Punjab govt jobs   »   ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024   »   ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਲਿੰਕ ਪ੍ਰਾਪਤ ਕਰੋ

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024:  ਉਮੀਦਵਾਰ ਨੂੰ ਇਸ ਲੇਖ ਰਾਹੀ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ JBT ਟੀਚਰ ਲਈ ਪਹਿਲੇ ਪੜਾਅ ਦਾ ਐਡਮਿਟ ਕਾਰਡ ਬੋਰਡ ਵੱਲੋ ਅੱਜ (23.04.2024) ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ।  JBT ਦੀ ਪ੍ਰੀਖਿਆ 28.04.2024  ਨੂੰ ਆਯੋਜਿਤ ਕਰਵਾਈ ਜਾਵੇਗੀ। ਜਿਹੜੇ ਉਮੀਦਵਾਰਾਂ ਨੇ ਇਸ ਦਾ ਪੇਪਰ ਦੇਣਾ ਹੈ ਉਹ ਉਮੀਦਵਾਰ ਇਸ ਲੇਖ ਵਿੱਚੋਂ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਆਨਲਾਈਨ ਲਿੰਕ ‘ਤੇ ਕਲਿੱਕ ਕਰਕੇ ਹੁਣੇ ਹੀ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਅਸਾਮੀ ਸੰਬੰਧੀ ਹੋਰ ਮਹੱਤਵਪੂਰਨ ਜਾਣਕਾਰੀ ਲਈ ਉਮੀਦਵਾਰ ਪੂਰਾ ਲੇਖ ਪੜ੍ਹਨ।

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਸੰਖੇਪ ਵਿੱਚ ਜਾਣਕਾਰੀ

ਚੰਡੀਗੜ੍ਹ JBT ਦੀ ਪ੍ਰੀਖਿਆ ਕਈ ਥਾਵਾਂ ‘ਤੇ ਹੋਵੇਗੀ। ਇਸ ਦੇ ਸੰਬੰਧ ਵਿੱਚ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਬੋਰਡ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਚੰਡੀਗੜ੍ਹ JBT ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸ ਦੀ ਪ੍ਰੀਖਿਆ 28.04.2024 ਨੂੰ ਆਯੋਜਿਤ ਕਰਵਾਈ ਜਾਵੇਗੀ। ਉਮੀਦਵਾਰ ਹੇਠਾਂ  ਸਾਰਣੀ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

ਚੰਡੀਗੜ੍ਹ JBT ਐਡਮਿਟ ਕਾਰਡ 2024 
ਭਰਤੀ ਬੋਰਡ ਚੰਡੀਗੜ੍ਹ ਪ੍ਰਸ਼ਾਸ਼ਨ
ਪੋਸਟ ਦਾ ਨਾਮ JBT
ਸ਼੍ਰੇਣੀ ਐਡਮਿਟ ਕਾਰਡ
ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ 24.04.2024
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ https://www.chdeducation.gov.in

ਚੰਡੀਗੜ੍ਹ ਬੋਰਡ ਮੁੱਖ ਪ੍ਰੀਖਿਆ ਐਡਮਿਟ ਕਾਰਡ 2024

ਚੰਡੀਗੜ੍ਹ ਬੋਰਡ ਨੇ JBT ਦੇ ਅਹੁਦੇ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਬੋਰਡ ਵੱਲੋਂ ਕੁੱਲ 293 ਅਸਾਮੀਆਂ ਭਰੀਆਂ ਜਾਣੀਆਂ ਹਨ। ਉਸ ਲਈ ਇਸ ਦਾ ਪੇਪਰ ਬੋਰਡ ਵੱਲੋ ਮਿਤੀ 28.04.2024 ਨੂੰ ਲਿਆ ਜਾਵੇਗਾ ਜਿਸ ਦਾ ਐਡਮਿਟ ਕਾਰਡ ਚੰਡੀਗੜ੍ਹ ਬੋਰਡ ਵੱਲੋ ਅੱਜ ਜਾਰੀ ਕਰ ਦਿੱਤਾ ਗਿਆ ਹੈ।

ਨੋਟ- ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰ ਹੁਣੇ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ।

Download Here: Chandigarh JBT Admit Card Out 

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਹਾਲ ਟਿਕਟ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਚੰਡੀਗੜ੍ਹ JBT ਟੀਚਰ ਪ੍ਰੀਖਿਆ 2024 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਚੰਡੀਗੜ੍ਹ ਬੋਰਡ ਵੱਲੋ JBT ਐਡਮਿਟ ਕਾਰਡ ‘ਤੇ ਦਿੱਤੇ ਵੇਰਵਿਆਂ ਦਾ ਜ਼ਿਕਰ ਹੈ: ਉਮੀਦਵਾਰ ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ ਵਿੱਚ ਹੇਠਾਂ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • ਉਮੀਦਵਾਰ ਦਾ ਨਾਮ
  • ਲਿੰਗ (ਮਰਦ/ਔਰਤ)
  • ਰਜਿਸਟ੍ਰੇਸ਼ਨ ਨੰ
  • ਜਨਮ ਤਾਰੀਖ
  • ਸ਼੍ਰੇਣੀ (ST/SC/BC ਅਤੇ ਹੋਰ)
  • ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  • ਪਿਤਾ ਦਾ ਨਾਮ
  • ਮਾਤਾ ਦਾ ਨਾਮ
  • ਪ੍ਰੀਖਿਆ ਦੀ ਮਿਤੀ
  • ਇਮਤਿਹਾਨ ਦਾ ਸਮਾਂ
  • ਪ੍ਰੀਖਿਆ ਕੇਂਦਰ ਦਾ ਪਤਾ
  • ਮਹੱਤਵਪੂਰਨ ਨਿਰਦੇਸ਼

