PSSSB ਡਰਾਇਵਰ ਉੱਤਰ ਕੁੰਜੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਡਰਾਇਵਰ (ਡਰਾਇਵਰ) ਦੀਆਂ ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਅੰਤਿਮ ਇਮਤਿਹਾਨ ਤੋਂ ਬਾਅਦ PSSSB ਡਰਾਇਵਰ ਦੀ ਜਵਾਬ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, PSSSB ਡਰਾਇਵਰ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ। ਹੇਠਾਂ ਸਾਰੇ ਲਿੰਕ ਦਿੱਤੇ ਹੋਏ ਹਨ।
PSSSB ਡਰਾਇਵਰ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ
PSSSB ਡਰਾਇਵਰ ਉੱਤਰ ਕੁੰਜੀ 2023: ਡਰਾਇਵਰ ਭਰਤੀ ਲਈ ਡਰਾਇਵਰ ਦੇ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਕੀਤੀ ਗਈ ਹੈ ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਡਰਾਇਵਰ ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:
| PSSSB ਡਰਾਇਵਰ ਉੱਤਰ ਕੁੰਜੀ 2023: ਸੰਖੇਪ ਜਾਣਕਾਰੀ | |
| ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
| ਪੋਸਟ ਨਾਮ | ਡਰਾਇਵਰ |
| ਕੈਟਗਰੀ | ਉੱਤਰ ਕੁੰਜੀ |
| ਸਥਿਤੀ | ਜਾਰੀ ਕਰ ਦਿੱਤੀ ਗਈ ਹੈ |
| ਨੌਕਰੀ ਦੀ ਸਥਿਤੀ | ਪੰਜਾਬ |
| ਅਧਿਕਾਰਤ ਸਾਈਟ | https://sssb.punjab.gov.in/ |
PSSSB ਡਰਾਇਵਰ ਉੱਤਰ ਕੁੰਜੀ 2023 ਸਿੱਧੇ ਲਿੰਕ
PSSSB ਡਰਾਇਵਰ ਉੱਤਰ ਕੁੰਜੀ 2023: ਉਮੀਦਵਾਰ ਡਰਾਇਵਰ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਉਮੀਦਵਾਰ ਡਰਾਇਵਰ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਉਮੀਦਵਾਰ ਇਸ ਦੀਆਂ ਸਾਰਿਆ ਉੱਤਰ ਕੁੰਜੀਆਂ ਹੇਠਾਂ ਦਿੱਤੇ ਲਿੰਕ ਤੋਂ ਡਾਉਨਲੋਡ ਕਰੋ।
| ਡਾਊਨਲੋਡ ਲਿੰਕ | ਉੱਤਰ ਕੁੰਜੀ A |
| ਡਾਊਨਲੋਡ ਲਿੰਕ | ਉੱਤਰ ਕੁੰਜੀ B |
| ਡਾਊਨਲੋਡ ਲਿੰਕ | ਉੱਤਰ ਕੁੰਜੀ C |
| ਡਾਊਨਲੋਡ ਲਿੰਕ | ਉੱਤਰ ਕੁੰਜੀ D |
PSSSB ਡਰਾਇਵਰ ਉੱਤਰ ਕੁੰਜੀ 2023 ਇਤਰਾਜ਼
PSSSB ਡਰਾਇਵਰ ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ PSSSB ਉੱਤਰ ਕੁੰਜੀ 2023 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ ਡਰਾਇਵਰ ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।
ਕਲਿੱਕ ਕਰੋ: PSSSB ਡਰਾਇਵਰ ਉੱਤਰ ਕੁੰਜੀ 2023 ਇਤਰਾਜ਼
(ਵਰਤਮਾਨ ਵਿੱਚ ਅਕਿਰਿਆਸ਼ੀਲ)
Computer Certification Course (120 hrs ) for PSSSB Exams Live + Recorded Batch | Bilingual | Online Live Classes by Adda 247Rs 879.12Enroll Now
PSSSB Senior Assistant ( Adv no: 06 ) 2026 Live Batch | Bilingual | Online Live Classes by Adda 247Rs 1,759.12Enroll Now
PSSSB Jail Warder (2.0) 2026 Live Batch | Bilingual | Online Live Classes by Adda 247Rs 1,759.12Enroll Now
PSSSB ਡਰਾਇਵਰ ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ
ਡਰਾਇਵਰ ਉੱਤਰ ਕੁੰਜੀ 2023: ਡਰਾਇਵਰ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।
Step-1: ਸਭ ਤੋਂ ਪਹਿਲਾਂ ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਜਾਓ।
Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਡਰਾਇਵਰ (ਡਰਾਇਵਰ) ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
Step-3: ਜਦੋਂ ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਦੀ ਭਾਲ ਪੂਰੀ ਹੋ ਜਾਵੇ ਤਾਂ ਉਸ ਲਿੰਕ ਤੇ ਕਲਿੱਕ ਕਰਨ।
Step-4: ਉਮੀਦਵਾਰਾਂ ਨੂੰ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ
Step-5: ਉਮੀਦਵਾਰਾਂ ਨੂੰ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਭਰਨੀ ਚਾਹੀਦੀ ਹੈ।
Step-6: ਉਮੀਦਵਾਰ ਸਬਮਿਟ ਬਟਨ ਤੇ ਕਲਿੱਕ ਕਰਨ ਤੋਂ ਪਹਿਲਾਂ ਆਪਣੀ ਸਾਰੀ ਲੋੜੀਦੀਂ ਜਾਣਕਾਰੀ ਧਿਆਨ ਨਾਲ ਦਰਜ ਕਰਨ।
Step-7: PSSSB ਡਰਾਇਵਰ 2023 ਸਕ੍ਰੀਨ ਤੇ ਦਿਖਾਈ ਦਵੇਗੀ।
Step-8: ਬਿਨੈਕਾਰ ਹੁਣ PSSSB ਡਰਾਇਵਰ 2023 ਨੂੰ ਡਾਊਨਲੋਡ ਕਰ ਸਕਦੇ ਹਨ।
Enroll Yourself: Punjab Da Mahapack Online Live Classes
| Visit Us on Adda247 | |
| Punjab Govt Jobs Punjab Current Affairs Punjab GK Download Adda247 App |






