Punjab govt jobs   »   PSSSB ਸਰਵੈਅਰ ਭਰਤੀ 2023   »   PSSSB ਸਰਵੈਅਰ ਭਰਤੀ 2023

PSSSB ਸਰਵੈਅਰ ਭਰਤੀ 2023 ਜਾਰੀ 21 ਅਸਾਮੀਆਂ ਲਈ ਅਪਲਾਈ ਕਰੋ

PSSSB ਸਰਵੈਅਰ ਭਰਤੀ 2023: PSSSB ਸਰਵੈਅਰ ਭਰਤੀ ਲਈ ਔਨਲਾਈਨ ਅਪਲਾਈ ਕਰਨ ਦੀ ਮਿਤੀ 04 ਜੂਲਾਈ 2023 ਤੋਂ ਸ਼ੁਰੂ ਹੋਣੀ ਹੈ ਅਤੇ ਔਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 29 ਜੂਲਾਈ  2023 ਰੱਖੀ ਗਈ ਹੈ। PSSSB ਸਰਵੈਅਰ ਭਰਤੀ ਇੱਕ ਸਰਕਾਰੀ ਨੌਕਰੀ ਹੈ ਜੋ ਕਿ ਪੰਜਾਬ PSSSB ਬੋਰਡ ਦੁਆਰਾ ਪ੍ਰਕਾਸਿਤ ਕੀਤੀ ਗਈ ਹੈ। ਇਹ ਭਰਤੀ ਵਿੱਚ ਸਰਵੈਅਰ ਦਾ ਕੰਮ ਹੁੰਦਾ ਹੈ । ਇਸ ਵਿੱਚ ਕਈ ਹੋਰ ਜਿਮੇਵਾਰਿਆ ਸ਼ਾਮਲ ਹੁੰਦਿਆ ਹਨ। ਉਮੀਦਵਾਰਾਂ ਨੂੰ PSSSB ਸਰਵੈਅਰ ਭਰਤੀ 2023 ਲਈ ਹੇਠਾਂ ਦਿੱਤੀ ਗਈ ਵਿਸਤ੍ਰਿਤ ਜਾਣਕਾਰੀ ਦੀ ਜਾਂਚ ਕਰਨੀ ਚਾਹੀਦੀ ਹੈ। ਜਿਆਦਾ ਜਾਣਕਾਰੀ ਲਈ ਹੇਠਾਂ ਦਿੱਤੇ ਆਰਟਿਕਲ ਨੂੰ ਦੇਖੋ।

PSSSB ਸਰਵੈਅਰ ਭਰਤੀ 2023 ਸੰਖੇਪ ਜਾਣਕਾਰੀ

PSSSB ਸਰਵੈਅਰ ਭਰਤੀ 2023 : PSSSB ਸਰਵੈਅਰ ਭਰਤੀ ਪੰਜਾਬ ਦੀ  ਸਰਕਾਰੀ ਵੈਬਸਾਈਟ PSSSB ‘ਤੇ 21 ਅਸਾਮੀਆਂ ਲਈ ਜਾਰੀ ਕੀਤੀ ਗਈ ਹੈ। ਚਾਹਵਾਨ PSSSB ਸਰਵੈਅਰ ਭਰਤੀ ਅਪਲਾਈ ਔਨਲਾਈਨ ਲਿੰਕ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਅਤੇ ਸਾਰਣੀ ਵਿੱਚ ਮਹੱਤਵਪੂਰਨ ਮਿਤੀਆਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ, ਜਿਵੇਂ ਕਿ ਅਪਲਾਈ ਕਰਨ ਦੀ ਮਿਤੀ, ਆਖਰੀ ਮਿਤੀ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ, ਪ੍ਰੀਖਿਆ ਦੀ ਮਿਤੀ, ਦਾਖਲਾ ਕਾਰਡ ਦੀ ਮਿਤੀ ਆਦਿ। ਇਹਨਾਂ ਸਾਰਿਆ ਦੀ ਜਾਣਕਾਰੀ ਲਈ ਹੇਠਾਂ ਦਿੱਤੇ ਟੇਬਲ ਦੀ ਜਾਂਚ ਕਰੋ।

