ਜਿਵੇਂ ਕਿ ਤੁਹਾਨੂੰ ਪਤਾ ਹੈ ਕਿ RRB ਦੁਆਰਾ 32438 ਨਵੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ Adda247 ਵੱਲੋਂ Railway Group D Complete Live Batch Launch ਕੀਤਾ ਗਿਆ ਹੈ। ਇਹ ਬੈਚ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਪ੍ਰੀਖਿਆ ਦੀ ਪੂਰੀ ਤਿਆਰੀ ਲਈ ਲਾਈਵ ਕਲਾਸਾਂ ਸਹਿਤ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕਰਦਾ ਹੈ। ਇਹ ਬੈਚ RRB ਦੇ ਅਧਿਕਾਰਿਕ ਸਲੇਬਸ ਅਤੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਮੀਦਵਾਰ ਇਸ ਬੈਚ ਰਾਹੀਂ ਆਪਣੀ ਤਿਆਰੀ ਨੂੰ ਮਜ਼ਬੂਤ ਕਰ ਸਕਦੇ ਹਨ।
Railway Group D Notification 2023 Overview |
Exam conducting Authority | Indian Railways |
Position Name | Group D |
Vacancies | 170530 expected |
Eligibility Criteria | Education criteria: I 10th pass certificate Nationality: Indian citizen |
Selection Process | Computer-based test Medical test Document verification |
RRB Group D Posts | Track Maintainer Grade-IV, Helper/Assistant, Assistant Pointsman, Level-I post |