Punjab govt jobs   »   PGIMER ਭਰਤੀ 2023   »   PGIMER ਚੰਡੀਗੜ੍ਹ ਐਡਮਿਟ ਕਾਰਡ 2023

PGIMER ਚੰਡੀਗੜ੍ਹ ਐਡਮਿਟ ਕਾਰਡ 2023 ਸਿੱਧਾ ਡਾਊਨਲੋਡ ਲਿੰਕ ਪ੍ਰਾਪਤ ਕਰੋ

PGIMER ਚੰਡੀਗੜ੍ਹ ਐਡਮਿਟ ਕਾਰਡ 2023

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਿੱਖਿਆ ਅਤੇ ਖੋਜ (PGIMER) ਦੁਆਰਾ PGIMER ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਗਰੁੱਪ ਏ, ਬੀ, ਸੀ ਦੀ ਖਾਲੀ ਅਸਾਮੀਆਂ 206 ਲਈ ਭਰਤੀ ਕੀਤੀ ਜਾਣੀ ਸੀ। PGIMER ਬੋਰਡ ਵੱਲੋਂ ਇਸ ਭਰਤੀ ਲਈ ਆਰਜੀ ਮੰਗ ਪੱਤਰਾਂ ਦੀ ਸ਼ੁਰੂਆਤੀ ਮਿਤੀ 13.06.2023 ਤੋਂ 13.07.2023 ਤੱਕ ਰੱਖੀ ਗਈ ਸੀ।

ਉਸੇ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ PGIMER ਚੰਡੀਗੜ੍ਹ ਐਡਮਿਟ ਕਾਰਡ 2023 ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਪੇਪਰ ਤੋਂ 2 ਦਿਨ ਪਹਿਲਾ ਹੀ ਇਸ ਨੂੰ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਇਸ ਲੇਖ ਨਾਲ ਜੁੜੇ ਰਹਿਣ।

PGIMER ਚੰਡੀਗੜ੍ਹ ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

PGIMER ਚੰਡੀਗੜ੍ਹ ਐਡਮਿਟ ਕਾਰਡ 2023: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਿੱਖਿਆ ਅਤੇ ਖੋਜ (PGIMER) 2023 ਦੀ ਪ੍ਰੀਖਿਆ ਕਈ ਥਾਵਾਂ ‘ਤੇ ਹੋਵੇਗੀ। PGIMER, ਚੰਡੀਗੜ੍ਹ ਵੱਲੋਂ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। PGIMER ਸਟੈਨੋਗ੍ਰਾਫਰ ਪ੍ਰੀਖਿਆ ਦੀ ਮਿਤੀ 18 ਤੋਂ 21 ਸਤੰਬਰ ਤੱਕ ਤਹਿ ਕੀਤੀ ਗਈ ਹੈ। ਉਮੀਦਵਾਰ ਹੇਠਾਂ  ਸਾਰਣੀ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

ਭਰਤੀ ਸੰਗਠਨ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਿੱਖਿਆ ਅਤੇ ਖੋਜ (PGIMER)
ਪੋਸਟ ਦਾ ਨਾਮ ਵੱਖ ਵੱਖ
ਇਸ਼ਤਿਹਾਰ ਨੰ. PGI/RC/035/2023/1676
ਅਸਾਮੀਆਂ 206
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 13.06.2023
ਅਪਲਾਈ ਕਰਨ ਦੀ ਆਖਰੀ ਮਿਤੀ 13.07.2023
ਅਪਲਾਈ ਕਰਨ ਦਾ ਢੰਗ ਆਨਲਾਈਨ
ਅਧਿਕਾਰਤ ਵੈੱਬਸਾਈਟ www.pgimer.edu.in

PGIMER ਚੰਡੀਗੜ੍ਹ ਐਡਮਿਟ ਕਾਰਡ 2023 ਡਾਊਨਲੋਡ ਲਿੰਕ

PGIMER ਚੰਡੀਗੜ੍ਹ ਐਡਮਿਟ ਕਾਰਡ 2023: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਵੱਲੋਂ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PGIMER ਭਰਤੀ 2023 ਲਈ ਗਰੁੱਪ ‘ਏ’, ‘ਬੀ’ ਅਤੇ ‘ਸੀ’ ਦੀਆਂ ਵੱਖ-ਵੱਖ 206 ਅਸਾਮੀਆਂ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਵੱਖ ਵੱਖ ਭਰਤੀਆਂ ਲਈ ਆਯੋਜਿਤ ਕਰਵਾਈ ਜਾਣ ਵਾਲੀ ਕੰਪਿਊਟਰ ਅਧਾਰਿਤ ਪ੍ਰੀਖਿਆ (CBT) ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰਾਂ ਦੁਆਰਾ ਐਡਮਿਟ ਕਾਰਡ ਸੰਸਥਾ ਦੀ ਵੈੱਬਸਾਈਟ ‘ਤੇ ਲਾਗਿਨ ਕਰਕੇ ਡਾਊਨਲੋਡ ਕੀਤੇ ਜਾ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ  ਕਰਕੇ ਡਾਊਨਲੋਡ ਕਰ ਸਕਦੇ ਹਨ

Download Here: PGIMER ਚੰਡੀਗੜ੍ਹ ਐਡਮਿਟ ਕਾਰਡ 2023 ਜਾਰੀ

PGIMER ਚੰਡੀਗੜ੍ਹ ਐਡਮਿਟ ਕਾਰਡ 2023 ਹਾਲ ਟਿਕਟ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PGIMER ਪ੍ਰੀਖਿਆ 2023 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

PGIMER ਐਡਮਿਟ ਕਾਰਡ ‘ਤੇ ਦਿੱਤੇ ਵੇਰਵਿਆਂ ਦਾ ਜ਼ਿਕਰ ਹੈ: ਉਮੀਦਵਾਰ PGIMER ਚੰਡੀਗੜ੍ਹ ਐਡਮਿਟ ਕਾਰਡ 2023 ਵਿੱਚ ਹੇਠਾਂ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • ਉਮੀਦਵਾਰ ਦਾ ਨਾਮ
  • ਲਿੰਗ (ਮਰਦ/ਔਰਤ)
  • ਰਜਿਸਟ੍ਰੇਸ਼ਨ ਨੰ
  • ਜਨਮ ਤਾਰੀਖ
  • ਸ਼੍ਰੇਣੀ (ST/SC/BC ਅਤੇ ਹੋਰ)
  • ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  • ਪਿਤਾ ਦਾ ਨਾਮ
  • ਮਾਤਾ ਦਾ ਨਾਮ
  • ਪ੍ਰੀਖਿਆ ਦੀ ਮਿਤੀ
  • ਇਮਤਿਹਾਨ ਦਾ ਸਮਾਂ
  • ਪ੍ਰੀਖਿਆ ਕੇਂਦਰ ਦਾ ਪਤਾ
  • ਮਹੱਤਵਪੂਰਨ ਨਿਰਦੇਸ਼

PGIMER ਚੰਡੀਗੜ੍ਹ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PGIMER ਚੰਡੀਗੜ੍ਹ ਐਡਮਿਟ ਕਾਰਡ 2023: Admit Card 2023 ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

PGIMER ਚੰਡੀਗੜ੍ਹ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PGIMER ਚੰਡੀਗੜ੍ਹ ਐਡਮਿਟ ਕਾਰਡ 2023: ਉਮੀਦਵਾਰ PGIMER ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PGIMER ਭਰਤੀ ਦੀ ਵੈੱਬਸਾਈਟ ਯਾਨੀ www.pgimer.edu.in ‘ਤੇ ਕਲਿੱਕ ਕਰੋ।
  2. ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
  3. ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4.  ਫੇਰ “SUBMIT” ਬਟਨ ‘ਤੇ ਕਲਿੱਕ ਕਰੋ।
  5. ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।

adda247

Enrol Yourself: Punjab Da Mahapack Online Live Classes

Upcoming Exams
PGIMER ਭਰਤੀ 2023 ਨੋਟੀਫਿਕੇਸ਼ਨ PDF, 206 ਅਸਾਮੀਆਂ ਲਈ ਆਨਲਾਈਨ ਅਪਲਾਈ ਕਰੋ PGIMER ਆਨਲਾਈਨ ਅਪਲਾਈ 2023 ਅਪਲਾਈ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ
PGIMER ਚੰਡੀਗੜ੍ਹ ਯੋਗਤਾ ਮਾਪਦੰਡ 2023 ਉਮਰ ਸੀਮਾ ਦੀ ਜਾਂਚ ਕਰੋ PGIMER ਚੰਡੀਗੜ੍ਹ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਪੜਾਅ ਦੀ ਜਾਂਚ
PGIMER ਚੰਡੀਗੜ੍ਹ ਤਨਖਾਹ 2023 ਬੇਸਿਕ ਪੇ ਅਤੇ ਗ੍ਰੇਡ ਪੇ ਦੀ ਜਾਣਕਾਰੀ ਪ੍ਰਾਪਤ ਕਰੋ PGIMER ਚੰਡੀਗੜ੍ਹ ਐਡਮਿਟ ਕਾਰਡ 2023 ਸਿੱਧਾ ਡਾਊਨਲੋਡ ਲਿੰਕ ਪ੍ਰਾਪਤ ਕਰੋ

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕੀ PGIMER ਚੰਡੀਗੜ੍ਹ ਐਡਮਿਟ ਕਾਰਡ 2023 ਜਾਰੀ ਕਰ ਦਿੱਤਾ ਗਿਆ ਹੈ?

ਹਾਂ PGIMER ਚੰਡੀਗੜ੍ਹ ਐਡਮਿਟ ਕਾਰਡ 2023 ਜਾਰੀ ਕਰ ਦਿੱਤਾ ਗਿਆ ਹੈ।

PGIMER ਚੰਡੀਗੜ੍ਹ ਐਡਮਿਟ ਕਾਰਡ 2023 ਦਾ ਲਿੰਕ ਉਮੀਦਵਾਰ ਕਿਥੋਂ ਪ੍ਰਾਪਤ ਕਰ ਸਕਦਾ ਹੈ?

PGIMER ਚੰਡੀਗੜ੍ਹ ਐਡਮਿਟ ਕਾਰਡ 2023 ਦਾ ਲਿੰਕ ਉਮੀਦਵਾਰ ਲੇਖ ਵਿਚੋਂ ਪ੍ਰਾਪਤ ਕਰ ਸਕਦਾ ਹੈ।