IB Recruitment 2022 Notification Out: IB Recruitment 2022 Notification has been released, on 28th October 2022, by the Ministry of Home Affairs for the recruitment of 1671 vacancies, Out of which 102 Vacancies are for Punjab, lying vacant for the posts of SA\Exe ( Security Assistant\Executive) and MTS\Gen (Multi-tasking Staff\General) in the Intelligence Bureau.
The Candidates can Apply for the IB Recruitment 2022 in Intelligence Bureau from 5th November 2022.
The Application Portal for the IB Recruitment 2022 will be opened till 25th November 2022.
The Last Date to Pay Fee for IB Recruitment 2022 through SBI Challan is 29th November 2022.
We are providing details about the IB Recruitment 2022 like IB Recruitment 2022 Notification PDF, IB Recruitment 2022 Important Dates, IB Recruitment 2022 Apply Online Link.
IB Recruitment 2022 Overview in Punjabi
IB Recruitment 2022 ਦੀ ਸੰਖੇਪ ਵਿੱਚ ਜਾਣਕਾਰੀ ਹੇਠਾਂ ਬਣੇ ਟੇਬਲ ਵਿੱਚ ਦਿੱਤੀ ਗਈ ਹੈ। ਉਮੀਦਵਾਰ IB Recruitment 2022 ਦੀ ਸੰਖੇਪ ਵਿੱਚ ਜਾਣਕਾਰੀ ਲੈਣ ਲਈ ਹੇਠ ਬਣੇ ਟੇਬਲ ਨੂੰ ਜਰੂਰ ਹੀ ਪੜ ਲੈਣ।
IB Recruitment 2022 Overview in Punjabi | |
Conducting Body | Ministry of Home Affairs |
Post Name | Security Assistant, Executive, and Multi-Tasking Staff |
Vacancy | 1671 |
Vacancies in Punjab | 102 |
Registration Start | 05th November 2022 |
Last date of Registration | 25th November 2022 |
Mode of Application | Online |
Selection Process | Tier 1, 2 and 3 |
Salary |
|
Official Website | www.mha.gov.in |
IB Recruitment 2022 Notification PDF Details in Punjabi
IB Recruitment 2022 Notification PDF, Intelligence Bureau ਵਿੱਚ ਵੱਖ ਵੱਖ ਪੋਸਟਾਂ ਤੇ 1671 ਅਸਾਮੀਆਂ, ਜਿਹਨਾਂ ਵਿਚੋਂ 102 ਅਸਾਮੀਆਂ ਪੰਜਾਬ ਲਈ ਹਨ,ਲਈ Ministry of Home Affairs ਵਲੋਂ 28th October 2022 ਨੂੰ ਜਾਰੀ ਕੀਤੀ ਗਈ ਸੀ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੋਂ IB Recruitment 2022 Notification PDF ਡਾਊਨਲੋਡ ਕਰ ਸਕਦੇ ਹਨ।
Click here to Download IB Recruitment 2022 Notification PDF
Intelligence Bureau Recruitment 2022 Important Dates Details in Punjabi
IB Recruitment 2022 ਦੀਆਂ ਜੋ ਵੀ ਮਹਤਵਪੂਰਨ ਮਿਤੀਆਂ ਹਨ ਉਹ Intelligence Bureau Recruitment 2022 Notification PDF ਵਿੱਚ ਹੀ ਦੱਸ ਦਿੱਤੀਆਂ ਗਈਆਂ ਹਨ। ਉਮੀਦਵਾਰਾਂ ਦੀ ਅਸਾਨੀ ਲਈ ਅਸੀਂ IB Recruitment 2022 ਦੀਆਂ ਮਹਤਵਪੂਰਨ ਮਿਤੀਆਂ ਹੇਠਾਂ ਇੱਕ ਟੇਬਲ ਵਿੱਚ ਦੇ ਰਹੇ ਹਾਂ।