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਮਹੱਤਵਪੂਰਨ ਦਸਤਾਵੇਜ਼

ਚੰਡੀਗੜ੍ਹ JBT ਦੀ ਪ੍ਰੀਖਿਆ  ਦੇ ਲਈ ਦਸਤਾਵੇਜ਼ ਵੀ ਨਾਲ ਲੈ ਕੇ ਜਰੂਰੀ ਹਨ। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਡਾਊਨਲੋਡ ਕਰਨ ਲਈ ਕਦਮ

ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ: ਉਮੀਦਵਾਰ  JBT ਐਡਮਿਟ ਕਾਰਡ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. Step ਚੰਡੀਗੜ੍ਹ ਬੋਰਡ JBT ਟੀਚਰ ਦੀ ਵੈੱਬਸਾਈਟ https://www.chdeducation.gov.in’ਤੇ ਕਲਿੱਕ ਕਰੋ।
  2. Step ਤੁਹਾਨੂੰ ਲਾਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਉਸ ਲਿੰਕ ਤੇ ਕਲਿੱਕ ਕਰੋ।
  3. Step ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4. Step ਫੇਰ “SUBMIT” ਬਟਨ ‘ਤੇ ਕਲਿੱਕ ਕਰੋ।
  5. Step ਹੁਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. Step ਆਖਿਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।

Punjab Maha Pack

Related Articles
ਚੰਡੀਗੜ੍ਹ JBT ਟੀਚਰ 2024 ਨੋਟੀਫਿਕੇਸ਼ਨ ਆਉਟ ਭਰਤੀਆਂਂ ਸੰਬੰਧੀ ਵੇਰਵੇ ਲਈ ਜਾਣਕਾਰੀ ਚੰਡੀਗੜ੍ਹ JBT ਟੀਚਰ 2024 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ JBT ਯੋਗਤਾ ਮਾਪਦੰਡ 2024 ਉਮਰ ਸੀਮਾ ਦੀ ਜਾਂਚ ਕਰੋ ਚੰਡੀਗੜ੍ਹ JBT ਚੋਣ ਪ੍ਰਕਿਰਿਆ 2024 ਕਦਮ ਦਰ ਕਦਮ ਜਾਂਚ ਕਰੋ
ਚੰਡੀਗੜ੍ਹ JBT ਸਿਲੇਬਸ 2024 ਅਤੇ ਪ੍ਰੀਖਿਆ ਪੈਟਰਨ ਦੀ ਜਾਂਚ ਕਰੋ ਚੰਡੀਗੜ੍ਹ JBT ਟੀਚਰ 2024 ਪ੍ਰੀਖਿਆ ਮਿਤੀ ਜਾਰੀ ਪ੍ਰੀਖਿਆ ਅਨੁਸੂਚੀ ਦੀ ਜਾਂਚ ਕਰੋ
ਚੰਡੀਗੜ੍ਹ JBT ਤਨਖਾਹ 2024 ਅਤੇ ਭੱਤੇ ਦੀ ਜਾਣਕਾਰੀ ਚੰਡੀਗੜ੍ਹ JBT ਪਿਛਲੇ ਸਾਲ ਦਾ ਪੇਪਰ PDF ਡਾਊਨਲੋਡ ਕਰੋ

Enroll Yourself: Punjab Da Mahapack Online Live Classes

Download Adda 247 App here to get the latest updates

FAQs

ਚੰਡੀਗੜ੍ਹ JBT ਟੀਚਰ ਦੀ ਪ੍ਰੀਖਿਆ ਮਿਤੀ ਕੀ ਹੈ?

ਚੰਡੀਗੜ੍ਹ JBT ਟੀਚਰ ਦੀ ਪ੍ਰੀਖਿਆ ਮਿਤੀ ਬੋਰਡ ਵੱਲੋਂ 28.04.2024 ਨੂੰ ਆਯੋਜਿਤ ਕਰਵਾਈ ਜਾਵੇਗੀ।

ਚੰਡੀਗੜ੍ਹ JBT ਟੀਚਰ ਦੀ ਪ੍ਰੀਖਿਾਆ ਕਿੱਥੇ ਹੋਵੇਗੀ?

ਚੰਡੀਗੜ੍ਹ JBT ਟੀਚਰ ਪੇਪਰ ਦੀ ਪ੍ਰੀਖਿਆ ਚੰਡੀਗੜ੍ਹ ਵਿਖੇ ਵੱਖ-ਵੱਖ ਸੈਂਟਰਾਂ ਵਿੱਚ ਆਯੋਜਿਤ ਕਰਵਾਈ ਜਾਵੇਗੀ।

TOPICS: