Punjab Police Constable Selection Box ਇੱਕ ਵਿਆਪਕ ਤਿਆਰੀ ਪੈਕੇਜ ਹੈ ਜੋ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਵਿੱਚ ਸਫਲ ਹੋਣ ਦੇ ਚਾਹਵਾਨਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ 7 ਕਿਤਾਬਾਂ ਦਾ Combo ਵੀ ਸ਼ਾਮਲ ਹੈ। ਕਿੱਟ ਵਿੱਚ ਲਾਈਵ ਕਲਾਸਾਂ, Mock Tests, ਅਤੇ ਵਿਸ਼ੇਸ਼ ਪੰਜਾਬ ਮਹਾਪੈਕ ਤੱਕ ਪਹੁੰਚ ਵੀ ਸ਼ਾਮਲ ਹੈ, ਜਿਸ ਨਾਲ ਇਮਤਿਹਾਨ ਦੀ ਪੂਰੀ ਤਿਆਰੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਵਿੱਚ ਪ੍ਰੀਖਿਆ ਦੇ ਸਿਲੇਬਸ ਸੰਬੰਧਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ। ਜਿਸ ਨਾਲ ਉਮੀਦਵਾਰ ਨੁੰ ਕਿਸੇ ਵੀ ਵਿਸ਼ੇ ਵਿੱਚ ਕੋਈ ਮੁਸ਼ਕਿਲ ਨਹੀ ਆਵੇਗੀ। ਇਸ ਬੈਚ ਵਿੱਚ Live Doubts ਵੀ ਲਏ ਜਾਣਗੇ
S.No | Books Included | Index Link |
1 | Rhythm Reasoning | Click here for Index |
2 | Punjab Jhalak 2.0 | Click here for Index |
3 | Safar-e-Punjabi | Click here for Index |
4 | GK/GS Abhyas Book | Click here for Index |
5 | Punjab English | Click here for Index |
6 | Trending Maths | Click here for Index |
7 | Punjab Computer | Click Here for Index |