Intelligence Bureau Recruitment 2022 Important Dates | |
Events | Dates |
IB Recruitment Notification Release Date | 28th October 2022 |
Online Application Starts | 05th November 2022 |
Last Date to Apply | 25th November 2022 |
Last Date to pay application fee | 25th November 2022 |
Exam Date | To be notified |
IB Recruitment 2022 Vacancy : 102 Vacancy in Punjab
Intelligence Bureau Recruitment 2022 Notification ਵਿਚ 1671 ਖਾਲੀ ਅਸਾਮੀਆਂ, ਜਿਹਨਾਂ ਵਿਚੋਂ 102 ਅਸਾਮੀਆਂ ਪੰਜਾਬ ਲਈ ਹਨ, ਵੱਖ ਵੱਖ ਪੋਸਟਾਂ ਤੇ ਭਰਤੀ ਜਾਰੀ ਕੀਤੀ ਗਈ ਸੀ। ਹੇਠਾਂ ਬਣੇ ਟੇਬਲ ਵਿੱਚ ਅਸਾਮੀਆਂ ਦੀ ਸ਼੍ਰੇਣੀ ਅਨੁਸਾਰ ਵੰਡ ਦਿੱਤੀ ਗਈ ਹੈ।
IB Recruitment 2022 Security Assistant/Executive Vacancy 2022 |
|||||||
Subsidiary Intelligence Bureau | Category | ||||||
UR | OBC | SC | ST | EWS | Total | ||
Amritsar | 31 | 10 | 17 | 0 | 06 | 64 | |
Chandigarh | 15 | 05 | 10 | 0 | 03 | 33 | |
Total | 46 | 15 | 27 | 0 | 09 | 97 |
IB Recruitment MTS Vacancy 2022 |
|||||||
Subsidiary Intelligence Bureau | Category | ||||||
UR | OBC | SC | ST | EWS | Total | ||
Amritsar | 01 | 0 | 01 | 0 | 0 | 02 | |
Chandigarh | 02 | 01 | 0 | 0 | 0 | 03 | |
Total | 03 | 01 | 01 | 0 | 0 | 5 |
IB Recruitment 2022 Apply Online Link
IB Recruitment 2022, Online Apply ਕਰਨ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ। ਜੋ ਵੀ ਉਮੀਦਵਾਰ Intelligence Bureau Recruitment 2022 ਲਈ Online Apply ਕਰਨਾ ਚਾਹੁੰਦਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ Apply ਕਰ ਸਕਦਾ ਹੈ।
Click here to Apply for Intelligence Bureau Recruitment 2022
IB Recruitment 2022 Application Fee
IB Recruitment 2022 Apply ਕਰਨ ਲਈ Application Fee, Online ਅਤੇ Offline ਦੋਵਾਂ ਵਿਧੀਆਂ ਰਾਹੀਂ ਭਰੀ ਜਾ ਸਕਦੀ ਹੈ। SBI Challan ਰਾਹੀਂ Payment, 29th November 2022 ਤੱਕ ਭਰੀ ਜਾ ਸਕਦੀ ਹੈ। ਵੱਖ ਵੱਖ ਸ਼੍ਰੇਣੀਆਂ ਲਈ IB Recruitment 2022 Application Fee ਦਾ ਵੇਰਵਾ ਹੇਠਾਂ ਬਣੇ ਟੇਬਲ ਵਿੱਚ ਦਿੱਤਾ ਗਿਆ ਹੈ।
Intelligence Bureau Recruitment 2022: Application Fees | |
Category | Application Fees |
All Candidates Except General/EWS/OBC (Male) | Rs. 450/- |
General/EWS/OBC (Male) | Rs. 500/- |
IB Recruitment 2022 Eligibility Criteria
IB Recruitment 2022 ਵਿੱਚ ਵੱਖ ਵੱਖ ਅਸਾਮੀਆਂ ਦਾ Eligibility Criteria ਸੰਖੇਪ ਵਿੱਚ ਦਿੱਤਾ ਗਿਆ ਹੈ।
IB Recruitment 2022 Education Qualification
- Matriculation (10th class pass) or equivalent from a recognized Board of Education.
- Possession of domicile certificate of that State against which the candidate will be applied.
- Knowledge of any one of the local languages/dialects.
IB Recruitment 2022 Age Limit (25/11/2022)
IB Recruitment 2022: Age Limit | |
Security Assistant/ Exe | 27 Years |
MTS/ Gen | 18-25 years |
IB Recruitment 2022 – Selection Process
IB Recruitment 2022, ਹੇਠਾਂ ਲਿੱਖੇ ਪੜਾਵਾਂ ਰਾਹੀਂ ਪੂਰੀ ਹੋਵੇਗੀ।
- Tier 1 (Common for SA/Exe & MTS/Gen)
- Tier 2 (Part-1) Offline Exam of Descriptive type (Common for SA/Exe & MTS/Gen)Tier 2 (Part-2) Spoken ability (only for SA/Exe)
- Tier 3: Interview/Personality test
IB Recruitment 2022: FAQ’s
ਪ੍ਰ: Intelligence Bureau Recruitment 2022 ਦੇ ਤਹਿਤ ਕਿੰਨੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ?
ਉ: IB Recruitment 2022 ਦੇ ਤਹਿਤ ਸੁਰੱਖਿਆ ਸਹਾਇਕ, ਕਾਰਜਕਾਰੀ, ਅਤੇ ਮਲਟੀ-ਟਾਸਕਿੰਗ ਸਟਾਫ ਦੀਆਂ ਅਸਾਮੀਆਂ ਲਈ ਕੁੱਲ 1671 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ।
ਪ੍ਰ: Intelligence Bureau Recruitment 2022 ਦੇ ਤਹਿਤ ਪੰਜਾਬ ਲਈ ਕਿੰਨੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ?
ਉ: IB Recruitment 2022 ਦੇ ਤਹਿਤ ਸੁਰੱਖਿਆ ਸਹਾਇਕ, ਕਾਰਜਕਾਰੀ, ਅਤੇ ਮਲਟੀ-ਟਾਸਕਿੰਗ ਸਟਾਫ ਦੀਆਂ ਪੰਜਾਬ ਲਈ ਅਸਾਮੀਆਂ ਲਈ ਕੁੱਲ 102 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ।
ਪ੍ਰ: Intelligence Bureau Recruitment 2022 ਲਈ ਆਨਲਾਈਨ ਅਪਲਾਈ ਕਰਨ ਦੀਆਂ ਮਿਤੀਆਂ ਕੀ ਹਨ?
ਉ: IB Recruitment 2022 ਆਨਲਾਈਨ ਅਪਲਾਈ ਕਰਨ ਦੀਆਂ ਮਿਤੀਆਂ 05 ਨਵੰਬਰ 2022 ਤੋਂ 25 ਨਵੰਬਰ 2022 ਹਨ।
ਪ੍ਰ: Intelligence Bureau 2022 ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ?
ਉ: IB Recruitment 2022 ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 25 ਨਵੰਬਰ 2022 ਹੈ।
ਪ੍ਰ: Intelligence Bureau 2022 ਲਈ ਚੋਣ ਪ੍ਰਕਿਰਿਆ ਕੀ ਹੈ?
ਉ: IB Recruitment 2022 ਲਈ ਚੋਣ ਪ੍ਰਕਿਰਿਆ ਵਿੱਚ 3 ਪੜਾਅ ਹਨ ਜੋ ਕਿ ਟੀਅਰ 1, 2 ਅਤੇ 3 ਹੈ।
ਪ੍ਰ: Intelligence Bureau Recruitment 2022 ਦੁਆਰਾ ਕਿਹੜੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ?
ਉ: IB Recruitment 2022 ਰਾਹੀਂ Security Assistant/Executive (SA/Exe) & Multi-Tasking Staff/General (MTS/Gen) ਦੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ।
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |
Check PSSSB Exams:
PSSSB Recruitment 2022 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
Punjab ETT | PSSSB Forest Guard |
PSSSB Clerk Cum Data Entry Operator | PSSSB School Librarian |
Watch More: