Punjab govt jobs   »   Punjab and Haryana High Court Clerk...   »   Punjab and Haryana High Court Clerk...

Punjab and Haryana High Court Clerk Result 2023 Out Check Details

Punjab and Haryana High Court Clerk Result 2023 Out: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਕਲਰਕਾਂ ਦੀ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਿੱਤਾ ਗਿਆ ਸੀ। ਜਿਸ ਵਿੱਚ ਕੁੱਲ 157 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਇਸੇ ਉਦੇਸ਼ ਲਈ ਚੰਡੀਗੜ੍ਹ ਹਾਈ ਕੋਰਟ ਕਲਰਕ ਭਰਤੀ 2023 ਲਈ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 25 ਫਰਵਰੀ 2023 ਅਤੇ ਆਖਰੀ ਮਿਤੀ 17.03.2023 ਰੱਖੀ ਗਈ ਸੀ।

ਜਿਸ ਕਰਕੇ ਮਹਿਕਮੇ ਵੱਲੋਂ ਪੰਜਾਬ ਅਤੇ ਹਰਿਆਣਾ HC ਕਲਰਕ 2023 ਪ੍ਰੀਖਿਆ 28.08.2023, 29.08.2023 ਅਤੇ 31.08.2023 ਨੂੰ ਆਯੋਜਿਤ ਕਰਵਾਈ ਗਈ ਸੀ। ਉਸੇ ਸੰਬੰਧਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ਼ੋ ਲਿਖਤੀ ਪ੍ਰੀਖਿਆ ਦੇ ਨਤੀਜੇ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਸ ਸੂਚੀ ਦਾ ਲਿੰਕ ਪ੍ਰਾਪਤ ਉਮੀਦਵਾਰ ਹੇਠਾਂ ਦਿੱਤੇ ਲੇਖ ਵਿਚੋਂ ਪ੍ਰਾਪਤ ਕਰ ਸਕਦਾ ਹੈ।

Punjab and Haryana High Court Clerk Result 2023 Overview

ਜਿਹੜੇ ਉਮੀਦਵਾਰ Punjab and Haryana High Court Clerk  ਪ੍ਰੀਖਿਆ 2023, ਜੋ ਕਿ 28.08.2023, 29.08.2023 ਅਤੇ 31.08.2023 ਤੱਕ ਆਯੋਜਿਤ ਕੀਤੀ ਗਈ ਸੀ, ਲਈ ਹਾਜ਼ਰ ਹੋਏ ਹਨ ਉਹ ਹੁਣ ਅਧਿਕਾਰਤ ਵੈੱਬਸਾਈਟ ਤੇ Punjab and Haryana High Court Clerk Result 2023 ਦੇਖ ਸਕਦੇ ਹਨ। Punjab and Haryana High Court Clerk Result 2023 ਲਈ Punjab and Haryana High Court Clerk Result 2023 ਜਾਰੀ ਕਰ ਦਿੱਤਾ ਗਿਆ ਹੈ।

Punjab and Haryana High Court Clerk Result 2023
Exam Name Punjab and High Court Clerk Recruitment Exam
Mode of Exam Computer Based Test (CBT)
Job Location All Punjab
Category Result
Final Result Declared
What’s App Channel Link Join Now
Telegram Channel Link Join Now
Official website sssc.gov.in

Punjab and Haryana High Court Clerk Mains Result Out 2023

Punjab and Haryana High Court Clerk Result 2023: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 157 ਕਲਰਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਿੱਤਾ ਸੀ। ਚੰਡੀਗੜ੍ਹ ਹਾਈ ਕੋਰਟ ਕਲਰਕ ਭਰਤੀ 2023 ਲਈ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 25 ਫਰਵਰੀ 2023 ਸੀ। ਮਹਿਕਮੇ ਵੱਲੋਂ ਪੰਜਾਬ ਅਤੇ ਹਰਿਆਣਾ HC ਕਲਰਕ 2023 ਪ੍ਰੀਖਿਆ 28.08.2023, 29.08.2023 ਅਤੇ 31.08.2023 ਨੂੰ ਆਯੋਜਿਤ ਕਰਵਾਈ ਗਈ ਸੀ। ਪਹਿਲੇ ਪੜਾਅ ਵਿੱਚ ਚੁਣੇ ਗਏ ਉਮੀਦਵਾਰਾਂ ਦੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਸੀ। ਫਿਰ ਪਹਿਲੇ ਪੜਾਅ ਵਿੱਚ ਚੁਣੇ ਗਏ ਉਮੀਦਵਾਰਾਂ ਲਈ ਦੂੱਜੇ ਪੜਾਅ ਦੀ ਪ੍ਰੀਖਿਆ 19.11.2023 ਨੂੰ ਆਯੋਜਿਤ ਕਰਵਾਈ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ਼ੋਂ ਜੋ ਮੁੱਖ ਪ੍ਰੀਖਿਆ 19.11.2023 ਨੂੰ ਕਰਵਾਈ ਗਈ ਸੀ, ਉਸ ਮੁੱਖ ਪ੍ਰੀਖਿਆ (Mains Exam) ਦਾ ਨਤੀਜਾ 15 ਦਸੰਬਰ 2023 ਨੂੰ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਸ ਮੁੱਖ ਪ੍ਰੀਖਿਆ ਦੇ ਨਤੀਜੇ ਦੀ PDF ਨੂੰ ਡਾਊਨਲੋਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੁਣੇ ਕਲਿੱਕ ਕਰੋ।

