Punjab govt jobs   »   PSSSB ਸਰਵੈਅਰ ਚੋਣ ਪ੍ਰਕਿਰਿਆ   »   PSSSB ਸਰਵੈਅਰ ਚੋਣ ਪ੍ਰਕਿਰਿਆ

PSSSB ਸਰਵੈਅਰ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ

PSSSB ਸਰਵੈਅਰ ਚੋਣ ਪ੍ਰਕਿਰਿਆ 2023: PSSSB ਸਰਵੈਅਰ ਪ੍ਰੀਖਿਆ ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ ਦੁਆਰਾ ਕਰਵਾਈ ਜਾਂਦੀ ਹੈ।  PSSSB ਕਮਿਸ਼ਨ ਨੇ ਸਰਵੈਅਰ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ PSSSB ਸਰਵੈਅਰ ਭਰਤੀ 2023 ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ। ਬੋਰਡ ਵੱਲੋਂ ਇਸ ਭਰਤੀ ਲਈ 21 ਅਸਾਮਿਆ ਜਾਰੀ ਕੀਤੀਆ ਹਨ।

ਇਸ ਲੇਖ ਵਿੱਚ, PSSSB ਸਰਵੈਅਰ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ PSSSB ਸਰਵੈਅਰ 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PSSSB ਸਰਵੈਅਰ 2023 ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ। ਉਮੀਦਵਾਰ ਇਹਨਾਂ ਸਾਰਿਆ ਦੀ ਜਾਣਕਾਰੀ ਹੇਠਾਂ ਦਿੱਤੇ ਟੇਬਲ ਵਿੱਚ ਦੇਖ ਸਕਦੇ ਹਨ।

PSSSB ਸਰਵੈਅਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

PSSSB ਸਰਵੈਅਰ ਚੋਣ ਪ੍ਰਕਿਰਿਆ 2023: PSSSB ਸਰਵੈਅਰ ਭਰਤੀ 2023 ਲਈ ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। PSSSB ਸਰਵੈਅਰ ਪ੍ਰੀਖਿਆ 2023 ਵਿੱਚ 21 ਖਾਲੀ ਅਸਾਮੀਆਂ ਲਈ PSSSB ਦੁਆਰਾ ਭਰਤੀ ਕਰਵਾਈ ਜਾ ਰਹੀ ਹੈ। PSSSB ਸਰਵੈਅਰ ਦੀ ਚੋਣ ਪ੍ਰਕਿਰਿਆ 2023 ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ PSSSB ਸਰਵੈਅਰ ਦੀ ਚੋਣ ਪ੍ਰਕਿਰਿਆ 2023 ਦੇ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

PSSSB ਸਰਵੈਅਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ
ਪੋਸਟ ਦਾ ਨਾਮ ਸਰਵੈਅਰ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ
ਰਾਜ ਪੰਜਾਬ
ਵੈੱਬਸਾਈਟ https://sssb.punjab.gov.in/

PSSSB ਸਰਵੈਅਰ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

PSSSB ਸਰਵੈਅਰ ਚੋਣ ਪ੍ਰਕਿਰਿਆ 2023: ਉਮੀਦਵਾਰ PSSSB ਸਰਵੈਅਰ ਦੀ ਚੋਣ ਪ੍ਰਕਿਰਿਆ 2023 ਦੀ ਲਿਖਤੀ ਪ੍ਰੀਖਿਆ ਦੇ ਲਈ ਕੁੱਲ 100 ਅੰਕ ਦੀ ਜਾਂਚ ਕਰ ਸਕਦੇ ਹਨ। PSSSB ਸਰਵੈਅਰ ਦੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਉਦੇਸ਼ ਕਿਸਮ ਦੇ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ ਦੋ ਘੰਟੇ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ।

PSSSB ਸਰਵੈਅਰ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ ਪੈਟਰਨ (ਜਲਦ ਹੀ ਜਾਰੀ ਕੀਤਾ ਜਾਵੇਗਾ)
ਵਿਸ਼ਾ ਕੁੱਲ ਪ੍ਰਸ਼ਨ ਅੰਕ ਕੁੱਲ ਸਮਾਂ
ਵਿਸ਼ੇ ਵਿੱਚੋ ਪ੍ਰਸ਼ਨ
ਜਨਰਲ ਨਾਲੇਜ
ਤਰਕ ਅਤੇ ਮਾਤਰਾ
ਪੰਜਾਬੀ
ਕੁੱਲ ਜੋੜ

PSSSB ਸਰਵੈਅਰ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

PSSSB ਸਰਵੈਅਰ: PSSSB ਸਰਵੈਅਰ ਭਰਤੀ 2023 ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। PSSSB ਸਰਵੈਅਰ ਦੀ ਚੋਣ ਪ੍ਰਕਿਰਿਆ 2023 ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSSSB ਸਰਵੈਅਰ ਚੋਣ ਪ੍ਰਕਿਰਿਆ 2023 ਮੈਡੀਕਲ ਜਾਂਚ

PSSSB ਸਰਵੈਅਰ: PSSSB ਸਰਵੈਅਰ ਭਰਤੀ 2023 ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSSSB ਸਰਵੈਅਰ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PSSSB ਸਰਵੈਅਰ ਚੋਣ ਪ੍ਰਕਿਰਿਆ ਮੈਰਿਟ ਸੂਚੀ 2023

PSSSB ਸਰਵੈਅਰ: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSSSB ਸਰਵੈਅਰ ਦੀ ਚੋਣ ਪ੍ਰਕਿਰਿਆ ਮੈਰਿਟ ਸੂਚੀ 2023 ਦੀ ਮੈਰਿਟ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਮੈਰਿਟ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ PSSSB ਸਰਵੈਅਰ ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ। ਉਮੀਦਵਾਰਾਂ ਲਈ ਵਾਧੂ ਅੰਕਾ ਦਾ ਵੇਰਵਾ ਹੇਠਾਂ ਦੇਖੋ।

adda247

Enroll Yourself: Punjab Da Mahapack Online Live Classes

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

PSSSB ਸਰਵੈਅਰ ਚੋਣ ਪ੍ਰਕਿਰਿਆ 2023 ਦੇ ਅਧੀਨ ਕਿਹੜੇ ਪੜਾਅ ਹਨ?

PSSSB ਸਰਵੈਅਰ ਚੋਣ ਪ੍ਰਕਿਰਿਆ 2023 ਅਧੀਨ ਇਹ ਹੇਠ ਲਿਖੇ ਪੜਾਅ ਹਨ
1. ਲਿਖਤੀ ਪ੍ਰੀਖਿਆ
2. ਦਸਤਾਵੇਜ਼ ਤਸਦੀਕ

PSSSB ਸਰਵੈਅਰ ਚੋਣ ਪ੍ਰਕਿਰਿਆ 2023 ਅਧੀਨ ਕਿੰਨੇ ਪੜਾਅ ਹਨ?

PSSSB ਸਰਵੈਅਰ ਚੋਣ ਪ੍ਰਕਿਰਿਆ 2023 ਅਧੀਨ ਦੋ ਪੜਾਅ ਹਨ।