PSSSB ਸਰਵੈਅਰ ਭਰਤੀ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ PSSSB
ਪੋਸਟ ਦਾ ਨਾਮ ਸਰਵੈਅਰ
ਅਸਾਮੀਆਂ 21
ਸ਼੍ਰੇਣੀ ਆਨਲਾਈਨ ਅਪਲਾਈ ਕਰੋ
ਲਾਗੂ ਕਰਨ ਦਾ ਮੋਡ ਔਨਲਾਈਨ
ਅਪਲਾਈ ਕਰਨ ਦੀ ਮਿਤੀ 04 ਜੂਲਾਈ 2023
ਅਪਲਾਈ ਕਰਨ ਦੀ ਆਖਰੀ ਮਿਤੀ 29 ਜੂਲਾਈ 2023
ਅਧਿਕਾਰਤ ਸਾਈਟ www.sssb.punjab.gov.in

PSSSB ਸਰਵੈਅਰ ਭਰਤੀ 2023 ਮਹੱਤਵਪੂਰਨ ਮਿਤੀਆਂ

PSSSB ਸਰਵੈਅਰ ਭਰਤੀ 2023: ਇਮਤਿਹਾਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਇਸ ਪ੍ਰੀਖਿਆ ਸੰਬੰਧੀ ਮਹੱਤਵਪੂਰਨ ਤਾਰੀਖਾਂ ਨੂੰ ਜਾਣਨਾ ਮਹੱਤਵਪੂਰਨ ਹੈ। ਜਿਹੜੇ ਉਮੀਦਵਾਰ PSSSB ਸਰਵੈਅਰ ਭਰਤੀ ਪ੍ਰੀਖਿਆ ਲਈ ਅਪਲਾਈ ਕਰਨ ਜਾ ਰਹੇ ਹਨ, ਉਹ ਇਮਤਿਹਾਨ ਸੰਬੰਧੀ ਸਾਰੀਆਂ ਮਹੱਤਵਪੂਰਨ ਤਾਰੀਖਾਂ ਨੂੰ ਇੱਥੇ ਦੇਖ ਸਕਦੇ ਹਨ। ਮਿਤੀਆਂ ਹੇਠਾਂ ਦਿੱਤੀਆਂ ਗਈਆਂ ਹਨ। ਇਹਨਾ ਭਰਤੀਆਂ ਲਈ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਆਪਣਾ ਫਾਰਮ ਭਰ ਸਕਦੇ ਹਨ। ਫਾਰਮ ਭਰਨ ਤੋਂ ਪਹਿਲਾਂ ਉਮੀਦਵਾਰ ਨੂੰ ਇਸ ਭਰਤੀ ਦੀ PDF ਦੀ ਜਾਂਚ ਕਰਨੀ ਚਾਹੀਦੀ ਹੈ।

PSSSB ਸਰਵੈਅਰ ਭਰਤੀ 2023 ਦੀਆਂ ਮਹੱਤਵਪੂਰਨ ਤਾਰੀਖਾਂ
ਪ੍ਰੀਖਿਆ ਦਾ ਨਾਮ ਸਰਵੈਅਰ
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 03 ਜੁਲਾਈ 2023
ਸ਼ੁਰੂਆਤੀ ਮਿਤੀ 04 ਜੂਲਾਈ 2023
ਆਖਰੀ ਮਿਤੀ 29 ਜੂਲਾਈ 2023
ਪ੍ਰੀਖਿਆ ਦੀ ਮਿਤੀ ਜਾਰੀ ਨਹੀ ਕੀਤੀ ਗਈ