Download Link : ਪੰਜਾਬ ਅਤੇ ਹਰਿਆਣਾ HC ਕਲਰਕ ਮੁੱਖ ਪ੍ਰੀਖਿਆ (Mains Exam) ਨਤੀਜਾ ਜਾਰੀ

How to Download Punjab and Haryana High Court Clerk Result 2023

Punjab and Haryana High Court Result 2023: Punjab and Haryana High Court Clerk Result ਜਾਰੀ ਕੀਤਾ ਗਿਆ ਹੈ ਤੁਸੀ ਹੇਠ ਲਿੱਖੇ ਨਿਰਦੇਸ਼ਾਂ ਦਾ ਪਾਲਣ ਕਰਕੇ Clerk Result ਡਾਊਨਲੋਡ ਕਰ ਸਕਦੇ ਹੋਂ

Steps to Download Punjab and Haryana High Court Clerk Result:

  1. ਸਭ ਤੋਂ ਪਹਿਲਾਂ, SSSC ਦੀ ਅਧਿਕਾਰਤ ਵੈੱਬਸਾਈਟ sssc.gov.in ‘ਤੇ ਜਾਓ।
  2. ਹੁਣ ਤੁਹਾਨੂੰ ਸੁਬਾਰਡੀਨੇਟ ਕੋਰਟ ਕਲਰਕ ਭਰਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਲਿੰਕ ਮਿਲੇਗਾ।
  3. ਵੈੱਬਸਾਈਟ ਦੇ ਸੈਕਸ਼ਨ ‘ਤੇ ਜਾਓ ਅਤੇ ਤੁਸੀਂ ਇਸ ਚੋਣ ਪ੍ਰਕਿਰਿਆ ਨਾਲ ਸਬੰਧਤ ਸਾਰੀ ਢੁਕਵੀਂ ਜਾਣਕਾਰੀ ਦੇਖੋਗੇ।
  4. ਹੁਣ ਤੁਹਾਨੂੰ ਵੈੱਬਸਾਈਟ ਦੇ ਹਿੱਸੇ ਵਿੱਚ Punjab and Haryana High Court Clerk Result  ਦਾ ਲਿੰਕ ਲੱਭਣ ਦੀ ਲੋੜ ਹੈ।
  5. ਫਿਰ Punjab and Haryana High Court Clerk Result 2023 ਡਾਊਨਲੋਡ ਕਰੋ ਅਤੇ ਉਮੀਦਵਾਰਾਂ ਦੇ ਰੋਲ ਨੰਬਰ ਦੀ ਖੋਜ ਕਰੋ।
  6. ਇਸ ਤੋਂ ਬਾਅਦ ਤੁਹਾਡੇ Punjab and Haryana High Court Clerk Result  ਦਾ ਸਟੇਟਸ ਤੁਹਾਡੇ ਸਾਹਮਣੇ ਆ ਜਾਵੇਗਾ।
  7. Punjab and Haryana High Court Clerk Result  ਦਾ ਪ੍ਰਿੰਟਆਊਟ ਲਓ ਅਤੇ ਇਸਦੀ ਵਰਤੋਂ ਚੋਣ ਪ੍ਰਕਿਰਿਆ ਦੇ ਅਗਲੇ ਕਦਮਾਂ ਲਈ ਕਰੋ
Related Articles
Punjab and Haryana High Court Clerk Recruitment 2023
Punjab and Haryana High Court Clerk Selection Process 2023
Punjab and Haryana High Court Clerk Salary 2023
Punjab and Haryana High Court Clerk Exam Date 2023

FAQs

Is Punjab and Haryana High Court Clerk Result 2023 released?

yes the result is declared on 11 October 2023

Is the final merit list of Punjab and Haryana High Court Clerk Result 2023 released?

Yes the final list is released candidates can download the list from the above article.

TOPICS: