arrow
arrow
arrow
"ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਅਤੇ ਬਿਜਲਈ ਚਿੱਠੀਆਂ ਦੀ ਗਿਣਤੀ _______ ਲੱਗੀ।" ਵਾਕ ਵਿੱਚ ਢੁੱਕਵਾਂ ਵਿਰੋਧੀ ਸ਼ਬਦ ਦੀ ਵਰਤੋਂ ਕਰਦੇ ਹੋਏ ਖਾਲੀ ਥਾਂ
Question

"ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਅਤੇ ਬਿਜਲਈ ਚਿੱਠੀਆਂ ਦੀ ਗਿਣਤੀ _______ ਲੱਗੀ।" ਵਾਕ ਵਿੱਚ ਢੁੱਕਵਾਂ ਵਿਰੋਧੀ ਸ਼ਬਦ ਦੀ ਵਰਤੋਂ ਕਰਦੇ ਹੋਏ ਖਾਲੀ ਥਾਂ ਭਰੋ:

A.

ਕਿਰਨ

B.

ਗਿਰਨ

C.

ਚੜ੍ਹਨ

D.

ਵਧਣ

Correct option is D

ਸਹੀ ਉੱਤਰ (d) ਵਧਣ ਹੈ।

ਪੂਰਾ ਵਾਕ:
"ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਅਤੇ ਬਿਜਲਈ ਚਿੱਠੀਆਂ ਦੀ ਗਿਣਤੀ ਵਧਣ ਲੱਗੀ।"

"ਘਟਣ" ਅਤੇ "ਵਧਣ" ਇੱਕ-ਦੂਜੇ ਦੇ ਵਿਰੋਧੀ ਸ਼ਬਦ ਹਨ, ਇਸ ਲਈ "ਵਧਣ" ਢੁੱਕਵਾਂ ਹੈ।

Free Tests

Free
Must Attempt

SBI PO Prelims Full Mock Test-01

languageIcon English
  • pdpQsnIcon100 Questions
  • pdpsheetsIcon100 Marks
  • timerIcon60 Mins
languageIcon English
Free
Must Attempt

SBI PO Prelims 2026 : Quantitative Aptitude Section Test 01

languageIcon English
  • pdpQsnIcon30 Questions
  • pdpsheetsIcon30 Marks
  • timerIcon20 Mins
languageIcon English
Free
Must Attempt

SBI PO Pre 2025 Memory Based Paper 4-Aug-2025-1st shift

languageIcon English
  • pdpQsnIcon100 Questions
  • pdpsheetsIcon100 Marks
  • timerIcon60 Mins
languageIcon English
test-prime-package

Access ‘Punjab Police’ Mock Tests with

  • 60000+ Mocks and Previous Year Papers
  • Unlimited Re-Attempts
  • Personalised Report Card
  • 500% Refund on Final Selection
  • Largest Community
students-icon
446k+ students have already unlocked exclusive benefits with Test Prime!
Our Plans
Monthsup-arrow