ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023: ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀਆਂ 700 ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਸਾਈਟ ਤੇ ਜਾਰੀ ਕੀਤੀ ਗਈ ਹੈ। ਲੇਖ ਵਿਚ ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ ਚੰਡੀਗੜ੍ਹ ਪੁਲਿਸ ਕਾਂਸਟੇਬਲ ਜਵਾਬ ਕੁੰਜੀ 2023 ਨੂੰ ਡਾਊਨਲੋਡ ਕਰਨ ਦਾ ਸਿੱਧਾ ਲਿੰਕ ਲੇਖ ਵਿਚੋਂ ਪ੍ਰਾਪਤ ਕਰੋ। ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਰੋਜ਼ਾਨਾ ਨਵੀ ਨਵੀ ਅੱਪਡੇਟਸ ਲਈ ਸਾਡੇ ਅਧਿਕਾਰਤ ਸਾਈਟ ਨਾਲ ਜੁੜੇ ਰਹਿਣ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023: ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਲਈ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਲਿਖਤੀ ਪੇਪਰ ਕਰਵਾਏ ਜਾਣ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਅਧਿਕਾਰਤ ਸਾਈਟ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਡਾਊਨਲੋਡ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:
| ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ | |
| ਭਰਤੀ ਸੰਗਠਨ | ਚੰਡੀਗੜ੍ਹ ਪ੍ਰਸ਼ਾਸਨ |
| ਪੋਸਟ ਦਾ ਨਾਮ | ਚੰਡੀਗੜ੍ਹ ਪੁਲਿਸ ਕਾਂਸਟੇਬਲ |
| ਸ਼੍ਰੇਣੀ | ਉੱਤਰ ਕੁੰਜੀ |
| ਸਥਿਤੀ | ਜਾਰੀ ਹੈ |
| ਨੌਕਰੀ ਦੀ ਸਥਿਤੀ | ਚੰਡੀਗੜ੍ਹ |
| ਅਧਿਕਾਰਤ ਵੈੱਬਸਾਈਟ | https://www.chandigarh.gov.in/ |
| Read in English | Chandigarh Police Constable Answer KEY |
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਸਿੱਧਾ ਲਿੰਕ
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ: ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਉਮੀਦਵਾਰ ਲੇਖ ਵਿੱਚ ਦਿੱਤੇ ਹੇਠਾਂ ਲਿੰਕ ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਲਈ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਵਰਤਮਾਨ ਵਿੱਚ ਇਹ ਲਿੰਕ ਕੰਮ ਕਰ ਰਿਹਾ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ ਸਾਈਟ ਤੇ ਅਪਲੋਡ ਹੋ ਗਈ ਹੈ ਅਤੇ ਇਹ ਲਿੰਕ ਚਾਲੂ ਹੈ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 A
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 B
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 C
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 D
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 A
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 B
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 C
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 D
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਇਤਰਾਜ਼
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਦੀ ਵੈੱਬਸਾਈਟ ‘ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ ਉਹ ਮੰਨਦੇ ਹਨ ਕਿ ਚੰਡੀਗੜ੍ਹ ਪੁਲਿਸ ਕਾਂਸਟੇਬਲ ਜਵਾਬ ਕੁੰਜੀ 2023 ਵਿੱਚ ਕੋਈ ਗਲਤੀਆਂ ਜਾਂ ਅੰਤਰ ਪਾਏ ਗਏ ਹਨ। ਚੰਡੀਗੜ੍ਹ ਪੁਲਿਸ ਕਾਂਸਟੇਬਲ ਜਵਾਬ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਚੰਡੀਗੜ੍ਹ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ ਤੇ ਜਾਂ ਹੇਠਾ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਠਾਏ ਜਾ ਸਕਦੇ ਹਨ।
Click Here: ਚੰਡੀਗੜ੍ਹ ਪੁਲਿਸ ਕਾਂਸਟੇਬਲ ਇਤਰਾਜ਼ ਲਿੰਕ
Selection ਦੀ ਕਤਾਰ Free Batch 2026 | Mock tests + Live Test Discussion + Guidance Bilingual | Online Live Classes by Adda 247Rs 0.00Enroll Now
Punjab Police Constable (4.0) 2026 Live Batch with Test Series | Bilingual | Online Live Classes by Adda 247Rs 1,319.12Enroll Now
Punjab MahapackRs 1,998.92Enroll Now
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ: ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ।
- ਚੰਡੀਗੜ੍ਹ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ https://chandigarh.gov.in/ ਤੇ ਪਹੁੰਚ ਕੇ ਕਲਿੱਕ ਕਰੋ।
- ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
- ਉਮੀਦਵਾਰ ਦੁਆਰਾ ਇੱਕ ਵਾਰ ਸਹੀ ਲਿੰਕ ਲੈਣ ਤੇ ਉਸਦੇ ਲਿੰਕ ਤੇ ਕਲਿੱਕ ਕਰਨ ਦੇਣ।
- ਉਮੀਦਵਾਰਾਂ ਨੂੰ ਹੁਣ ਅਗਲੇ ਪੰਨੇ ਤੇ ਭੇਜ ਦਿੱਤਾ ਜਾਵੇਗਾ।
- ਉਮੀਦਵਾਰਾਂ ਨੂੰ ਹੁਣ ਜਰੂਰੀ ਵੇਰਵੇ ਧਿਆਨ ਨਾਲ ਦਰਜ ਕਰਨੇ ਪੈਣਗੇ।
- ਉਮੀਦਵਾਰ ਆਪਣੀ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰਕੇ ਸਬਮਿਟ ਬਟਣ ਤੇ ਕਲਿੱਕ ਕਰ ਦੇਣ।
- ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਸਕ੍ਰੀਨ ‘ਤੇ ਸ਼ੋਅ ਹੋਵੇਗੀ
- ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਬਿਨੈਕਾਰ ਹੁਣ ਇਸ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸਦੀ ਵਰਤੋਂ ਭਵਿੱਖ ਦੇ ਸੰਦਰਭ ਲਈ ਕਰ ਸਕਦੇ ਹਨ।
Enrol Yourself: Chandigarh Police Constable Online Live Course
| Related Articles | |
| ਚੰਡੀਗੜ੍ਹ ਪੁਲਿਸ ਹਵਲਦਾਰ ਭਰਤੀ 2023 ਆਨਲਾਈਨ 700 ਅਸਾਮੀਆਂ ਲਈ ਅਪਲਾਈ ਕਰੋ | |
| ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਵੇਰਵਿਆਂ ਦੀ ਜਾਂਚ ਕਰੋ | |
| Visit Us on Adda247 | |
| Punjab Govt Jobs Punjab Current Affairs Punjab GK Download Adda 247 App |



