Punjab Driver Selection Process 2023: The Punjab Driver Exam 2023 is conducted by the Punjab Legal Services Authority (PULSA). Candidates can check out the Punjab Driver Selection Process 2023. In this Article, Aspirants can read all the important information like how many rounds are there in Punjab Driver Selection Process 2023 and whether there is any Skill test round in the Punjab Driver Selection Process 2023.
The Selection process for Punjab Driver Recruitment 2023 is given below in detail. Candidates must go through the Article to know about the Punjab Driver selection process in detail.
Punjab Driver Selection Process 2023 Overview | ਪੰਜਾਬ ਡਰਾਈਵਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
Punjab Driver Selection Process 2023: Punjab Legal Services Authority (PULSA) released a notification (advt. no-11/2020) in Punjab Driver Recruitment 2023. Punjab Driver Exam 2023 for 07 Posts is conducted by the (PULSA). The Punjab Driver Selection Process 2023 includes matriculation from a recognized board and a LMV driving licence. Candidates can check the Overview in the table given below regarding Punjab Driver Selection Process 2023
Punjab Driver Selection Process 2023 Overview
|
|
Organization Name | Punjab State Legal Services Authority ( PULSA) |
Name of the Post | Driver |
Advt. No. | 11/2020 |
Category | Selection Process |
Selection Process | ‘Driving Skill Test’ and ‘Assessment of General Aptitude, Behavior, Dress & Mannerisms |
Job Location | Punjab |
Punjab Driver Selection Process 2023 Skill Test | ਪੰਜਾਬ ਡਰਾਈਵਰ ਚੋਣ ਪ੍ਰਕਿਰਿਆ 2023 ਹੁਨਰ ਟੈਸਟ
Punjab Driver Selection Process 2023 ਇਸ ਭਰਤੀ ਵਿੱਚ ਕੋਈ ਵੀ ਲਿਖਤੀ ਪੇਪਰ ਨਹੀਂ ਲਿਆ ਜਾਵੇਗਾ ਸਿਰਫ ਤੁਹਾਡਾ ਹੁਨਰ ਟੈਸਟ ਹੋਵੇਗਾ ਜਿਸ ਨੂੰ ਸਕਿੱਲ ਟੈਸਟ ਵੀ ਕਿਹਾ ਜਾਂਦਾ ਹੈ। ਇਸ ਟੈਸਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਸੋਰਟ ਲਿਸਟ ਕੀਤਾ ਜਾਵੇਗਾ। ਹੁਨਰ ਟੈਸਟ ਦਾ ਵੇਰਵਾਂ ਹੇਠਾਂ ਦਰਸਾਇਆਂ ਗਿਆ ਹੈ। ਉਮੀਦਵਾਰ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਅਤੇ ਆਪਣੀ ਤਿਆਰੀ ਇਸ ਮੁਤਾਬਿਕ ਹੀ ਕਰਨ। ਹੁਨਰ ਟੈਸਟ ਦਾ ਪੂਰਾ ਵੇਰਵਾ ਲਈ ਹੇਠਾਂ ਦਿਤੇ ਟੇਬਲ ਤੇ ਗੋਰ ਕਰੋ।
