Punjab govt jobs   »   PSSSB Clerk Cum Data Entry Operator   »   PSSSB Clerk Cum Data Entry Operator...

PSSSB Clerk Cum Data Entry Operator Salary 2022 Check Job Profile

PSSSB Clerk Cum Data Entry Operator Salary: Get Complete Detail Basic Salary Structure, Job Profile, During Probations Period Salary and Promotion Criteria of PSSSB Clerk Cum Data Entry Operator Salary. Check Salary Breakouts under PSSSB Clerk Cum Data Entry Operator Salary.

PSSSB Clerk Cum Data Entry Operator Salary | PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਤਨਖਾਹ

PSSSB Clerk Cum Data Entry Operator Salary: PSSSB Clerk Cum Data Entry Operator Salary ਬਾਰੇ ਜਾਣਣ ਲਈ, ਉਮੀਦਵਾਰ ਇੱਥੇ ਪੜ੍ਹ ਸਕਦੇ ਹਨ। PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ।

PSSSB Clerk Cum Data Entry Operator Salary ਦੇ ਨਾਲ, ਚੁਣੇ ਗਏ ਕਲਰਕਾਂ ਨੂੰ HRA, DA, ਬਾਲ ਸਿੱਖਿਆ ਭੱਤੇ, ਆਦਿ ਵਰਗੇ ਭੱਤੇ ਪ੍ਰੋਬੇਸ਼ਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਦਿੱਤੇ ਜਾਣਗੇ। PSSSB Clerk Cum Data Entry Operator Salary ਨੋਟੀਫਿਕੇਸ਼ਨ ਦੇ ਅਨੁਸਾਰ  ਪੂਰੀ ਭਰਤੀ ਪ੍ਰਕਿਰਿਆ ਵਿੱਚ ਤਨਖਾਹ ਦੇ ਸਾਰੇ ਮਹੱਤਵਪੂਰਨ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ।

PSSSB Clerk Cum Data Entry Operator Salary: Salary Structure | PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਤਨਖਾਹ: ਤਨਖਾਹ ਢਾਂਚਾ

PSSSB Clerk Cum Data Entry Operator Salary: PSSSB Clerk Cum Data Entry Operator Salary ਦੇ ਸਬੰਧ ਵਿੱਚ  Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ। ਜੋ ਕਿ ਤੁਹਾਡੇ probation period ਖਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਸਰਕਾਰ ਵੱਲੋ ਪ੍ਰੋਬੇਸਨ ਪੀਰੀਅਡ ਦੀ ਮਿਆਦ 3 ਸਾਲ ਰੱਖੀ ਗਈ ਹੈ 3 ਸਾਲ ਪੁਰੇ ਹੋਣ ਤੋਂ ਬਾਅਦ ਉਮੀਦਵਾਰ ਨੂੰ ਪੂਰੀ ਤਨਖਾਹ ਮਿਲੁਗੀ। 

PSSSB Clerk Cum Data Entry Operator Salary
Pay band + Grade Pay NOT RELEASED
Grade Pay
Minimum initial pay in the admissible pay band
IR@
DA@
HRA+RRR@ ( HRA+RRA)
Fixed Medical Allowance
Per Month Salary 19,900/-
Total Annual Salary(ਸਾਲਾਨਾ) 238,800 (ਪ੍ਰੋਬੇਸ਼ਨ ਦੋਰਾਨ)

PSSSB Clerk Cum Data Entry Operator Salary: Perks and Additional Benefits | PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਤਨਖਾਹ: ਭੱਤੇ ਅਤੇ ਵਾਧੂ ਲਾਭ

ਜਿਹੜੇ ਉਮੀਦਵਾਰ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਵਜੋਂ ਚੁਣੇ ਗਏ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗਾ। ਜੱਦ ਹੀ ਤੁਹਾਡੀ ਪ੍ਰੋਬੇਸ਼ਨ ਮਿਆਦ ਖਤਮ ਹੋਵੇਗੀ ਤੁਹਾਨੂੰ ਸਰਕਾਰੀ ਕੁਆਟਰ, ਸਾਧਨ ਦੇ ਤੇਲ ਦਾ ਖਰਚ( ਜੇਕਰ ਸਰਕਾਰੀ ਕਾਮ-ਕਾਜ ਲਈ ਆਣ-ਜਾਣ ਹੁੰਦਾ), ਅਤੇ ਫੋਨ ਦੇ ਭੱਤੇ ਆਦਿ ਮਿਲਣਗੇ।

PSSSB Clerk Cum Data Entry Operator Salary: Job Profile | PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਤਨਖਾਹ: ਨੌਕਰੀ ਪ੍ਰੋਫਾਈਲ

