Punjab govt jobs   »   PSSSB Veterinary Inspector Recruitment 2023   »   PSSSB Veterinary Inspector Previous year Cut...

PSSSB Veterinary Inspector Previous Year Cut off Download Merit List PDF

PSSSB Veterinary Inspector Previous Year Cut off: Previous year’s Cut off plays the most important role in government job preparation. By knowing the previous year’s exam cut-off, Candidates can prepare well for their studies. PSSSB Veterinary Inspector Recruitment 2022 notification was released for the recruitment of 644 posts of Veterinary Inspector. Many Interested and Eligible Candidates applied for PSSSB Veterinary Inspector Posts online.

Candidates who are preparing for PSSSB Veterinary Inspector Recruitment 2022 can check PSSSB Veterinary Inspector Previous Year Cutoff in this article. Check the article for full details about PSSSB Veterinary Inspector Recruitment 2022.

PSSSB Veterinary Inspector

PSSSB Veterinary Inspector Previous Year Cut off overview | PSSSB Veterinary Inspector ਪਿਛਲੇ ਸਾਲ ਦੀ Cut off ਬਾਰੇ ਸੰਖੇਪ ਜਾਣਕਾਰੀ

PSSSB Veterinary Inspector Previous year Cut off: Veterinary Inspector ਦੀਆਂ 644 ਅਸਾਮੀਆਂ ਦੀ ਭਰਤੀ ਲਈ PSSSB Veterinary Inspector ਭਰਤੀ 2022 ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PSSSB Veterinary Inspector Previous year Cut off, 2022-23 ਵਿੱਚ Veterinary Inspector ਦੀ ਭਰਤੀ ਲਈ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਮੀਦਵਾਰ ਜੋ PSSSB Veterinary Inspector ਭਰਤੀ 2022 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ PSSSB Veterinary Inspector ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ ।

PSSSB Veterinary Inspector Previous Year Cut off Marks | PSSSB Veterinary Inspector ਦੇ ਪਿਛਲੇ ਸਾਲ ਦੇ ਕੱਟ ਆਫ ਅੰਕ

PSSSB Veterinary Inspector Previous Year Cut off: PSSSB ਨੇ PSSSB Veterinary Inspector Recruitment 2021 ਦੇ ਕੱਟ-ਆਫ ਅੰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ Veterinary Inspector ਭਰਤੀ 2022-23 ਦੀ ਤਿਆਰੀ ਕਰ ਰਹੇ ਹਨ, ਉਹ PSSSB Veterinary Inspector ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ PSSSB Veterinary Inspector ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB Veterinary Inspector ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSSSB Veterinary Inspector Previous Year Cut-off Marks
Category Cut Off Marks
General 55.75
SC 48
BC 48.75

PSSSB Veterinary Inspector Previous Year Cut off Categories Wise | PSSSB Veterinary Inspector ਦੇ ਪਿਛਲੇ ਸਾਲ ਸ਼੍ਰੇਣੀਆਂ ਅਨੁਸਾਰ ਕੱਟ ਆਫ

PSSSB Veterinary Inspector Previous year Cut off: PSSSB ਨੇ PSSSB Veterinary Inspector recruitment 2021 ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਜਾਰੀ ਕੀਤੇ ਗਏ ਸਨ। ਜਿਹੜੇ ਉਮੀਦਵਾਰ Veterinary Inspector ਭਰਤੀ 2022-23 ਦੀ ਤਿਆਰੀ ਕਰ ਰਹੇ ਹਨ, ਉਹ PSSSB Veterinary Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ PSSSB Veterinary Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB Veterinary Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSSSB Veterinary Inspector Merit List 2021

PSSSB Veterinary Inspector Previous Year Cut off Category Wise
Category Maximum Cut Off Minimum Cut Off
General 98.75 55.75
EWS 88.25 48.50
SC (M&B) 85.75 48
SC (R&O) 91.75 48
BC 97.00 48.75
ESM-General 83.75 48
ESM-(Others) 83.75 48

PSSSB Veterinary Inspector Previous Year Cut off Estimated calculation | PSSSB Veterinary Inspector ਦੇ ਪਿਛਲੇ ਸਾਲ ਅਨੁਮਾਨਿਤ ਗਣਨਾ ਕੱਟ ਆਫ

PSSSB Veterinary Inspector Previous year Cut off: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। PSSSB Veterinary Inspector ਦੇ ਪਿਛਲੇ ਸਾਲ ਦੀ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 98.75 ਅਤੇ ਘੱਟ ਤੋਂ ਘੱਟ ਅੰਕ 48.00 ਰਹੀ ਹੈ। PSSSB Veterinary Inspector ਦੇ ਪਿਛਲੇ ਸਾਲ ਦੀ ਕੱਟ ਆਫ ਤੋ PSSSB Veterinary Inspector Recruitment 2022 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 96 ਤੋ 99 ਅਤੇ ਘੱਟ ਤੋਂ ਘੱਟ ਅੰਕ 48 ਤੋ 50 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How to Check PSSSB Veterinary Inspector Previous Year Cut off? | PSSSB Veterinary Inspector ਦੀ ਪਿਛਲੇ ਸਾਲ ਦੀ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

PSSSB Veterinary Inspector Previous Year Cut off: ਅਸੀਂ PSSSB Veterinary Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB Veterinary Inspector ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ Veterinary Inspector ਦੇ previous year cut off ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਜਾ ਕੇ ਕਲਿੱਕ ਕਰੋ।
  3. ਹੁਣ PSSSB Veterinary Inspector Recruitment ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ PSSSB Veterinary Inspector Previous Year Cut off ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ PSSSB Veterinary Inspector Previous Year Cutoff ਦੀ ਜਾਂਚ ਕਰ ਸਕਦੇ ਹਨ।

Why Previous Year’s Cut off is important to analyze? | ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

PSSSB Veterinary Inspector Previous Year Cut off:  PSSSB Exam ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪ੍ਰੀਖਿਆ ਲਈ ਚੰਗੀ ਤਰ੍ਹਾਂ ਤਿਆਰੀ ਕਰਨ, ਪ੍ਰੀਖਿਆ ਲਈ ਉਮੀਦਵਾਰ ਦੇ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ, ਪ੍ਰੀਖਿਆ ਦੇ ਮੁਸ਼ਕਲ ਪੱਧਰ ਦਾ ਅਨੁਮਾਨ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਲਗਾ ਸਕਦੇ ਹਨ।

adda247

Enroll Yourself: Punjab Da Mahapack Online Live Classes
Download Adda 247 App here to get the latest updates

Related Articles
PSSSB Veterinary Inspector Recruitment 2023 PSSSB Veterinary Inspector Apply Online 2023
PSSSB Vet Inspector Eligibility Criteria 2023 PSSSB Veterinary Inspector Selection Process 2023
PSSSB Veterinary Inspector Syllabus 2023 PSSSB Veterinary Inspector Salary 2023
PSSSB Veterinary Inspector Exam Date 2023 PSSSB Veterinary Inspector Admit Card 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

 

FAQs

How to Check the PSSSB Veterinary Inspector Previous Year Cut off?

The PSSSB Veterinary Inspector Previous Year Cut-off List is given in the above article.

Is PSSSB Veterinary Inspector 2023 Cut off released ?

No, PSSSB Veterinary Inspector 2023 Cut off released After the Written Exam and the Result.