hamburger menu
All Coursesall course arrow
adda247
reward-icon
adda247
    arrow
    arrow
    arrow
    ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ੍ਹ ਨੂੰ ਅਲਪ ਵਿਰਾਮ-ਚਿੰਨ੍ਹ ਵੀ ਕਿਹਾ ਜਾਂਦਾ ਹੈ?
    Question

    ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ੍ਹ ਨੂੰ ਅਲਪ ਵਿਰਾਮ-ਚਿੰਨ੍ਹ ਵੀ ਕਿਹਾ ਜਾਂਦਾ ਹੈ?

    A.

    ਕਾਮਾ

    B.

    ਡੰਡੀ

    C.

    ਵਿਸਮਕ ਚਿੰਨ੍ਹ

    D.

    ਛੁੱਟ ਮਰੋੜੀ

    Correct option is A

    'ਕਾਮਾ' (,) ਨੂੰ ਅਲਪ ਵਿਰਾਮ-ਚਿੰਨ੍ਹ (Comma) ਵੀ ਕਿਹਾ ਜਾਂਦਾ ਹੈ। ਇਸਦਾ ਉਦੇਸ਼ ਵਾਕਾਂ ਵਿੱਚ ਵਿਸ਼ਰਾਮ ਪੈਦਾ ਕਰਨ ਅਤੇ ਖ਼ੁਦ ਰੂਪਾਂ ਵਿੱਚ ਛੋਟੀਆਂ ਰੂਪ ਰੇਖਾਵਾਂ (Clauses) ਵਿਚ ਵੱਖਰਾ ਕਰਨ ਦਾ ਹੁੰਦਾ ਹੈ। ਅਲਪ ਵਿਰਾਮ ਦੂਜੇ ਵਾਕਾਂ ਜਾਂ ਪਦਾਂ ਵਿਚ ਮੂਲ ਭਾਵ ਪ੍ਰਗਟ ਕਰਨ ਵਿੱਚ ਮਦਦ ਕਰਦਾ ਹੈ।
    · ਡੰਡੀ (।) ਇੱਕ ਮੁੱਖ ਵਿਸ਼ਰਾਮ ਚਿੰਨ੍ਹ ਹੈ, ਜਿਸਦਾ ਉਦੇਸ਼ ਵਾਕ ਦੀ ਪੂਰੀ ਸਮਾਪਤੀ ਨੂੰ ਦਰਸਾਉਣਾ ਹੁੰਦਾ ਹੈ।
    · ਵਿਸਮਕ ਚਿੰਨ੍ਹ (!) ਇਹ ਚਿੰਨ੍ਹ ਉਨ੍ਹਾਂ ਵਾਕਾਂ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ, ਜਿਹੜੇ ਮਨ ਦੇ ਕਿਸੇ ਭਾਵ ਖ਼ੁਸੀ, ਗ਼ਮੀ ਜਾਂ ਹੈਰਾਨੀ ਆਦਿ ਪ੍ਰਗਟ ਕਰਦੇ ਹੋਣ, ਜਿਵੇ-1. ਵਾਹ! ਕਿੰਨਾ ਸੋਹਣਾਂ ਫੁੱਲ ਹੈ।
    · ਛੁੱਟ ਮਰੋੜੀ (') ਜੇਕਰ ਬੋਲ ਚਾਲ ਦੀ ਭਾਸ਼ਾ ਲਿਖਣ ਵੇਲੇ ਕੋਈ ਅੱਖਰ ਛੱਡਿਆਂ ਜਾਂਵੇ ਤਾ ਉਸ ਦੀ ਥਾਂ ਛੁੱਟ ਮਰੋੜੀ ਪੈ ਗਈ ਹੈ,ਜਿਵੇ-'ਚ ਜਾਂ 'ਚੋਂ

    Free Tests

    Free
    Must Attempt

    SBI PO Prelims Full Mock Test-01

    languageIcon English
    • pdpQsnIcon100 Questions
    • pdpsheetsIcon100 Marks
    • timerIcon60 Mins
    languageIcon English
    Free
    Must Attempt

    SBI PO Prelims 2026 : Quantitative Aptitude Section Test 01

    languageIcon English
    • pdpQsnIcon30 Questions
    • pdpsheetsIcon30 Marks
    • timerIcon20 Mins
    languageIcon English
    Free
    Must Attempt

    SBI PO Pre 2025 Memory Based Paper 4-Aug-2025-1st shift

    languageIcon English
    • pdpQsnIcon100 Questions
    • pdpsheetsIcon100 Marks
    • timerIcon60 Mins
    languageIcon English

    Similar Questions

    test-prime-package

    Access ‘PSSSB Jail Warder’ Mock Tests with

    • 60000+ Mocks and Previous Year Papers
    • Unlimited Re-Attempts
    • Personalised Report Card
    • 500% Refund on Final Selection
    • Largest Community
    students-icon
    446k+ students have already unlocked exclusive benefits with Test Prime!

    Similar Questions

    Our Plans
    Monthsup-arrow