Punjab govt jobs   »   PSSSB Excise and Taxation Inspector Recruitment...   »   PSSSB Excise Inspector Cut Off 2023

PSSSB Excise Inspector Cut Off 2023 ਸ਼੍ਰੇਣੀ ਅਨੁਸਾਰ ਕੱਟ ਆਫ ਦੀ ਜਾਂਚ ਕਰੋ

PSSSB Excise Inspector Cut Off 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਆਬਕਾਰੀ ਇੰਸਪੈਕਟਰ ਦੇ ਅਹੁਦੇ ਲਈ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਕੱਟ ਆਫ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪ੍ਰੀਖਿਆ ਦੀ ਅੰਤਿਮ ਕਟੌਤੀ ਨੂੰ ਜਾਣ ਕੇ, ਉਮੀਦਵਾਰ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਨਾਮ ਚੋਣ ਵਿੱਚ ਆਵੇਗਾ ਜਾਂ ਨਹੀਂ। ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਆਬਕਾਰੀ ਇੰਸਪੈਕਟਰ  ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ PSSSB ਆਬਕਾਰੀ ਇੰਸਪੈਕਟਰ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦਿੱਤੀ ਹੈ। ਉਮੀਦਵਾਰ ਜੋ PSSSB ਆਬਕਾਰੀ ਇੰਸਪੈਕਟਰ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹਨਾਂ ਦੀ ਪ੍ਰੀਖਿਆ 21 ਮਈ 2023 PSSSB ਦੁਆਰਾ ਆਯੋਜਿਤ ਕਰਵਾਈ ਜਾਣੀ ਹੈ। ਇਸ ਲੇਖ ਵਿੱਚ ਉਮੀਦਵਾਰ ਪ੍ਰੀਖਿਆ ਤੋਂ ਬਾਅਦ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਜਾਰੀ ਕੀਤੀ ਗਈ ਫਾਈਨਲ ਕੱਟ ਆਫ ਦੀ ਜਾਂਚ ਕਰ ਸਕਦੇ ਹਨ। PSSSB ਆਬਕਾਰੀ ਇੰਸਪੈਕਟਰ ਕੱਟ ਆਫ 2023 ਬਾਰੇ ਪੂਰੇ ਵੇਰਵਿਆਂ ਲਈ ਲੇਖ ਦੇਖੋ।

PSSSB Excise Inspector Cut Off 2023 ਸੰਖੇਪ ਜਾਣਕਾਰੀ

PSSSB Excise Inspector Cut Off 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਆਬਕਾਰੀ ਇੰਸਪੈਕਟਰ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਕਦਮ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਕੱਟ ਆਫ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB Excise Inspector Cut Off 2023: ਸੰਖੇਪ ਜਾਣਕਾਰੀ 
ਭਰਤੀ ਸੰਗਠਨ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਨਾਮ PSSSB ਆਬਕਾਰੀ ਇੰਸਪੈਕਟਰ
 ਸ਼੍ਰੇਣੀ ਕੱਟ ਆਫ
ਸਥਿਤੀ ਜਲਦੀ ਹੀ ਜਾਰੀ ਕੀਤਾ ਜਾਵੇਗਾ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਿਤ ਸਾਈਟ https://sssb.punjab.gov.in/

PSSSB Excise Inspector Cut Off 2023

PSSSB Excise Inspector Cut Off 2023: ਆਬਕਾਰੀ ਇੰਸਪੈਕਟਰ ਦੀ ਭਰਤੀ ਦੀ ਕੱਟ ਔਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਪੱਤਾ ਚਲ ਜਾਵੇਗੀ। ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

PSSSB Excise Inspector Cut Off 2023

ਸ਼੍ਰੇਣੀ ਕੱਟ ਆਫ 2023
ਜਨਰਲ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਹੋਰ ਪਛੜੀਆਂ ਸ਼੍ਰੇਣੀਆਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚੀ ਕਬੀਲੇ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

PSSSB Excise inspector 2023

PSSSB Excise Inspector Cut Off 2023 ਸ਼੍ਰੇਣੀਆਂ ਅਨੁਸਾਰ ਕੱਟ ਆਫ

PSSSB Excise Inspector Cut Off 2023: PSSSB ਆਬਕਾਰੀ ਇੰਸਪੈਕਟਰ ਭਰਤੀ 2023 ਦੀ ਕੱਟ ਆਫ ਸ਼੍ਰੇਣੀਆਂ ਅਨੁਸਾਰ ਜਾਰੀ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਆਬਕਾਰੀ ਇੰਸਪੈਕਟਰ ਦਾ ਪੇਪਰ ਦੇ ਰਹੇ ਹਨ, ਉਹ PSSSB ਆਬਕਾਰੀ ਇੰਸਪੈਕਟਰ ਕੱਟ ਆਫ 2023 ਦੀ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ ਆਬਕਾਰੀ ਇੰਸਪੈਕਟਰ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਬੋਰਡ ਦੁਆਰਾ ਜਾਰੀ ਕਰਨ ਤੋਂ ਬਾਅਦ ਆਪਣੀ ਸਾਈਟ ਤੇ ਅਪਲੋਡ ਕਰ ਦਵਾਗੇ। ਤਾਂ ਜੋ ਤੁਸੀਂ PSSSB ਆਬਕਾਰੀ ਇੰਸਪੈਕਟਰ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSSSB Excise Inspector Cut Off 2023: ਸ਼੍ਰੇਣੀਆਂ ਅਨੁਸਾਰ ਕੱਟ ਆਫ਼
ਸ਼੍ਰੇਣੀ ਕੱਟ ਆਫ 2023
ਆਮ/ਖੁੱਲ੍ਹਾ/ਅਣਰਾਖਵਾਂ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਪਛੜੀਆਂ ਸ਼੍ਰੇਣੀਆਂ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਈਐਸਐਮ ਜਨਰਲ, ਪੰਜਾਬ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ
ਆਰਥਿਕ ਕਮਜ਼ੋਰ ਵਰਗ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ

PSSSB Excise Inspector Cut Off 2023 ਘੱਟੋ-ਘੱਟ ਯੋਗਤਾ ਅੰਕ

PSSSB ਆਬਕਾਰੀ ਇੰਸਪੈਕਟਰ ਕੱਟ ਆਫ 2023: PSSSB ਆਬਕਾਰੀ ਇੰਸਪੈਕਟਰ ਦਾ ਨਤੀਜਾ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਪ੍ਰੀਖਿਆ ਲੈਣ ਤੋਂ ਬਾਅਦ ਆਬਕਾਰੀ ਇੰਸਪੈਕਟਰ ਨਤੀਜਾ 2023 ਦੀ ਘੱਟੋ ਘੱਟ ਯੋਗਤਾ ਅੰਕ ਸੂਚੀ ਜਾਰੀ ਕੀਤੀ ਜਾਵੇਗੀ।

ਉਮੀਦਵਾਰ ਨੂੰ ਕੱਟ ਔਫ ਅੰਕ ਯੋਗਤਾ ਰਾਹੀ ਇਹ ਪਤਾ ਲੱਗਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਲੈਕਸ਼ਨ ਲਈ ਨਾਮ ਆਵੇਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅਗਲੇ ਚੋਣ ਦੌਰ ਵਿੱਚ ਬੁਲਾਉਣ ਲਈ ਘੱਟੋ-ਘੱਟ ਯੋਗਤਾ ਅੰਕ ਲੈਣੇ ਬਹੁਤ ਜਰੂਰੀ ਹਨ। ਕੱਟ ਆਫ ਯੋਗਤਾ ਅੰਕ PSSSB ਦੀ ਅਧਿਕਾਰਤ ਸਾਈਟ ਦੁਆਰਾ ਜਾਰੀ ਕੀਤੇ ਜਾਣਗੇ।

PSSSB ਆਬਕਾਰੀ ਇੰਸਪੈਕਟਰ ਦੀ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

PSSSB Excise Inspector Cut Off 2023: PSSSB ਆਬਕਾਰੀ ਇੰਸਪੈਕਟਰ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਜਲਦੀ ਜਾਰੀ ਕੀਤਾ ਜਾਵੇਗਾ। ਉਮੀਦਵਾਰ ਦੁਆਰਾ ਆਬਕਾਰੀ ਇੰਸਪੈਕਟਰ ਦੀ ਕੱਟ ਆਫ ਦੀ ਜਾਂਚ ਕਰਨ ਲਈ ਹੇਠਾਂ ਲਿਖੇ ਕਦਮ ਨੂੰ ਅਪਣਾਉਣਾ ਚਾਹੀਦਾ ਹੈ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਇਟ ਦੇ ਪੰਜਾਬ ਗੌਰਮਿੰਟ ਜੋਬਸ ਦੇ ਵਿਕਲਪ ਤੇ ਜਾਉ।
  3. ਹੁਣ PSSSB ਆਬਕਾਰੀ ਇੰਸਪੈਕਟਰ ਭਰਤੀ ਦੇ ਵਿਕਲਪ ਤੇ ਜਾਉ।
  4. ਫਿਰ PSSSB ਆਬਕਾਰੀ ਇੰਸਪੈਕਟਰ ਕੱਟ ਆਫ ਦੇ ਵਿਕਲੱਪ ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ PSSSB ਆਬਕਾਰੀ ਇੰਸਪੈਕਟਰ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
  6. ਫਿਰ ਇਸ ਨੂੰ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

PSSSB Excise Inspector Cut Off 2023: PSSSB ਆਬਕਾਰੀ ਇੰਸਪੈਕਟਰ 2023 ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਇਸ ਲਈ ਜਰੂਰੀ ਹੈ ਕਿ ਇਸ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਬੋਰਡ ਦੁਆਰਾ ਪ੍ਰੀਖਿਆ ਦਾ ਪੱਧਰ ਕਿਹਾ ਜਿਹਾ ਹੁੰਦਾ ਹੈ ਉਸ ਦੇ ਅਨੁਸਾਰ ਆਪਣੀ ਤਿਆਰੀ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਸਕਦੇ ਹਨ। ਤਾਂ ਜੋ ਪੇਪਰ ਪਾਸ ਕਰਨ ਵਿੱਚ ਕੋਈ ਵੀ ਮੁਸ਼ਕਿਲ ਨਾ ਆਉਦੀ ਹੋਵੇ।

PSSSB Excise and Taxation Inspector
PSSSB Excise Inspector Recruitment PSSSB Excise Inspector Syllabus & Exam Pattern
PSSSB Excise Inspector Eligibility Criteria  PSSSB Excise Selection Process
PSSSB Excise Inspector Salary  PSSSB Excise Inspector Admit Card 
PSSSB Excise Inspector Previous Year Paper PSSSB Excise Inspector Previous Year Cut Off

 

Visit Us on Adda247
Punjab Govt Jobs
Punjab Current Affairs
Punjab GK
Download Adda 247 App

FAQs

PSSSB ਆਬਕਾਰੀ ਇੰਸਪੈਕਟਰ ਭਰਤੀ 2023 ਦੇ ਕਟ ਆਫ ਮਾਰਕ ਕੀ ਹਨ?

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਜਲਦੀ ਹੀ ਆਬਕਾਰੀ ਇੰਸਪੈਕਟਰ ਭਰਤੀ 2023 ਦੇ ਕੱਟ ਆਫ ਅੰਕ ਜਾਰੀ ਕਰੇਗੀ।

ਕੀ PSSSB ਆਬਕਾਰੀ ਇੰਸਪੈਕਟਰ ਦਾ ਨਤੀਜਾ 2023 ਆ ਗਿਆ ਹੈ?

ਨਹੀਂ, PSSSB ਆਬਕਾਰੀ ਇੰਸਪੈਕਟਰ ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਜਾਰੀ ਕੀਤਾ ਜਾਵੇਗਾ।