The Punjab Police released the official notification for the Constable Recruitment 2025 on 12 February 2025, announcing a total of 1,746 vacancies. Aspiring candidates are encouraged to go through the Punjab Police Constable Previous Year Papers to get a clear understanding of the exam pattern, difficulty level, and key topics. Stay connected to our page for easy access to these papers.
Punjab Police Constable Previous Year Paper Overview
ਇਮਤਿਹਾਨ ਦੀ ਤਿਆਰੀ ਹੋਰ ਚੰਗੇ ਢੰਗ ਨਾਲ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਵੱਧ ਤੋਂ ਵੱਧ ਅਭਿਆਸ ਕਰੋ। ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੇ ਅਭਿਆਸ ਨਾਲ ਤੁਹਾਡੀ ਪ੍ਰਸ਼ਨਾਂ ਨੂੰ ਸਮਝਣ ਅਤੇ ਉਹਨਾਂ ਨੂ ਹੱਲ ਕਰਨ ਦੀ ਗਤੀ ਵਧੇਗੀ ਹੀ ਨਾਲ-ਨਾਲ ਤੁਹਾਨੂੰ ਪੇਪਰ ਦੇ ਪੈਟਰਨ ਅਤੇ ਲੈਵਲ ਦਾ ਵੀ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਹਨ ਅਤੇ ਕਿਹੜੇ ਵਿਸ਼ੇ ਤੋਂ ਕਿੰਨੇ ਪ੍ਰਸ਼ਨ ਆਉਂਦੇ ਹਨ। ਇਸ ਲਈ ਲੇਖ ਵਿਚ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਨੂੰ ਹੁਣੇ ਹੀ ਡਾਊਨਲੋਡ ਕਰਕੇ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ਅਤੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਅਭਿਆਸ ਕਰੋ।
ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ | |
ਭਰਤੀ ਬੋਰਡ | ਪੰਜਾਬ ਪੁਲਿਸ (PP) |
ਪੋਸਟ ਦਾ ਨਾਮ | ਕਾਂਸਟੇਬਲ |
ਸਿਲੇਕਸਨ ਪ੍ਰੋਸੇਸ | ਲ਼ਿਖਤੀ ਪੇਪਰ, PMT & PST ਅਤੇ ਦਸਤਾਵੇਜ ਤਸਦੀਕ |
ਸ਼੍ਰੇਣੀ | Previous Year Paper |
ਨੋਕਰੀ ਦਾ ਸਥਾਨ | ਪੰਜਾਬ |
ਅਧਿਕਾਰਤ ਸਾਇਟ | punjabpolice.gov.in |
Punjab Police Constable Previous Year Paper PDF Download Links
ਪੰਜਾਬ ਪੁਲਿਸ ਕਾਂਸਟੇਬਲ ਇੱਕ ਲਿਖਤੀ ਪ੍ਰੀਖਿਆ ਹੈ। ਤੁਹਾਡੀ ਸਹੂਲਤ ਲਈ, ਅਸੀਂ Punjab Police Constable ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ ਪ੍ਰਸ਼ਨ ਪੱਤਰ ਦੀ ਉੱਤਰ ਕੁੰਜੀ ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੀ ਖੋਜ ਕਰਨ ਵਿੱਚ ਇੰਟਰਨੈਟ ਤੇ ਸਮਾਂ ਬਰਬਾਦ ਨਾ ਕਰੋ।
Punjab Police Constable Previous Year Paper 2021 | ||
Constable Paper | Exam Date | Download Section |
PP Constable Previous Year Paper | 25 Sep 2021 (Shift 1) | Download PDF |
Answer Key | 25 Sep 2021 (Shift 1) | Download PDF |
PP Constable Previous Year Paper | 25 Sep 2021 (Shift 2) | Download PDF |
Answer Key | 25 Sep 2021 (Shift 2) | Download PDF |
PP Constable Previous Year Paper | 26 Sep 2021 (Shift 1) | Download PDF |
Answer Key | 26 Sep 2021 (Shift 1) | Download PDF |
PP Constable Previous Year Paper | 26 Sep 2021 (Shift 2) | Download PDF |
Answer Key | 26 Sep 2021 (Shift 2) | Download PDF |
Punjab Police Constable Previous Year Paper 2023 | ||
Constable Paper | Exam Date | Download Section |
