ਭਾਰਤ ਸਰਕਾਰ, ਰੇਲ ਮੰਤਰਾਲਾ ਦੇ ਰੇਲਵੇ ਭਰਤੀ ਦੁਆਰਾ ਇਸਤਿਹਾਰ ਨੰ: 05/2024 ਅਤੇ 06/2024 ਰਾਂਹੀ Non-Technical Popular Categories ਦੀ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਅਸਾਮੀਆਂ ਰਾਂਹੀ ਕੁੱਲ (8113+3445=11558) ਦੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸੇ ਸੰਬੰਧਿਤ ਬੋਰਡ ਵੱਲੋਂ detailed ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਲਈ ਪੰਜਾਬ Adda247 ਦੁਆਰਾ ਇਸ ਭਰਤੀ ਲਈ ਉਮੀਦਵਾਰਾਂ ਦੀ ਮੰਗ ਤੇ RRB NTPC New Batch for CBT (1+ 2) + Psychometric 2026 ਲਾਂਚ ਕੀਤਾ ਹੈ। ਇਹ ਬੈਚ ਇਸ ਭਰਤੀ ਦੇ ਸਿਲੇਬਸ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀ ਤਿਆਰੀ ਚੰਗੀ ਤਰ੍ਹਾਂ ਕਰਵਾਏਗਾ। ਇਸ ਤੋਂ ਇਲਾਵਾ ਇਸ ਬੈਚ ਵਿਚ Live session ਤੇ live Doubts ਵੀ ਲਏ ਜਾਣਗੇ।