Valid for 6 MONTH




ਪੰਜਾਬ ਪੁਲਿਸ ਕਾਂਸਟੇਬਲ ਵਿੱਚ 1746 ਅਸਾਮੀਆਂ ਦੇ ਲਈ ਬਹੁਤ ਜਲਦੀ ਪੇਪਰ ਹੋਣ ਜਾ ਰਿਹਾ ਹੈ ਉਸ ਪੇਪਰ ਨੂੰ ਕਲੀਅਰ ਕਰਨ ਦੇ ਲਈ ਤੁਹਾਨੂੰ ਆਪਣੇ ਸਿਲੇਬਸ ਦੇ ਨਾਲ ਨਾਲ ਆਪਣੀ ਤਿਆਰੀ ਨੂੰ ਚੈੱਕ ਕਰਨ ਦੇ ਲਈ ਟੈਸਟ ਦੇਣੇ ਵੀ ਜਰੂਰੀ ਹਨ। ਇਹ Adda247 ਦਾ 'Selection ਸਿਪਾਹੀ' ਬੈਚ ਤੁਹਾਡੇ ਲਈ GK/GS ਦੇ ਸਭ ਤੋਂ ਜਿਆਦਾ ਪਸੰਦ ਕੀਤੇ ਜਾਣ ਵਾਲੇ 8 Topics ਕਰਵਾਏ ਜਾਣਗੇ ਅਤੇ 40 ਪੇਪਰ ਵਰਗੇ ਟੈਸਟ(Full Length) ਤੁਹਾਨੂੰ ਦਿੱਤੇ ਜਾਣਗੇ ਇਹ ਬੈਚ ਤੁਹਾਡੀ ਸਲੈਕਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗਾ।
| Time | 11-12 PM | 12 -12:30 PM |
| Date | Topic | |
| 29 Apr | Introduction class | |
| 30 Apr | ||
| 1 May | 1. Census 2011 | Mentorship Class 1 |
| 2 May | 2. Panchayti raj (local government) | Mentorship Class 2 |
| 3 May | ||
| 4 May | ||
| 5 May | 3. Five tear plan | Mentorship Class 3 |
| 6 May | 4. sports | Mentorship Class 4 |
| 7 May | 5. rivers / mountains/Passes | Mentorship Class 5 |
| 8 May | 6. polity / article/ammendment/ facts | Mentorship Class 6 |
| 9 May | 7. History constable level | Mentorship Class 7 |
| 10 May | 8. miscellaneous topics | Mentorship Class 8 |