Punjab govt jobs   »   PU MET Eligibility Criteria   »   PU MET Eligibility Criteria

PU MET Eligibility Criteria 2023 Out Get Details

PU MET Eligibility Criteria 2023: Punjab University has announced the eligibility criteria for the MET Exam 2023. As per the notification, the eligibility criteria for PU MET Exam include Educational qualification, Nationality, and other factors. Candidates can check all the details regarding the eligibility criteria for the PU MET 2023 Exam in the article mentioned below.

PU MET Eligibility Criteria 2023 Overview | PU MET ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ

PU MET Eligibility 2023: PU MET (ਪੰਜਾਬ ਯੂਨੀਵਰਸਿਟੀ ਮੈਨੇਜਮੈਂਟ ਐਂਟਰੈਂਸ ਟੈਸਟ) ਪੰਜਾਬ ਯੂਨੀਵਰਸਿਟੀ ਦੁਆਰਾ ਇਸਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਵੱਖ-ਵੱਖ ਪ੍ਰਬੰਧਨ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਰਵਾਈ ਜਾਂਦੀ ਹੈ। PU MET ਲਈ ਯੋਗਤਾ ਮਾਪਦੰਡ ਹੇਠ ਲਿਖੇ ਅਨੁਸਾਰ ਹੈ।

PU MET Eligibility 2023 Overview
Conducting Body Punjab University
Exam Name Management Entrance Test
Category  Eligibility Criteria
Exam Location Punjab
Official Website met.puchd.ac.in

PU MET Eligibility Criteria Education Qualification | PU MET ਯੋਗਤਾ ਮਾਪਦੰਡ ਸਿੱਖਿਆ ਯੋਗਤਾ

PU MET Eligibility Criteria 2023: ਸਾਰੇ ਉਮੀਦਵਾਰਾਂ ਨੂੰ PU MET Exam ਲਈ ਯੋਗਤਾ ਮਾਪਦੰਡ ਜਿਵੇਂ ਕਿ Management Entrance Test ਲਈ ਅਪਲਾਈ ਕਰਨ ਦੇ ਯੋਗ ਹੋਣ ਲਈ ਲੋੜੀਂਦੀ ਵਿਦਿਅਕ ਯੋਗਤਾ ਨੂੰ ਪੂਰਾ ਕਰਨਾ ਲਾਜ਼ਮੀ ਹੈ। ਵਿਦਿਅਕ ਯੋਗਤਾਵਾਂ ਦਾ ਵਰਣਨ ਹੇਠਾਂ ਦਿੱਤਾ ਗਿਆ ਹੈ:

Sr. No. Subject Eligibility Criteria
1 MBA (Retail Management)
MBA (Banking and Insurance Management)
MBA (Capital Markets)
Bachelor degree in any discipline with minimum 50 % Marks
OR
Pass in the final examination conducted by either Institute of Chartered Accountants of India or Institute of Cost and Works Accountants of India or Institute of Company Secretaries of India
OR
AMIE examination with min. 50% marks or having passed the diploma examination with 60% marks or above and have at least 5 years research/teaching or professional experience.
2 MBA (Information Technology & Telecommunications Management) and
MBA (Infrastructural Management)
Bachelor’s degree in Engineering/Technology with minimum 50 % Marks
OR
Bachelor’s degree in any Science subject with Physics and/or Mathematics with at least 50%
OR
Bachelor’s in Computer Applications (BCA) with at least 50%
OR
AMIE examination with min. 50% marks or having passed the diploma examination with min. 60% marks and have at least 5 years research/teaching or professional experience
3 MBA (Pharmaceutical Management)
Bachelor’s degree in Pharmacy with at least 50%
OR
M.B.B.S with at least 50%
OR
Bachelor’s Degree in any Science subject with at least 50% marks And Diploma in Pharmacy
OR
B.Sc (Medical)/B.Sc.(Biotechnology)/ B.Sc. (Biochemistry) with at least 50%
4 MBA (Hospital Management)
MBBS/ BDS/ BAMS/ BHMS/ B. Pharmacy/ B.Sc (Nursing)/ Bachelor of Physiotherapy (BPT) with not less than 50% marks
OR
B.Sc. (Medical)/B.Sc. (Biotechnology)/ B.Sc. (Biochemistry) /B.Voc. (Hospital Management) with at least 50% marks

PU MET Eligibility Criteria Age Limit | PU MET ਯੋਗਤਾ ਮਾਪਦੰਡ ਉਮਰ ਸੀਮਾ

PU MET Eligibility Criteria: PU MET ਲਈ ਕੋਈ ਵੀ ਉਮਰ ਸੀਮਾ ਦੀ ਹੱਦ ਨਹੀਂ ਰੱਖੀ ਗਈ ਹੈ। ਕੋਈ ਵੀ ਉਮੀਦਵਾਰ ਜੋ ਉੱਪਰ ਦਿਤਿਆਂ ਵਿਦਿਅਕ ਯੋਗਤਾ ਨੂੰ ਪੂਰਾ ਕਰਦਾ ਹੈ। ਉਹ ਉਮੀਦਵਾਰ ਇਸ ਦਾ ਫਾਰਮ ਭਰ ਕੇ ਇਸ ਦਾ ਪੇਪਰ ਦੇ ਸਕਦਾ ਹੈ। ਪੰਜਾਬ ਯੂਨੀਵਰਸਿਟੀ ਨੇ ਇਸ ਇਮਤਿਹਾਨ ਲਈ ਕੋਈ ਵੀ ਉਮਰ ਮਾਪਦੰਡ ਨਹੀ ਰੱਖੇ ਹਨ। ਕਿਸੇ ਵੀ ਕੈਟਾਗਰੀ ਦਾ ਉਮੀਦਵਾਰ ਇਸ ਦਾ ਫਾਰਮ ਭਰ ਸਕਦਾ ਹੈ।

PU MET Eligibility Criteria Nationality | PU MET ਯੋਗਤਾ ਮਾਪਦੰਡ ਕੌਮੀਅਤ

PU MET Eligibility Criteria: PU MET Exam ਲਈ ਕੋਈ ਵੀ ਉਮੀਦਵਾਰ ਫਾਰਮ ਭਰ ਸਕਦਾ ਹੈ। ਇਹ ਜਰੂਰੀ ਨਹੀ ਹੈ ਕਿ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਜੇਕਰ ਉਹ ਕਿਸੇ ਹੋਰ ਦੇਸ਼ ਵਿੱਚੋ ਆਇਆ ਹੈ ਜਾ ਫਿਰ NRI ਹੈ ਉਹ ਵੀ ਇਸ ਦਾ ਫਾਰਮ ਭਰ ਕੇ ਪੇਪਰ ਦੇ ਸਕਦਾ ਹੈ। ਪੰਜਾਬ ਯੂਨੀਵਰਸਿਟੀ ਵੱਲੋਂ ਸਾਰੇ ਦੇਸਾਂ ਦੇ ਉਮੀਦਵਾਰਾਂ ਲਈ ਭਰੇ ਗਏ ਫਾਰਮ ਮਾਨਏਇਆ ਹੋਣਗੇ।

adda247

Enroll Yourself: Punjab Da Mahapack Online Live Classes

Download Adda 247 App here to get the latest updates

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

What is the percentage required for MBA (Retail Management)?

A minimum 50% marks is required in bachelor degree from recognized university.

What is the age limit for filling the MET Exam 2023?

There is no age limit for filling the MET Exam 2023.