PSSSB Clerk Cum Data Entry Operator Salary: PSSSB Clerk Cum Data Entry Operator Salary ਦੇ ਉਮੀਦਵਾਰਾਂ ਨੂੰ ਵੱਖ-ਵੱਖ Departments  ਵਿੱਚ ਨੌਕਰੀ ਦਿੱਤੀ ਜਾਵੇਗੀ। ਜਿਵ੍ਹੇਂ ਕਿ ਸਾਇੰਸ,ਤਕਨੀਕ ਅਤੇ ਵਾਤਾਵਰਣ ਵਿਭਾਗ, ਦਫਤਰ ਡਾਇਰੈਕਟਰ ਸਿੱਖੀਆ ਵਿਭਾਗ, ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ, ਪੰਜਾਬ ਰਾਜ ਸਹਿਕਾਰੀ ਬੈਂਕਲਿਮਟਿਡ,ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਉਹਨਾਂ ਨੂੰ ਆਪਣੇ ਮਹਿਕਮੇ ਦੇ ਔਹਦੇ ਦੇ ਅਨੁਸਾਰ ਆਪਣੀ ਮੁੱਢਲੀਆਂ ਜ਼ਿੰਮੇਵਾਰੀਆਂ ਦਿੱਤੀ ਜਾਵੇਗੀ। 

  • PSSSB Clerk Cum Data Entry Operator ਦੀ ਨੌਕਰੀ ਵਿੱਚ ਸਰਕਾਰੀ ਆੰਕੜੀਆਂ ਦੀ ਸਾਭ-ਸੰਭਾਲ ਅਤੇ ਉਹਨਾਂ ਨੂੰ computer ਵਿੱਚ ਦਰਜ ਕਰਨਾ ਹੁੰਦਾ ਹੈ। ਤਾਂ ਜੋ ਸਮੇਂ ਸਿਰ ਉਹਨਾਂ ਦੀ ਜਾਂਚ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ।
  • ਕਲਰਕ ਦੀ ਭਰਤੀ ਲਈ ਉਮੀਦਵਾਰ ਨੂੰ ਸਰਕਾਰੀ ਕੰਮ ਦੀ ਦੇਖ ਰੇਖ ਕਰਨੀ ਹੁੰਦੀ ਹੈ ਮਹਿਕਮੇ ਦੇ ਵਿੱਚ ਆ ਕੇ ਉਹਨਾ ਨੂੰ ਵੱਖ ਵੱਖ ਕੰਮ ਸੋਂਪ ਦਿੱਤੇ ਜਾਂਦੇ ਹਨ।

PSSSB Clerk Cum Data Entry Operator Salary: Probation Period | PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਤਨਖਾਹ: ਪ੍ਰੋਬੇਸ਼ਨ ਪੀਰੀਅਡ

PSSSB Clerk Cum Data Entry Operator Salary: ਜਿਹੜੇ ਉਮੀਦਵਾਰ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ।  ਪ੍ਰੋਬੇਸਨ ਦੀ ਮਿਆਦ ਤੋਂ ਬਾਅਦ ਉਮੀਦਵਾਰ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਉਮੀਦਵਾਰ ਨੂੰ ਤਨਖਾਹ ਦੇ ਨਾਲ ਨਾਲ ਹੋਰ ਸਾਰੇ ਭੱਤੇ ਮਿਲਣੇ ਸੁਰੂ ਹੋ ਜਾਂਦੇ ਹਨ। ਉਮੀਦਵਾਰ ਦਾ ਪ੍ਰੋਬੇਸ਼ਨ ਪਿਰਿਅਡ 3 ਸਾਲ ਦਾ ਰੱਖਿਆ ਗਿਆ ਹੈ। 3 ਸਾਲ ਦੇ ਪ੍ਰੋਬੇਸ਼ਨ ਪਿਰਿਅਡ ਤੋਂ ਬਾਅਦ ਉਮੀਦਵਾਰ ਪੱਕੇ ਤੋਰ ਤੇ ਪੰਜਾਬ ਸਰਕਾਰ ਦਾ ਕਰਮਚਾਰੀ ਬਨ ਜਾਂਦਾ ਹੈ. ਉਸ ਨੂੰ ਸਾਰੇ ਭਤੇ ਅਤੇ ਸਹੁਲਤਾਂ ਮਿਲਣ ਲੱਗ ਜਾਂਦੀਆਂ ਹਨ।