PSSSB ਸਰਵੈਅਰ ਭਰਤੀ 2023 ਅਰਜ਼ੀ ਫਾਰਮ ਅਪਲਾਈ

PSSSB ਸਰਵੈਅਰ ਭਰਤੀ 2023: ਉਮੀਦਵਾਰ PSSSB ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਔਨਲਾਈਨ ਅਰਜ਼ੀ ਫਾਰਮ ਭਰ ਕੇ ਸਰਵੈਅਰ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਇਸ ਪੇਪਰ ਲਈ ਔਨਲਾਇਨ ਐਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਮਿਤੀ 04 ਜੁਲਾਈ 2023 ਹੈ। ਉਮੀਦਵਾਰ ਹੇਠਾਂ ਦਿੱਤੇ ਗਏ ਲਿੰਕ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ PSSSB ਬੋਰਡ ਦੀ ਔਫਿਸਿਅਲ ਸਾਇਟ ਤੇ ਜਾ ਕੇ ਇਸ ਦਾ ਫਾਰਮ ਭਰ ਕੇ ਔਨਲਾਇਨ ਅਪਲਾਈ ਕਰ ਸਕਦਾ ਹੈ। ਹੇਠਾਂ ਦਿੱਤੇ ਕੁੱਝ ਮਹੱਤਵਪੂਰਨ ਲਿੰਕਾਂ ਦੀ ਜਾਂਚ ਕਰੋਂ। ਹੇਠਾਂ ਸਾਰੇ ਮਹੱਤਵਪੂਰਨ ਲਿੰਕ ਦਿੱਤੇ ਹੋਏ ਹਨ।

ਅਧਿਕਾਰਤ ਸੂਚਨਾ ਲਿੰਕ : PSSSB ਸਰਵੈਅਰ ਭਰਤੀ PDF 

ਆਨਲਾਈਨ ਅਪਲਾਈ ਕਰੋ: PSSSB ਸਰਵੈਅਰ ਭਰਤੀ ਦਾ ਆਨਲਾਈਨ ਅਪਲਾਈ ਲਿੰਕ 

PSSSB ਸਰਵੈਅਰ ਭਰਤੀ 2023 ਐਪਲੀਕੇਸ਼ਨ ਫੀਸ

PSSSB ਸਰਵੈਅਰ ਭਰਤੀ 2023: ਇਸ ਭਰਤੀ ਲਈ ਉਮੀਦਵਾਰ ਲਈ ਬਿਨੈ-ਪੱਤਰ ਫੀਸ ਉਮੀਦਵਾਰ ਦੀ ਸ਼੍ਰੇਣੀ ‘ਤੇ ਨਿਰਭਰ ਕਰਦੀ ਹੈ। ਉਮੀਦਵਾਰ ਦੀ ਫੀਸ ਕੈਟਾਗਰੀ ਅਨੁਸਾਰ ਹੇਠਾਂ ਟੈਬਲ ਵਿੱਚ ਦਿੱਤੀ ਹੋਈ ਹੈ। ਉਮਦੀਵਾਰ ਆਪਣੇ ਫਾਰਮ ਭਰਨ ਤੋਂ ਬਾਅਦ ਆਪਣੀ ਫੀਸ ਭਰ ਸਕਦੇ ਹਨ। ਫੀਸ ਭਰਨ ਤੋਂ ਬਾਅਦ ਤੁਸੀ ਇਸ ਦਾ ਪ੍ਰਿੰਟ ਲੈ ਸਕਦੇ ਹੋ। ਪੇਮੈਂਟ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ 24 ਘੰਟੇ ਇੰਤਜ਼ਾਰ ਕਰੋ ਤੁਹਾਡੇ ਡੇਟਾ ਨੂੰ ਬੈਂਕ ਵਿੱਚ ਭੇਜਣ ਲਈ ਘੱਟੋ-ਘੱਟ 24 ਘੰਟੇ ਲਗਦੇ ਹਨ। ਸਾਰਾ ਕੁੱਝ ਕਰਨ ਤੋਂ ਬਾਅਦ ਉਮੀਦਵਾਰ ਇਸ ਦਾ ਪ੍ਰਿੰਟ ਆਉਟ ਆਪਣੇ ਕੋਲ ਰੱਖ ਸਕਦੇ ਹਨ।

Category Application Fees
ਐਸ ਸੀ/ਬੀ.ਸੀ/ ਆਰਿਥਿਕ ਕਮਜੋਰ ਵਰਗ 250/-
ਸਾਬਕਾ ਫੋਜੀ 200/-
ਆਮ ਵਰਗ/ਸੁਤੰਤਰਤਾ ਸੰਗਰਾਮੀ/ਖਿਡਾਰੀ 1000/-
ਦਿਵਿਆਂਗਜਨ 500/-

