hamburger menu
All Coursesall course arrow
adda247
reward-icon
adda247
    arrow
    arrow
    arrow
    ‘ਕੰਮ ਆਪ ਨਾ ਕਰ ਸਕਣਾ ਤੇ ਕਸੂਰ ਦੂਜਿਆਂ ਦੇ ਸਿਰ ਮੜ੍ਹਨਾ’ ਵਾਕ ਨੂੰ ਪਛਾਣੋ ?
    Question

    ‘ਕੰਮ ਆਪ ਨਾ ਕਰ ਸਕਣਾ ਤੇ ਕਸੂਰ ਦੂਜਿਆਂ ਦੇ ਸਿਰ ਮੜ੍ਹਨਾ’ ਵਾਕ ਨੂੰ ਪਛਾਣੋ ?

    A.

    ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ

    B.

    ਅੰਨ੍ਹਿਆਂ ਵਿੱਚ ਕਾਣਾ ਰਾਜਾ

    C.

    ਉਲਟਾ ਚੋਰ ਕੁਤਵਾਲ ਨੂੰ ਡਾਂਟੇ

    D.

    ਆਪਣੀਆਂ ਨਾ ਦੱਸਾਂ ਤੇ ਪਰਾਈਆਂ ਕਰ-ਕਰ ਹੱਸ

    Correct option is A

    ਸਹੀ ਉੱਤਰ ਹੈ: (a) ਉੱਠ ਨਾ ਸਕਾਂ, ਫਿੱਟੇਮੂੰਹ ਗੋਡਿਆਂਦਾ

    ਵਿਆਖਿਆ:
    ਇਸ ਮੁਹਾਵਰੇ ਦਾ ਅਰਥ ਹੁੰਦਾ ਹੈ — ਆਪਣੀ ਅਸਮਰੱਥਾ ਜਾਂ ਨਾਕਾਮੀ ਹੋਣ ਦੇ ਬਾਵਜੂਦ, ਦੋਸ਼ ਦੂਜਿਆਂ ਉੱਤੇ ਲਾ ਦੇਣਾ।

    ਉਦਾਹਰਨ ਵਜੋਂ:
    ਕੋਈ ਬੰਦਾ ਆਪਣੇ ਕੰਮ ਦੀ ਨਸਫਲਤਾ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਠਹਿਰਾਏ, ਤਾਂ ਕਹੀਦਾ ਜਾਂਦਾ ਹੈ:
    "ਉੱਠ ਨਾ ਸਕਾਂ, ਫਿੱਟੇਮੂੰਹ ਗੋਡਿਆਂ ਦਾ!"

    Free Tests

    Free
    Must Attempt

    PSSSB Group D Full Mock Test 1

    languageIcon English
    • pdpQsnIcon150 Questions
    • pdpsheetsIcon150 Marks
    • timerIcon150 Mins
    languageIcon English
    Free
    Must Attempt

    PSSSB Excise Inspector (Paper I) Mock Test -01

    languageIcon English
    • pdpQsnIcon50 Questions
    • pdpsheetsIcon50 Marks
    • timerIcon30 Mins
    languageIcon English
    Free
    Must Attempt

    Punjab Police Constable Paper-I & II PYP (Held on 30th July 2024 Shift 1)

    languageIcon English
    • pdpQsnIcon150 Questions
    • pdpsheetsIcon150 Marks
    • timerIcon180 Mins
    languageIcon English
    test-prime-package

    Access ‘Punjab Police’ Mock Tests with

    • 60000+ Mocks and Previous Year Papers
    • Unlimited Re-Attempts
    • Personalised Report Card
    • 500% Refund on Final Selection
    • Largest Community
    students-icon
    368k+ students have already unlocked exclusive benefits with Test Prime!
    Our Plans
    Monthsup-arrow