Punjab Driver Selection Process 2023 Skill Test
|
|
Skill Test | ‘Driving Skill Test’ and ‘Assessment of General Aptitude, Behavior, Dress & Mannerisms |
Punjab Driver Selection Process 2023 Final Selection | ਪੰਜਾਬ ਡਰਾਈਵਰ ਚੋਣ ਪ੍ਰਕਿਰਿਆ 2023 ਅੰਤਿਮ ਚੋਣ
Punjab Driver Selection Process 2023: ਜਿਵੇਂ ਕੀ ਤੁਹਾਨੂੰ ਉਪਰ ਦਸਿਆ ਗਿਆ ਹੈ ਕਿ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਨਹੀ ਲਈ ਜਾਵੇਗੀ ਸਿਰਫ ਇਕ ਹੁਨਰ ਟੈਸਟ ਲਿਆ ਜਾਵੇਗਾ। ਜਿਸ ਦਾ ਵੇਰਵਾ ਤੁਹਾਨੂੰ ਉਪਰ ਦਿੱਤੇ ਗਏ ਟੇਬਲ ਵਿੱਚ ਦਰਸਾਇਆ ਗਿਆ ਹੈ। ਜਿਸ ਵਿੱਚ ‘ਡਰਾਈਵਿੰਗ ਸਕਿੱਲ ਟੈਸਟ’ ਅਤੇ ‘ਅਸੈਸਮੈਂਟ ਆਫ ਆਮ ਯੋਗਤਾ, ਵਿਵਹਾਰ, ਪਹਿਰਾਵਾ ਅਤੇ ਸ਼ਿਸ਼ਟਾਚਾਰ ਜੇਕਰ ਸਾਫ ਅਖਰਾਂ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਭਰਤੀ ਲਈ ਤੁਹਾਡੀ ਆਪਣੀ ਪਰਸਨੇਲਿਟੀ ਚੈਕ ਕੀਤੀ ਜਾਵੇਗੀ। ਜੋ ਉਮੀਦਵਾਰ ਇਸ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਦਾ ਹੈ। ਉਸ ਦੇ ਆਧਾਰ ਤੇ ਅੰਤਿਮ ਚੋਣ ਹੋਵੇਗੀ।
Punjab Driver Selection Process 2023 Document Verification | ਪੰਜਾਬ ਡਰਾਈਵਰ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ
Punjab Driver Selection Process 2023: ਚੋਣ ਪ੍ਰਕਿਰਿਆ ਦੇ ਲਈ ਬੁਲਾਏ ਗਏ ਉਮੀਦਵਾਰਾਂ ਨੂੰ Admit Card ਵਿੱਚ ਦਰਸਾਏ ਗਏ ਸਥਾਨ ‘ਤੇ ਨਿਰਧਾਰਤ ਮਿਤੀ ਅਤੇ ਸਮੇਂ ‘ਤੇ ਆਪਣੇ ਦਸਤਾਵੇਜ਼ ਦੀ ਜਾਂਚ ਲਈ ਰਿਪੋਰਟ ਕਰਨ ਦੀ ਲੋੜ ਹੋਵੇਗੀ, ਜੋ ਕਿ ਬਾਅਦ ਵਿੱਚ ਅਧਿਕਾਰਤ ਸਾਇਟ ‘ਤੇ ਅਪਲੋਡ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਹਰੇਕ ਦਸਤਾਵੇਜ਼ ਦੀ ਇੱਕ self-attested copy ਦੇ ਨਾਲ ਅਸਲ ਵਿੱਚ ਹੇਠਾਂ ਦਿੱਤੇ ਸਰਟੀਫਿਕੇਟ ਲਿਆਉਣ ਦੀ ਲੋੜ ਹੋਵੇਗੀ:
- ਮੈਟ੍ਰਿਕ ਪਾਸ ਸਰਟੀਫਿਕੇਟ
- ਜਨਮ ਮਿਤੀ ਸਰਟੀਫਿਕੇਟ
- ਮੈਟ੍ਰਿਕ ਤੋਂ ਵੱਧ ਵਿਦਿਅਕ ਯੋਗਤਾ ਦੇ ਸਰਟੀਫਿਕੇਟ
- ਵੈਧ ਡਰਾਈਵਿੰਗ ਲਾਇਸੰਸ (LMV)
- ਡਿਮਾਂਡ ਡਰਾਫਟ (ਅਸਲੀ)
- ਨਿਵਾਸ ਸਰਟੀਫਿਕੇਟ (ਰਿਜ਼ਰਵ ਸ਼੍ਰੇਣੀ ਦੇ ਮਾਮਲੇ ਵਿੱਚ)
- ਖੇਡ ਵਿਭਾਗ ਦੇ ਡਾਇਰੈਕਟਰ ਦੁਆਰਾ ਨਿਯਮਤ ਤੌਰ ‘ਤੇ ਜਾਰੀ ਕੀਤੇ ਗ੍ਰੇਡੇਸ਼ਨ ਸਰਟੀਫਿਕੇਟ ‘ਤੇ ਸਬੰਧਤ ਅਥਾਰਟੀ ਦੁਆਰਾ ਜਾਰੀ ਕੀਤਾ ਗਿਆ ਤਜਰਬਾ ਸਰਟੀਫਿਕੇਟ
- ਵਿਭਾਗ ਦੇ ਮੁਖੀ ਦੁਆਰਾ ਹਸਤਾਖਰ ਕੀਤੇ ਇਤਰਾਜ਼ ਨਹੀਂ ਸਰਟੀਫਿਕੇਟ (ਅਸਲੀ) ਦੀ ਕਾਪੀ
- ਜੇਕਰ ਉਮੀਦਵਾਰ ਉਚਿਤ ਚੈਨਲ ਰਾਹੀਂ ਅਰਜ਼ੀ ਦੇ ਰਿਹਾ ਹੈ ਉਮੀਦਵਾਰ ਦੁਆਰਾ ਹਲਫੀਆ ਬਿਆਨ
Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates
Check Upcoming Exams:
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |