arrow
arrow
arrow
"ਜੇ ਬੱਚੇ ਨੂੰ _______ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ।" ਵਾਕ ਵਿੱਚ ਢੁੱਕਵਾਂ ਵਿਰੋਧੀ ਸ਼ਬਦ ਦੀ ਵਰਤੋਂ ਕਰਦੇ ਹੋਏ ਖਾਲੀ ਥਾਂ ਭਰੋ:
Question

"ਜੇ ਬੱਚੇ ਨੂੰ _______ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ।" ਵਾਕ ਵਿੱਚ ਢੁੱਕਵਾਂ ਵਿਰੋਧੀ ਸ਼ਬਦ ਦੀ ਵਰਤੋਂ ਕਰਦੇ ਹੋਏ ਖਾਲੀ ਥਾਂ ਭਰੋ:

A.

ਗਾੜ੍ਹਾ

B.

ਪੀਲਾ

C.

ਚੀੜ੍ਹਾ

D.

ਡੱਬਾਬੰਦ

Correct option is A

ਸਹੀ ਉੱਤਰ ਹੈ:
(a) ਗਾੜ੍ਹਾ

ਪੂਰਾ ਵਾਕ ਹੋਵੇਗਾ:
"ਜੇ ਬੱਚੇ ਨੂੰ ਗਾੜ੍ਹਾ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ।"

ਇੱਥੇ "ਗਾੜ੍ਹਾ" ਅਤੇ "ਪਤਲਾ" ਵਿਰੋਧੀ ਸ਼ਬਦ ਹਨ, ਜਿਸ ਕਰਕੇ ਇਹ ਵਾਕ ਵਿੱਚ ਢੁੱਕਵਾਂ ਹੈ।

Free Tests

Free
Must Attempt

ST-01: Network Theory - I

languageIcon English
  • pdpQsnIcon15 Questions
  • pdpsheetsIcon15 Marks
  • timerIcon15 Mins
languageIcon English
Free
Must Attempt

ST-01 Reasoning

languageIcon English
  • pdpQsnIcon15 Questions
  • pdpsheetsIcon15 Marks
  • timerIcon12 Mins
languageIcon English
Free
Must Attempt

Punjab Police Constable Paper-I & II PYP (Held on 30th July 2024 Shift 1)

languageIcon English
  • pdpQsnIcon150 Questions
  • pdpsheetsIcon150 Marks
  • timerIcon180 Mins
languageIcon English

Similar Questions

test-prime-package

Access ‘Punjab Police’ Mock Tests with

  • 60000+ Mocks and Previous Year Papers
  • Unlimited Re-Attempts
  • Personalised Report Card
  • 500% Refund on Final Selection
  • Largest Community
students-icon
397k+ students have already unlocked exclusive benefits with Test Prime!
Our Plans
Monthsup-arrow