PSSSB ਸਰਵੈਅਰ ਭਰਤੀ 2023 ਅਪਲਾਈ ਕਰਨ ਲਈ ਕਦਮ

PSSSB ਸਰਵੈਅਰ ਭਰਤੀ 2023 ਲਈ ਆਨਲਾਈਨ ਅਪਲਾਈ ਕਰੋ PSSSB ਸਰਵੈਅਰ ਭਰਤੀ ਫਾਰਮ ਭਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  1. PSSSB ਪੰਜਾਬ  ਵਿਭਾਗ ਦੀ ਅਧਿਕਾਰਤ ਵੈੱਬਸਾਈਟ www.sssbpunjab.nic.in ‘ਤੇ ਜਾਓ।
  2. PSSSB ਸਰਵੈਅਰ ਭਰਤੀ ਲਈ ਨੋਟੀਫਿਕੇਸ਼ਨ ਦੇਖੋ ਅਤੇ ਇਸ ‘ਤੇ ਕਲਿੱਕ ਕਰੋ।
  3. ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ ਕਿ ਕੀ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ।
  4. ਅਰਜ਼ੀ ਫਾਰਮ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ।
  5. ਸਾਰੇ ਲੋੜੀਂਦੇ ਵੇਰਵੇ ਜਿਵੇਂ ਕਿ ਨਿੱਜੀ ਜਾਣਕਾਰੀ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ, ਆਦਿ ਭਰੋ।
  6. ਨਿਰਧਾਰਤ ਫਾਰਮੈਟ ਅਤੇ ਆਕਾਰ ਦੇ ਅਨੁਸਾਰ ਆਪਣੀ ਫੋਟੋ ਅਤੇ ਦਸਤਖਤ ਦੀਆਂ ਸਕੈਨ ਕੀਤੀਆਂ ਕਾਪੀਆਂ ਅੱਪਲੋਡ ਕਰੋ।
  7. ਦਿੱਤੀਆਂ ਹਦਾਇਤਾਂ ਅਨੁਸਾਰ ਅਰਜ਼ੀ ਫੀਸ ਦਾ ਭੁਗਤਾਨ ਕਰੋ।
  8. ਸਾਰੇ ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਫਾਰਮ ਜਮ੍ਹਾਂ ਕਰੋ।
  9. ਅਰਜੀ ਫੀਸ ਭਰਨ ਤੋਂ ਬਾਅਦ ਤੁਹਾਨੂੰ 3 ਦਿਨ ਦਾ ਇੰਤਜਾਰ ਕਰਨਾ ਪਵੇਗਾ।
  10. PSSSB ਦੇ ਫਾਰਮ ਭਰਨ ਤੋਂ ਬਾਅਦ ਤੁਸੀ ਆਪਣਾ ਪ੍ਰਿੰਟ 3 ਦਿਨਾਂ ਬਾਅਦ ਨਿਕਾਲ ਸਕਦੇ ਹੋ।
  11. ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ।

adda247

Download Adda 247 App here to get the latest updates

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

PSSSB ਸਰਵੈਅਰ ਭਰਤੀ ਐਪਲੀਕੇਸ਼ਨ ਫਾਰਮ ਲਿੰਕ ਕਦੋਂ ਸਰਗਰਮ ਹੋਵੇਗਾ?

PSSSB ਸਰਵੈਅਰ ਭਰਤੀ ਅਰਜ਼ੀ ਫਾਰਮ 04 ਜੁਲਾਈ 2023 ਤੋਂ ਕਿਰਿਆਸ਼ੀਲ ਹੋ ਗਿਆ ਹੈ।

PSSSB ਸਰਵੈਅਰ ਭਰਤੀ ਅਰਜ਼ੀ ਫਾਰਮ 2023 ਭਰਨ ਦੀ ਆਖਰੀ ਮਿਤੀ ਕੀ ਹੈ?

PSSSB ਸਰਵੈਅਰ ਭਰਤੀ ਭਰਨ ਦੀ ਆਖਰੀ ਮਿਤੀ 29 ਜੂਲਾਈ 2023 ਹੈ

PSSSB ਸਰਵੈਅਰ ਭਰਤੀ ਦੀ ਫਾਰਮ ਦੀ ਫੀਸ ਕਿਨੀ ਹੈ।

PSSSB ਸਰਵੈਅਰ ਭਰਤੀ ਦੀ ਫਾਰਮ ਦੀ ਫੀਸ ਕੈਟਾਗਰੀ ਦੇ ਅਨੁਸਾਰ ਹੈ ।