Punjab govt jobs   »   ਚੰਡੀਗੜ੍ਹ JBT ਭਰਤੀ 2024   »   ਚੰਡੀਗੜ੍ਹ JBT ਭਰਤੀ 2024

ਚੰਡੀਗੜ੍ਹ JBT ਭਰਤੀ 2024 ਉੱਤਰ ਕੁੰਜੀ ਜਾਰੀ ਵੇਰਵਿਆਂ ਦੀ ਜਾਂਚ ਕਰੋ

ਚੰਡੀਗੜ੍ਹ JBT ਭਰਤੀ 2024: ਚੰਡੀਗੜ੍ਹ ਬੋਰਡ ਨੇ JBT ਦੀਆਂ ਅਸਾਮੀਆ ਲਈ ਲਿਖਤੀ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। 28 April 2024 ਦੇ ਇਮਤਿਹਾਨ ਤੋਂ ਬਾਅਦ ਚੰਡੀਗੜ੍ਹ JBT ਦੀ ਜਵਾਬ ਕੁੰਜੀ ਜਾਰੀ ਕੀਤੀ ਗਈ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ ਚੰਡੀਗੜ੍ਹ JBT ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

ਚੰਡੀਗੜ੍ਹ JBT ਭਰਤੀ 2024

ਚੰਡੀਗੜ੍ਹ JBT ਭਰਤੀ 2024 ਸੰਖੇਪ ਜਾਣਕਾਰੀ

ਚੰਡੀਗੜ੍ਹ JBT ਭਰਤੀ ਲਈ ਪੇਪਰ ਤੋਂ ਬਾਅਦ ਜਾਰੀ ਕੀਤੀ ਹੋਈ ਉੱਤਰ ਕੁੰਜੀ ਤੋਂ ਉਮੀਦਵਾਰ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਚੰਡੀਗੜ੍ਹ JBT ਭਰਤੀ 2024 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਇਸ ਲੇਖ ਵਿੱਚ ਸਾਰੀਆਂ ਉਤਰ ਕੰਜੀ ਅਤੇ ਇਹਨਾਂ ਦੇ ਏਤਰਾਜ ਦੇ ਲਿੰਕ ਦੇਖ ਸਕਦੇ ਹਨ। ਏਤਰਾਜ ਲਿੰਕ ਬੋਰਡ ਵੱਲੋ ਜਲਦ ਹੀ ਜਾਰੀ ਕੀਤੇ ਜਾਣਗੇ। ਹੋਰ ਜਿਆਦਾ ਜਾਣਕਾਰੀ ਲਈ Adda247 ਨਾਲ ਜੁੜੇ ਰਹੋ।

ਚੰਡੀਗੜ੍ਹ JBT ਭਰਤੀ 2024 ਸੰਖੇਪ ਜਾਣਕਾਰੀ
ਭਰਤੀ ਬੋਰਡ ਚੰਡੀਗੜ੍ਹ ਬੋਰਡ
ਪੋਸਟ ਨਾਮ JBT
ਸ਼੍ਰੇਣੀ ਉੱਤਰ ਕੁੰਜੀ
ਸਥਿਤੀ ਜਾਰੀ ਕਰ ਦਿੱਤੀ ਗਈ ਹੈ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ www.chdeducation.gov.in

ਚੰਡੀਗੜ੍ਹ JBT ਭਰਤੀ 2024 ਉੱਤਰ ਕੁੰਜੀ ਸਿੱਧੇ ਲਿੰਕ

ਉਮੀਦਵਾਰ ਚੰਡੀਗੜ੍ਹ JBT ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਇਸ ਲੇਖ ਵਿੱਚ ਦਿੱਤੇ ਸਿੱਧਾ ਲਿੰਕ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ JBT ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਚੰਡੀਗੜ੍ਹ JBT ਦੀ ਉਤਰ ਕੁੰਜੀ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰੇ। ਬੋਰਡ ਵੱਲੋ ਜਲਦ ਹੀ ਇਸ ਭਰਤੀ ਦਾ ਆਖਿਰੀ ਨਤੀਜਾ ਜਾਰੀ ਕੀਤਾ ਜਾਵੇਗਾ।

 ਡਾਊਨਲੋਡ ਲਿੰਕ: ਚੰਡੀਗੜ੍ਹ JBT ਭਰਤੀ 2024 ਉਤਰ ਕੁੰਜੀ ਜਾਰੀ

ਚੰਡੀਗੜ੍ਹ JBT ਭਰਤੀ 2024 ਇਤਰਾਜ਼

ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਚੰਡੀਗੜ੍ਹ ਬੋਰਡ ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ JBT ਉੱਤਰ ਕੁੰਜੀ 2024 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ ਚੰਡੀਗੜ੍ਹ JBT ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਚੰਡੀਗੜ੍ਹ ਬੋਰਡ  ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ। ਅਜੇ ਇਹ ਲਿੰਕ ਕਾਰਿਆਸੀਲ ਨਹੀ ਹੈ। ਇਹ ਲਿੰਕ ਚਾਲੂ ਹੋਣ ਤੇ ਉਮੀਦਵਾਰ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਕਲਿੱਕ ਕਰੋ: ਚੰਡੀਗੜ੍ਹ JBT ਭਰਤੀ 2024 ਇਤਰਾਜ਼ ਲਿੰਕ 

ਚੰਡੀਗੜ੍ਹ JBT ਭਰਤੀ 2024 ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ

JBT ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਉਮੀਦਵਾਰ ਸਭ ਤੋਂ ਪਹਿਲਾਂ ਚੰਡੀਗੜ੍ਹ ਬੋਰਡ (ਚੰਡੀਗੜ੍ਹ) ਦੀ ਅਧਿਕਾਰਤ ਸਾਈਟ www.chdeducation.gov.in ਤੇ ਕਲਿੱਕ ਕਰੋ।
  2. ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, JBT ਉੱਤਰ ਕੁੰਜੀ 2024 ਲਿੰਕ ਦੀ ਖੋਜ ਕਰੋ
  3. ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਜਾਣ ਤੇ ਉਸ ਲਿੰਕ ਤੇ ਕਲਿੱਕ ਕਰਨ।
  4. ਉਮੀਦਵਾਰ ਦੀ ਸਹੀ ਲਿੰਕ ਦੀ ਭਾਲ ਪੂਰੀ ਹੋਣ ਤੇ ਉਸ ਤੇ ਕਲਿੱਕ ਕਰੋ। ਫਿਰ ਉਹਨਾਂ ਨੂੰ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ।
  5. ਉਮੀਦਵਾਰਾਂ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਫਾਰਮ ਤੇ ਭਰਨ ਤੇ ਸਬਮਿਟ ਬਟਨ ਤੇ ਕਲਿੱਕ ਕਰਨ।
  6. ਚੰਡੀਗੜ੍ਹ JBT ਭਰਤੀ 2024 ਸਕ੍ਰੀਨ ਤੇ ਦਿਖਾਈ ਦਵੇਗੀ।
  7.  ਬਿਨੈਕਾਰ ਹੁਣ ਚੰਡੀਗੜ੍ਹ JBT ਭਰਤੀ 2024 ਨੂੰ ਡਾਊਨਲੋਡ ਕਰ ਸਕਦੇ ਹਨ।

 

Download Adda 247 App here to get the latest updates

Related Articles
ਚੰਡੀਗੜ੍ਹ JBT ਭਰਤੀ 2023 ਨੋਟੀਫਿਕੇਸ਼ਨ ਆਉਟ ਚੰਡੀਗੜ੍ਹ JBT ਯੋਗਤਾ ਮਾਪਦੰਡ 2023 ਉਮਰ ਸੀਮਾ ਦੀ ਜਾਂਚ ਕਰੋ
ਚੰਡੀਗੜ੍ਹ JBT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ ਚੰਡੀਗੜ੍ਹ JBT ਅਧਿਆਪਕ ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਦੀ ਜਾਣਕਾਰੀ ਪ੍ਰਾਪਤ ਕਰੋ
ਚੰਡੀਗੜ੍ਹ JBT ਕਿਤਾਬਾਂ 2023 ਵਿਸ਼ੇ ਅਨੁਸਾਰ ਉਚਿਤ ਕਿਤਾਬ ਦੇ ਵੇਰਵੇ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਅਤੇ ਮੈਰਿਟ ਸੂਚੀ PDF ਡਾਊਨਲੋਡ ਕਰੋ

 

 

FAQs

ਚੰਡੀਗੜ੍ਹ JBT ਉੱਤਰ ਕੁੰਜੀ 2024 ਕਦੋ ਜਾਰੀ ਕੀਤੀ ਜਾਵੇਗੀ.

ਚੰਡੀਗੜ੍ਹ JBT ਉੱਤਰ ਕੁੰਜੀ 2024 ਬੋਰਡ ਵੱਲੋ ਮਿਤੀ 30 ਅ੍ਰਪੈਲ 2024 ਨੂੰ ਜਾਰੀ ਕਰ ਦਿੱਤੀ ਗਈ ਹੈ।

ਚੰਡੀਗੜ੍ਹ JBT ਦੀ ਕੱਟ ਆਫ ਕਦੋ ਜਾਰੀ ਕੀਤੀ ਜਾਵੇਗੀ.

ਚੰਡੀਗੜ੍ਹ JBT ਦੀ ਕੱਟ ਆਫ ਆਉਣ ਵਾਲੇ ਸਮੇਂ ਵਿੱਚ ਬੋਰਡ ਵੱਲੋ ਜਾਰੀ ਕਰ ਦਿੱਤੀ ਜਾਵੇਗੀ.