PSSSB Clerk Cum Data Entry Operator Salary: Promotion Criteria

PSSSB Clerk Cum Data Entry Operator Salary: ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਜਿਸ ਨਾਲ ਗ੍ਰੇਡ-B ਅਤੇ ਗ੍ਰੇਡ-A ਦੀ ਪੋਸਟ ਹਾਸਿਲ ਕਰ ਸਕਦੇ ਹਨ। ਸਭ ਤੋਂ ਪਹਿਲਾ ਉਮੀਦਵਾਰ ਕਲਰਕ ਭਰਤੀ ਹੁੰਦਾ ਹੈ ਉਸ ਤੋਂ ਬਾਅਦ 4 ਸਾਲ ਦੀ ਸਰਵਿਸ ਤੋਂ ਬਾਅਦ ਉਸ ਨੂੰ ਜੁਨਿਅਰ ਅਸਿਸਟੈਂਟ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਮੀਦਵਾਰ ਦੀ 10 ਸਾਲ ਦੀ ਸਰਵਿਸ ਤੋਂ ਬਾਅਦ ਉਸ ਨੂੰ ਗਰੁਪ ਬੀ ਦੀ ਸੀਨਿਅਰ ਅਸੀਸਟੈਂਟ ਦੀ ਪਦਵੀ ਮਿਲਦੀ ਹੈ ਉਸ ਦੇ ਵਿੱਚ ਹੀ ਉਮੀਦਵਾਰ ਦੀ ਤਨਖਾਹ ਵਿੱਚ ਵੀ ਵਾਧਾ ਹੁੰਦਾ ਰਹਿੰਦਾ ਹੈ।

PSSSB Clerk Cum Data Entry Operator Salary: FAQs

PSSSB Clerk Cum Data Entry Operator Salary
PSSSB Clerk Cum Data Entry Operator Salary

ਪ੍ਰਸ਼ਨ- PSSSB Clerk Cum Data Entry Operator Salary ਕਿੰਨੀ ਹੈ?

ਉੱਤਰ- PSSSB Clerk  Salary ਪ੍ਰੋਬੇਸ਼ਨ ਦੋਰਾਨ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।

ਪ੍ਰਸ਼ਨ- PSSSB DEO ਦੇ ਵਾਧੂ ਲਾਭ ਕੀ ਹਨ?

ਉੱਤਰ- PSSSB DEO ਦੇ ਵਾਧੂ ਲਾਭ ਪ੍ਰੋਬੇਸ਼ਨ ਖਤਮ ਹੋਣ ਦੇ ਬਾਅਦ ਨਿਰਧਾਰਿਤ ਕੀਤੇ ਜਾਣਗੇ ਜਿਵੇਂ ਸਰਕਾਰੀ ਕੁਆਟਰ, ਸਾਧਨ ਦੇ ਤੇਲ ਦਾ ਖਰਚ( ਜੇਕਰ ਸਰਕਾਰੀ ਕਾਮ-ਕਾਜ ਲਈ ਆਣ-ਜਾਣ ਹੁੰਦਾ), ਅਤੇ ਫੋਨ ਦੇ ਭੱਤੇ ਆਦਿ ਮਿਲਣਗੇ।

ਪ੍ਰਸ਼ਨ- PSSSB DEO ਦੇ ਜੌਬ ਪ੍ਰੋਫਾਈਲ ਦੇ ਅਧੀਨ ਕੀ ਆਉਂਦਾ ਹੈ?

ਉੱਤਰ- PSSSB Clerk  ਦੀ ਨੌਕਰੀ ਵਿੱਚ ਸਰਕਾਰੀ ਆੰਕੜੀਆਂ ਦੀ ਸਾਭ-ਸੰਭਾਲ ਕਰਨਾ ਹੁੰਦਾ ਹੈ।

ਪ੍ਰਸ਼ਨ- ਇੱਕ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਪ੍ਰੋਬੇਸ਼ਨ ਪੀਰੀਅਡ ਦੀ ਤਨਖਾਹ ਕਿੰਨੀ ਹੈ?

ਉੱਤਰ- PSSSB Clerk  Salary ਪ੍ਰੋਬੇਸ਼ਨ ਦੋਰਾਨ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।

PSSSB Clerk

Enroll Yourself: PSSSB Clerk Online Live Classes

Download Adda 247 App here to get the latest updates

Relatable Articles
PSSSB Clerk Recruitment  PSSSB Clerk Syllabus
PSSSB Clerk Eligibility Criteria  PSSSB Clerk Salary
PSSSB Clerk Selection Process PSSSB Clerk Previous Year Paper

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

what is the in-hand salary of PSSSB DEO?

PSSSB Clerk Cum Data Entry Operator Salary During Probation 19,900 per month.

what comes under the Job Profile of PSSSB DEO?

The job of PSSSB Clerk Cum Data Entry Operator involves maintaining government statistics.