PP Constable Previous Year Paper I, II | 04 September 2023 (Shift-2) | Download PDF |
PP Constable Previous Year Paper I, II | 05 August 2023 (Shift-2) | Download PDF |
PP Constable Previous Year Paper I, II | 05 September 2023 (Shift-1) | Download PDF |
PP Constable Previous Year Paper I, II | 06 September 2023 (Shift-1) | Download PDF |
PP Constable Previous Year Paper I, II | 07 August 2023 (Shift-1) | Download PDF |
PP Constable Previous Year Paper I, II | 26 August 2023 (Shift-2) | Download PDF |
PP Constable Previous Year Paper I, II | 27 August 2023 (Shift-1) | Download PDF |
PP Constable Previous Year Paper I, II | 13 September 2023 (Shift-1) | Download PDF |
PP Constable Previous Year Paper I, II | 11 September 2023 (Shift-2) | Download PDF |
PP Constable Previous Year Paper I, II | 12 September 2023 (Shift-2) | Download PDF |
Punjab Police Constable Previous Year Paper 2024 | ||
Constable Paper | Exam Date | Download Section |
PP Constable Previous Year Paper I, II | 08 August 2024 (Shift-1) | Download PDF |
PP Constable Previous Year Paper I, II | 07 August 2024 (Shift-1) | Download PDF |
PP Constable Previous Year Paper I, II | 30 July 2024 (Shift-1) | Download PDF |
PP Constable Previous Year Paper I, II | 06 August 2024 (Shift-1) | Download PDF |
Why Is Solving Punjab Police Constable Previous Year Paper Is Important
ਪੰਜਾਬ ਪੁਲਿਸ ਕਾਂਸਟੇਬਲ ਦੇ ਪਿੱਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਪਿਛਲੇ ਸਾਲ ਦੇ ਪੇਪਰ ਦੇ ਫਾਇਦੇ ਕੁਝ ਕਦਮਾਂ ਵਿੱਚ ਹੇਠ ਲਿਖੇ ਹਨ
- ਪਿੱਛਲੇ ਪੇਪਰਾਂ ਨੂੰ ਹੱਲ ਕਰਨ ਨਾਲ ਪ੍ਰੀਖਿਆ ਲਈ ਤਿਆਰੀ ਨੂੰ ਹੋਰ ਮਜਬੂਤ ਬਣਾਇਆ ਜਾ ਸਕਦਾ ਹੈ।
- ਪਿੱਛਲੇ ਪੇਪਰ, ਪੰਜਾਬ ਪੁਲਿਸ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ।
- ਪਿੱਛਲੇ ਪੇਪਰ, ਤਿਆਰੀ ਲਈ ਯੋਜਨਾ ਬਣਾਉਣ ਲਈ ਅਤੇ ਪ੍ਰੀਖਿਆ ਦੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।
- ਪਿੱਛਲੇ ਪੇਪਰ ਹੱਲ ਕਰਨ ਨਾਲ ਇਮਤਿਹਾਨ ਦੌਰਾਨ ਸਮਾਂ ਨਿਯੰਤਰਣ ਕਰਨ ਵਿੱਚ ਮਦਦ ਮਿਲਦੀ ਹੈ।
- ਪਿੱਛਲੇ ਪੇਪਰ ਹੱਲ ਕਰਨ ਨਾਲ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ।
How To download Punjab Police Constable Previous Year Paper
ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ
- ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
- ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
- ਹੁਣ Punjab Police Constable Recruitment ਦੇ ਵਿਕਲਪ ‘ਤੇ ਕਲਿੱਕ ਕਰੋ।
- ਫਿਰ Punjab Police Constable Previous Year Paper ਦੇ ਵਿਕਲੱਪ ‘ਤੇ ਕਲਿੱਕ ਕਰੋ।
- ਉਮੀਦਵਾਰ ਉਸ ਪੰਨੇ ‘ਤੇ downloading Links ਤੇ ਜਾ ਕੇ Punjab Police Constable Previous Year Paper ਡਾਊਨਲੋਡ ਕਰ ਸਕਦੇ ਹਨ।