖਿਆ ਵਿਭਾਗ ਅਧੀਨ ਈ.ਟੀ.ਟੀ. ਕਾਡਰ 6635 ਅਸਾਮੀਆ ਦਾ ਵਿਗਿਆਪਨ ਦਿੱਤਾ ਗਿਆ ਸੀ। ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਉਕਤ ਅਸਾਮੀਆ ਦਾ ਲਿਖਤੀ ਟੈਸਟ ਮਿਤੀ 05- 03-2023. ਨੂੰ ਲੈਣ ਉਪਰੰਤ ਮਿਤੀ 08-07-2023 ਨੂੰ ਨਤੀਜਾ ਘੋਸ਼ਿਤ ਗਿਆ ਸੀ। ਉਸ ਉਪਰੰਤ ਮਿਤੀ 13-07-2023 ਨੂੰ ਪਬਲਿਕ ਨੋਟਿਸ ਦਿੰਦੇ ਹੋਏ ਮਿਤੀ 17-07-2023 ਤੋਂ 04-08-2023 ਤੱਕ ਇਸ ਭਰਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੈਰਿਟ ਅਨੁਸਾਰ ਅਸਲ ਦਸਤਾਵੇਜ਼ਾਂ ਦੀ ਸਕਰਟਨੀ ਲਈ ਬੁਲਾਇਆ ਗਿਆ ਸੀ।

ਉਕਤ ਮਿਤੀਆਂ ਦੌਰਾਨ ਕੀਤੀ ਗਈ ਸਕਰੂਟਨੀ ਦੌਰਾਨ ਗੈਰ-ਹਾਜ਼ਰ ਰਹੇ ਉਮੀਦਵਾਰਾਂ ਨੂੰ ਮਿਤੀ 10-08-2023 ਨੂੰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ ਤਬੀ-1, ਐਸ.ਏ.ਐਸ.ਨਗਰ ਵਿਖੇ ਸਵੇਰੇ 9:00 ਵਜੇ ਤੋਂ 4:00 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਆਖਰੀ ਮੌਕਾ ਦਿੱਤਾ ਜਾਂਦਾ ਹੈ। ਇਸ ਉਪਰੰਤ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।

Punjab ETT DV Counselling 2023 Out

Punjab ETT Result 2023: ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ, ਸਿੱਖਿਆ ਭਰਤੀ ਬੋਰਡ ਨੇ ਐਲੀਮੈਂਟਰੀ ਅਧਿਆਪਕਾਂ/ਪ੍ਰਾਇਮਰੀ ਅਧਿਆਪਕਾਂ/ਈਟੀਟੀ ਅਧਿਆਪਕਾਂ (ETT) 2022 ਦੀ ਭਰਤੀ ਲਈ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪੰਜਾਬ ETT ਅਧਿਆਪਕ ਭਰਤੀ ਲਈ ਕੁੱਲ 6635 ਅਸਾਮੀਆਂ ਭਰੀਆਂ ਜਾਣੀਆਂ ਹਨ। ਪੰਜਾਬ ETT ਅਧਿਆਪਕ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10.11.2022 ਸੀ। ਮਹਿਕਮੇ ਵੱਲੋਂ ਪੰਜਾਬ ETT ਅਧਿਆਪਕ ਭਰਤੀ ਲਈ ਪ੍ਰੀਖਿਆ 05.03.2023 ਨੂੰ ਆਯੋਜਿਤ ਕਰਵਾਈ ਗਈ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕਿੱਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਜੋ ਉਮੀਦਵਾਰ ਉਕਤ ਭਰਤੀ ਦੀ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਏ ਹੋਣ ਅਤੇ ਵਿਗਿਆਪਨ ਅਨੁਸਾਰ ਨਿਰਧਾਰਿਤ ਵਿੱਦਿਅਕ ਯੋਗਤਾ ਰੱਖਦੇ ਹਨ, ਨੂੰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸਰਕਾਰੀ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ, ਫੇਜ-3ਬੀ-1, SAS ਨਗਰ ਵਿਖੇ ਵੱਖ ਵੱਖ ਮਿਤੀਆਂ (ਸੂਚੀ ਨੱਥੀ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਅਧਿਕਾਰਤ ਨੋਟਿਸ ਤੇ ਕਲਿਕ ਕਰਕੇ ਦੇਖ ਸਕਦੇ ਹਨ।

Punjab ETT DV Counselling 2023

Punjab ETT Result 2023 Overview | ਪੰਜਾਬ ਈਟੀਟੀ 6635 ਨਤੀਜਾ 2023 ਸੰਖੇਪ ਜਾਣਕਾਰੀ

Punjab ETT 6635 Result 2023: ਪੰਜਾਬ ਈਟੀਟੀ 6635 ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਲੇਖ ਵਿੱਚ, ਉਮੀਦਵਾਰ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ ਪੰਜਾਬ ਈਟੀਟੀ 6635 ਪ੍ਰੀਖਿਆ 2023 ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮ ਦੇਖ ਸਕਦੇ ਹਨ। ETT ਨਤੀਜਾ ਇਹ ਨਿਰਧਾਰਿਤ ਕਰਦਾ ਹੈ ਕਿ ਕੀ ਕੋਈ ਉਮੀਦਵਾਰ ਐਲੀਮੈਂਟਰੀ ਸਕੂਲ ਅਧਿਆਪਕ ਦੇ ਅਹੁਦੇ ਲਈ ਅਪਲਾਈ ਕਰਨ ਦੇ ਯੋਗ ਹੈ ਜਾਂ ਨਹੀਂ। ਨਤੀਜਾ ਅਧਿਆਪਨ ਦੇ ਖੇਤਰ ਵਿੱਚ ਇੱਕ ਉਮੀਦਵਾਰ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਨਿਰਧਾਰਤ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।

Punjab ETT 6635 Result 2023 Overview
Recruitment Board Education Recruitment Board
Advt. No. 03/2022
Exam Name Punjab ETT
Category Result
Status  Released
Location Punjab
Official Site www.educationrecruitmentboard.com

Punjab ETT Result 2023 Direct Links | ਪੰਜਾਬ ਈਟੀਟੀ 6635 ਨਤੀਜਾ 2023 ਸਿੱਧੇ ਲਿੰਕ

Punjab ETT 6635 Result 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕੀਤਾ ਗਿਆ ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ ਪੰਜਾਬ ਈ ਟੀ ਟੀ  ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਤੁਸੀ ਇੱਥੋਂ ਚੈਕ ਕਰ ਸਕਦੇ ਹੋ।

Click Here Download Result PDF file 

Click Here Download File Qualified Candidates 

Punjab ETT Final Result 2023 Direct Links|ਪੰਜਾਬ ਈਟੀਟੀ 6635 ਅੰਤਿਮ ਨਤੀਜਾ 2023 ਸਿੱਧੇ ਲਿੰਕ

Punjab ETT Final Result 2023: ਇਮਤਿਹਾਨ ਹੋਣ ਤੋਂ ਬਾਅਦ ਇਸ ਦਿਆਂ ਅੰਤਿਮ ਨਤੀਜੇ ਦੀਆਂ ਲਿਸ਼ਟਾਂ ਸਾਇਟ ਦੇ ਉੱਤੇ ਅਪਲੋਡ ਕਰ ਦਿਤੀਆਂ ਹਨ। ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ।  ਇਹਨਾਂ ਦੋਨੋ ਲਿਸਟਾਂ ਨੂੰ ਉਮੀਦਵਾਰ ਹੇਠਾਂ ਦਿੱਤੇ ਗਏ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ।

Click Here to Download the Final Result PDF file Paper 1

Click Here to Download the Final Result PDF file Paper 2

Punjab ETT Result 2023 Merit List | ਪੰਜਾਬ ਈਟੀਟੀ 6635 ਨਤੀਜਾ 2023 ਮੈਰਿਟ ਸੂਚੀ

Punjab ETT 6635 Result 2023: ਇਸ ਦੀ ਮੈਰਿਟ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ ਇਸ ਦਾ ਇਮਤਿਹਾਨ 05 ਮਾਰਚ ਨੂੰ ਲਿਆ ਗਿਆ ਹੈ। ਲਿਖਤੀ ਪੇਪਰ ਤੋਂ ਬਾਅਦ ਵਿੱਚ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕੀਤੀ ਜਾਵੇਗੀ। ਜਦੋਂ ਵੀ ਬੋਰਡ ਵੱਲੋ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗਾ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। ਪੰਜਾਬ ਈ ਟੀ ਟੀ ਨਤੀਜਾ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ।

Download: Punjab ETT Merit List PDFGlitch Streaming Sticker by CardoneVentures

2023-07-13 16:00:27 PM

IS Punjab Govt released the result for ETT vacancies?


Yes the Punjab ETT Result has been declared by Punjab Board on the official website. Check the links provided above to download Punjab ETT Result Pdf along with Punjab ETT Cut off and merit list pdf.

Punjab ETT Result 2023 Steps to Download | ਪੰਜਾਬ ਈਟੀਟੀ 6635 ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

Punjab ETT 6635 Result 2023: ਪੰਜਾਬ ਈਟੀਟੀ 6635 (ਐਲੀਮੈਂਟਰੀ ਅਧਿਆਪਕ ਟਰੇਨਿੰਗ) ਦਾ ਨਤੀਜਾ ਡਾਊਨਲੋਡ ਕਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  1. ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ, ਜੋ ਕਿ http://www.pseb.ac.in/ ਹੈ।
  2. ਹੋਮਪੇਜ ‘ਤੇ, “ਨਤੀਜੇ” ਟੈਬ ‘ਤੇ ਕਲਿੱਕ ਕਰੋ।
  3. “ਪੰਜਾਬ ਈਟੀਟੀ 6635 ਨਤੀਜਾ 2022” ਲਈ ਲਿੰਕ ‘ਤੇ ਕਲਿੱਕ ਕਰੋ।
  4. ਦਿੱਤੇ ਖੇਤਰਾਂ ਵਿੱਚ ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ।
  5. ਵੇਰਵੇ ਦਰਜ ਕਰਨ ਤੋਂ ਬਾਅਦ, “ਸਬਮਿਟ” ਬਟਨ ‘ਤੇ ਕਲਿੱਕ ਕਰੋ।
  6. ਤੁਹਾਡਾ ਪੰਜਾਬ ਈਟੀਟੀ 6635 ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
  7. ਆਪਣਾ ਨਾਮ, ਰੋਲ ਨੰਬਰ, ਪ੍ਰਾਪਤ ਅੰਕ ਅਤੇ ਯੋਗਤਾ ਸਥਿਤੀ ਸਮੇਤ ਆਪਣੇ ਨਤੀਜੇ ਦੀ ਜਾਂਚ ਕਰੋ।
  8. ਨਤੀਜਾ ਡਾਊਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।

adda247

Enroll Yourself: Punjab Da Mahapack Online Live Classes

Download Adda 247 App here to get the latest updates

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

Is Punjab ETT exam 2023 Result declared ?

Yes, the result is declared by the board

When will be the Cut-off for Punjab ETT exam 2023 released?

Punjab ETT Result 2023 Cut-off is released on 16 May 2023